ਪੰਜਾਬ ਲਈ ਆਈ ਮੌਸਮ ਦੀ ਇਹ ਤਾਜਾ ਜਾਣਕਾਰੀ
ਵੈਸਟਰਨ ਡਿਸਟ੍ਬੇਂਸ ਕਾਰਨ ਪਹਾੜਾਂ ਚ ਹੋਰ ਮੀਂਹ ਤੇ ਬਰਫਬਾਰੀ ਦੀ ਤਿਆਰੀ, ਪੰਜਾਬ ਚ ਫਿਰ ਹੋਵੇਗੀ ਬੱਦਲਵਾਈ:ਤਾਜ਼ਾ ਵੈਸਟਰਨ ਡਿਸਟ੍ਬੇਂਸ ਕੱਲ੍ਹ ਸ਼ਾਮ ਤੋਂ ਹੀ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ, ਜੋਕਿ ਸ਼ਨੀਵਾਰ ਤੱਕ ਐਕਟਿਵ ਰਹੇਗਾ। ਜਿਸ ਕਾਰਨ ਬੁੱਧਵਾਰ ਤੋਂ ਪੰਜਾਬ ਚ ਪੱਛਮ ਤੋਂ ਲੰਘਦੀ ਬੱਦਲਵਾਈ ਵਧਣੀ ਸ਼ੁਰੂ ਹੋ ਜਾਵੇਗੀ, ਜੋਕਿ ਸ਼ੁੱਕਰਵਾਰ ਤੱਕ ਸੂਰਜ ਨੂੰ ਓਹਲੇ ਕਰਦੀ ਰਹੇਗੀ। ਸੋ ਦਿਨ ਦੇ ਪਾਰੇ ਚ ਗਿ ਰਾਵ ਟ ਆਉਣੀ ਲਾਜਮੀ ਹੈ। ਹਾਲਾਂਕਿ ਪੰਜਾਬ ਚ ਮੀਂਹ ਦੀ ਉਮੀਦ ਘੱਟ ਹੈ, ਪਰ ਸਰਹੱਦੀ ਤੇ ਉੱਤਰੀ ਜਿਲਿਆਂ ਚ ਕੁਝ ਥਾਈਂ ਕਿਣਮਿਣ ਤੇ ਪਹਾੜੀ ਸੂਬਿਆਂ ਚ ਸ਼ਨੀਵਾਰ ਸਵੇਰ ਤੱਕ ਚੰਗੇ ਮੀਂਹ/ਬਰਫਬਾਰੀ ਦੀ ਉਮੀਦ ਹੈ।
25 ਨਵੰਬਰ ਤੋਂ ਬਾਅਦ ਇੱਕ ਹੋਰ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਕਾਰ ਵਾ ਈਆਂ ਨੂੰ ਅੰਜਾਮ ਦੇ ਸਕਦਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ
