ਇਸ ਵੇਲੇ ਦੀ ਸਭ ਤੋਂ ਵੱਡੀ ਖਬਰ
ਨਵੀਂ ਦਿੱਲੀ- ਕੋਰੋਨਾਵਾਇਰਸ ਨੇ ਦੁਨੀਆ ਲਈ ਇਕ ਮ ਹਾ ਮਾ ਰੀ ਦਾ ਰੂਪ ਧਾਰਣ ਕਰ ਲਿਆ ਹੈ। ਇਸ ਵਾਇਰਸ ਦੀ ਲਪੇਟ ਵਿਚ ਦੁਨੀਆ ਦੇ ਤਕਰੀਬਨ 48 ਦੇਸ਼ ਆ ਚੁੱਕੇ ਹਨ, ਜਿਹਨਾਂ ਵਿਚੋਂ ਦੱਖਣੀ ਕੋਰੀਆ, ਇਟਲੀ ਤੇ ਈਰਾਨ ਵਿਚ ਹਾਲਾਤ ਦਿਨੋਂ ਦਿਨ ਖ ਰਾ ਬ ਹੁੰਦੇ ਜਾ ਰਹੇ ਹਨ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ ਹੁਣ ਤੱਕ ਦੁਨੀਆਭਰ ਵਿਚ 2800 ਤੋਂ ਵਧੇਰੇ ਮੌ ਤਾਂ ਹੋ ਚੁੱਕੀਆਂ ਹਨ ਤੇ 80 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰ ਭਾ ਵਿ ਤ ਹਨ।
ਚੀਨ ਵਿਚ ਹਾਲਾਤ ਸੁਧਰੇ ਪਰ ਮ ਰ ਨ ਵਾਲਿਆਂ ਦੀ ਗਿਣਤੀ ਹੋਈ 2744
ਚੀਨ ਵਿਚ ਮ ਹਾ ਮਾ ਰੀ ਬਣ ਚੁੱਕੇ ਕੋਰੋਨਾਵਾਇਰਸ ਕਾਰਨ ਬੁੱਧਵਾਰ ਨੂੰ 29 ਹੋਰ ਲੋਕਾਂ ਦੀ ਮੌ ਤ ਨਾਲ ਕੁੱਲ ਮੌਤਾਂ ਦੀ ਗਿਣਤੀ 2744 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ 29 ਜਨਵਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਇਸ ਵਾਇਰਸ ਕਾਰਨ ਮ ਰ ਨ ਵਾਲਿਆਂ ਦੀ ਗਿਣਤੀ ਇੰਨੀ ਘ ਟੀ ਹੋਵੇ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਸ ਵਾਇਰਸ ਕਾਰਨ 26 ਲੋਕ ਗ ਏ ਸਨ।
ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਕਾਰਨ 433 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 24 ਤੋਂ ਇਲਾਵਾ ਸਾਰੇ ਮਾਮਲੇ ਹੁਬੇਈ ਦੇ ਹਨ। ਇਹ ਵਾਇਰਸ ਹੁਬੇਈ ਦੀ ਰਾਜਧਾਨੀ ਤੋਂ ਬੀਤੇ ਸਾਲ ਦਸੰਬਰ ਮਹੀਨੇ ਫੈਲਣਾ ਸ਼ੁਰੂ ਹੋਇਆ ਸੀ। ਦੇਸ਼ ਵਿਚ ਹੁਣ ਤੱਕ ਇਸ ਦੇ ਕੁੱਲ 78,500 ਮਾਮਲੇ ਹਨ। ਹੁਬਈ ਵਿਚ ਇਸ ਦਾ ਕਹਿਰ ਅਜੇ ਵੀ ਜਾਰੀ ਹੈ ਪਰ ਚੀਨ ਦੇ ਬਾਕੀ ਸ਼ਹਿਰਾਂ ਵਿਚ ਹੌਲੀ-ਹੌਲੀ ਜ਼ਿੰਦਗੀ ਆਮ ਹੋ ਰਹੀ ਹੈ। ਫਿਲਹਾਲ ਦੇਸ਼ ਦੇ ਸਕੂਲ ਬੰਦ ਰੱਖੇ ਗਏ ਹਨ। ਇਸ ਵਿਚਾਲੇ ਕਈ ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਚੀਨ ਅੰਕੜੇ ਲੁਕਾ ਰਿਹਾ ਹੈ।
ਕੋਰੋਨਾਵਾਇਰਸ ਨਾਲ ਦੁਨੀਆ ਦੇ 48 ਦੇਸ਼ ਪ੍ਰਭਾਵਿਤ ਹਨ। ਕੋਰੋਨਾਵਾਇਰਸ ਦੇ ਸਿੰਗਾਪੁਰ ਵਿਚ 93, ਥਾਈਲੈਂਡ ਵਿਚ 40, ਤਾਈਵਾਨ ਵਿਚ 32, ਬਹਿਰੀਨ ਵਿਚ 26, ਕੁਵੈਤ ਵਿਚ 26, ਆਸਟਰੇਲੀਆ ਵਿਚ 23, ਮਲੇਸ਼ੀਆ ਵਿਚ 22, ਫਰਾਂਸ ਵਿਚ 18, ਜਰਮਨੀ ਵਿਚ 18, ਭਾਰਤ ਵਿਚ ਤਿੰਨ, ਬ੍ਰਾਜ਼ੀਲ ਵਿਚ 1, ਮਿਸਰ ਵਿਚ 1, ਜਾਰਜੀਆ ਵਿਚ 1 ਮਾਮਲੇ ਸਣੇ ਦੁਨੀਆ ਦੇ 48 ਦੇਸ਼ਾਂ ਦੇ 82 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਭਾਰਤ ਵਿਚ ਇਸ ਕੋਰੋਨਾਵਾਇਰਸ ਦਾ ਪ੍ਰਭਾਵ ਬੇਹੱਦ ਘੱਟ ਹੈ ਪਰ ਜਿਹਨਾਂ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਪ੍ਰ ਭਾ ਵ ਵਧਿਆ ਹੈ ਉਥੇ ਭਾਰਤੀਆਂ ਦੀ ਵੱਡੀ ਗਿਣਤੀ ਰਹਿੰਦੀ ਹੈ। ਇਸ ਨਾਲ ਭਾਰਤ ਸਰਕਾਰ ਦੀ ਟੈ ਨ ਸ਼ ਨ ਵੀ ਵਧਦੀ ਜਾ ਰਹੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
