ਕਨੇਡਾ ਚ ਵਾਪਰਿਆ ਕਹਿਰ
ਬੀਤੇਂ ਦਿਨ ਬੀ. ਸੀ. ਕੈਨੇਡਾ ਦੇ ਹਾਈਵੇਅ ਇਕ ਤੇ ਮੇਰਿਟ ਸ਼ਹਿਰ ਦੇ ਨਜ਼ਦੀਕ ਪੈਂਦੀ ਲਾਰਸਨ ਹਿੱਲ ‘ਤੇ ਉਸ ਦੀ ਕਾਰ ਬੇਕਾਬੂ ਹੋ ਕੇ ਖੜੇਂ ਟਰੱਕ ਹੇਠਾਂ ਜਾ ਵੜ੍ਹੀ ਅਤੇ ਕਾਰ ਚਾਲਕ ਪੰਜਾਬੀ ਮੂਲ ਦੇ ਇਕ ਨੋਜਵਾਨ ਵਿਦਿਆਰਥੀ ਦੀ ਮੋਤ ਹੋ ਗਈ।ਅਤੇ ਉਸ ਨਾਲ ਬੈਠੇ ਦੋ ਹੋਰ ਨੋਜਵਾਨ ਜਿੰਨਾ ਚ’ ਇਕ ਦਾ ਨਾਂ ਸਾਹਿਲ ਖੁਰਾਣਾ ਅਤੇ ਇਕ ਹੋਰ ਨੋਜਵਾਨ ਰੂਪ ਚ’ ਜਖਮੀ ਹੋ ਗਏ ਜੋ ਸਥਾਨਕ ਹਸਪਤਾਲ ਚ’ ਜੇਰੇ ਇਲਾਜ ਹਨ। ਮ ਰ ਨ ਵਾਲੇ ਕਾਰ ਚਾਲਕ ਦੀ ਪਹਿਚਾਣ 21 ਸਾਲਾ ਅਰਸ਼ਿਤ ਕਟਾਰੀਆ ਵਜੋਂ
ਹੋਈ ਹੈ, ਜੋ ਕਿ ਇਕ ਪੜਾਈ ਲਈ ਕੈਨੇਡਾ ਆਇਆ ਸੀ।ਮਰਨ ਵਾਲੇ ਨੋਜਵਾਨ ਦਾ ਪਿਛੋਕੜ ਪੰਜਾਬ ਦੇ ਮੱਖੂ ਕਸਬੇ ਨਾਲ ਸੀ। ਅਰਸ਼ਿਤ ਕਟਾਰੀਆ ਪੁੱਤਰ ਸਵ: ਮਨੋਜ ਕੁਮਾਰ ਕਟਾਰੀਆ ਦੀ ਮਾਤਾ ਕਿਰਨ ਕਟਾਰੀਆ ਵੀ ਕੁਝ ਦਿਨ ਪਹਿਲੇ ਹੀ ਆਪਣੇ ਪੁੱਤਰ ਨੂੰ ਮਿਲਣ ਲਈ ਪੰਜਾਬ ਤੋ ਆਈ ਸੀ। ਅਤੇ ਉਹ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਕੈਨੇਡਾ ਚ’ ਰਹਿੰਦਾ ਸੀ।
ਕਿ ਇਹ ਵਾਪਰ ਗਿਆ। ਉਸ ਦੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾ ਦ ਸੇ ਦਾ ਕਾਰਨ ਕੋਕੋਹਾਲਾ ਹਾਈਵੇਅ ‘ਤੇ ਬੇਹੱਦ ਸਰਦ ਰੁੱਤ ਦੇ ਕਾਰਨ ਠੰਡ ਚ’ ਸ਼ੀਸ਼ਾ ਬਣੀ ਬਰਫ਼ ਕਾਰਨ ਇਹ ਦ ਰ ਦ ਨਾ ਕ ਕਾਰ ਹਾ ਦ ਸਾ ਵਾਪਰਿਆਂ। ਅਰਸ਼ਿਤ ਕਟਾਰੀਆ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ।
ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
