Home / Informations / ਹੁਣੇ ਹੁਣੇ ਮਸ਼ਹੂਰ ਐਕਟਰ ਅਮਿਤਾਬ ਬਚਨ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਮਸ਼ਹੂਰ ਐਕਟਰ ਅਮਿਤਾਬ ਬਚਨ ਬਾਰੇ ਆਈ ਮਾੜੀ ਖਬਰ

ਅਮਿਤਾਬ ਬਚਨ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਅਮਿਤਾਬ ਬਚਨ ਦੇ ਚਾਹੁਣ ਵਾਲਿਆਂ ਲਈ ਮਾੜੀ ਖਬਰ ਆ ਰਹੀ ਹੈ ਕੇ ਮਸ਼ਹੂਰ ਐਕਟਰ ਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਹਨ। ਉਨ੍ਹਾਂ ਨੂੰ ਮੰਗਲਵਾਰ ਨੁੰ ਦੁਪਹਿਰ 2 ਵਜੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿਸ ਕਾਰਨ ਉਹਨਾਂ ਦੇ ਚਾਹੁਣ ਵਾਲੇ ਦੁਆਵਾਂ ਕਰ ਰਹੇ ਹਨ।

ਇੱਥੇ ਵਰਨਣਯੋਗ ਹੈ ਕਿ ਸਾਲ 2012 ’ਚ ਵੀ ਸਰਜਰੀ ਕਾਰਨ ਉਨ੍ਹਾਂ ਨੂੰ 12 ਦਿਨ ਲਗਾਤਾਰ ਹਸਪਤਾਲ ’ਚ ਰਹਿਣਾ ਪਿਆ ਸੀ। ਅਮਿਤਾਭ ਨੂੰ ਜਿਗਰ (ਲਿਵਰ) ਨਾਲ ਜੁੜੀਆਂ ਸਮੱਸਿਆਵਾਂ ਹਨ।

ਸਾਲ 1982 ’ਚ, ਫ਼ਿਲਮ ‘ਕੁਲੀ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਸੀ। ਤਦ ਉਨ੍ਹਾਂ ਦਾ ਬਹੁਤ ਖ਼ੂ -ਨ ਵਹਿ ਗਿਆ ਸੀ। ਹਾਲਾਤ ਅਜਿਹੇ ਸਨ ਕਿ ਡਾਕਟਰਾਂ ਨੇ ਤਦ ਉਨ੍ਹਾਂ ਨੂੰ ਕਲੀਨਿਕਲ ਤੌਰ ਉੱਤੇ ਮ੍ਰਿਤਕ ਤੱਕ ਐਲਾਨ ਦਿੱਤਾ ਸੀ। ਕਾਫ਼ੀ ਖ਼ੂ -ਨ ਵਹਿਹ ਜਾਣ ਕਾਰਨ ਉਨ੍ਹਾਂ ਨੂੰ 200 ਦਾਨੀਆਂ ਦੀ ਮਦਦ ਨਾਲ 60 ਬੋਤਲਾਂ ਚੜ੍ਹਾਇਆ ਗਿਆ ਸੀ। ਫਿਰ ਉਹ ਖ਼ਤਰੇ ਤੋਂ ਬਾਹਰ ਆਏ ਸਨ। ਉਸੇ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਬਿਮਾਰੀ ਨੇ ਆਣ ਘੇਰਿਆ ਸੀ।

ਦਰਅਸਲ, ਜਿਹੜੇ ਦਾਨੀਆਂ ਦਾ ਖ਼ੂ -ਨ ਅਮਿਤਾਭ ਬੱਚਨ ਨੂੰ ਚੜ੍ਹਾਇਆ ਗਿਆ ਸੀ; ਉਨ੍ਹਾਂ ਵਿੱਚੋਂ ਇੱਕ ਹੈਪੇਟਾਇਟਿਸ–ਬੀ ਤੋਂ ਪੀੜ ਤਸੀ। ਉਹੀ ਵਾਇਰਸ ਅਮਿਤਾਭ ਬੱਚਨ ਦੇ ਸਰੀਰ ਅੰਦਰ ਵੀ ਚਲਾ ਗਿਆ ਸੀ। ਸਾਲ 2000 ਤੱਕ ਤਾਂ ਉਹ ਠੀਕ ਰਹੇ ਸਨ ਪਰ ਉਸ ਤੋਂ ਬਾਅਦ ਪਤਾ ਚੰਲਿਆ ਕਿ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਚੁੱਕਾ ਹੈ।

ਇਸ ਵੇਲੇ ਅਮਿਤਾਭ ਬੱਚਨ ਸਿਰਫ਼ 25 ਫ਼ੀ ਸਦੀ ਜਿਗਰ ਸਹਾਰੇ ਜਿਊਂਦੇ ਹਨ। ਹੈਪੇਟਾਇਟਿਸ–ਬੀ ਦੀ ਇਨਫ਼ੈਕਸ਼ਨ ਕਾਰਨ ਉਨ੍ਹਾਂ ਦਾ 75 ਫ਼ੀ ਸਦੀ ਜਿਗਰ ਖ਼ਰਾਬ ਹੋ ਚੁੱਕਾ ਹੈ।

ਇਸ ਵੇਲੇ ਵੀ ਅਮਿਤਾਭ ਬੱਚਨ ਬਹੁਤ ਸਾਰੀਆਂ ਫ਼ਿਲਮਾਂ ਕਰ ਰਹੇ ਹਨ। ਅੱਜ–ਕੱਲ੍ਹ ਉਨ੍ਹਾਂ ਦਾ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵੱਲ ਚੱਲ ਰਿਹਾ ਹੈ।

error: Content is protected !!