Home / Informations / ਹੁਣੇ ਹੁਣੇ ਪੰਜਾਬ ਲਈ ਆਈ ਇਹ ਮਾੜੀ ਖਬਰ , ਪਰਮਾਤਮਾ ਸੁੱਖ ਰੱਖੇ

ਹੁਣੇ ਹੁਣੇ ਪੰਜਾਬ ਲਈ ਆਈ ਇਹ ਮਾੜੀ ਖਬਰ , ਪਰਮਾਤਮਾ ਸੁੱਖ ਰੱਖੇ

ਪੰਜਾਬ ਲਈ ਆਈ ਮਾੜੀ ਖਬਰ

ਜਲੰਧਰ : ਭਾਰਤ-ਪਾਕਿਸਤਾਨ ਸਰ-ਹੱ-ਦ ‘ਤੇ ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਕਰੀਬ 10 ਤੋਂ 12 ਅਤਵਦੀ ਵੜਨ ਦਾ ਖਦਸ਼ਾ ਹੈ, ਜਿਸ ਕਾਰਨ ਸੂਬੇ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦੇ ਕਾਰਨ ਜੰਮੂ ਨਾਲ ਲੱਗਦੀ ਸ-ਰਹੱ-ਦ ‘ਤੇ ਪੰਜਾਬ ਪੁਲਸ ਨੇ ਚੱਪੇ-ਚੱਪੇ ‘ਤੇ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਪਾਕਿਸਤਾਨ ਵਲੋਂ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ।

ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਜਿਹਾ ਕਰਕੇ ਸ-ਰਹੱ-ਦ ‘ਤੇ ਅਤਵਦੀ ਦੀ ਘੁ-ਸਪੈ-ਠ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨਪੁਟ ਦੇ ਮੁਤਾਬਕ ਕਠੂਆ ਜ਼ਿਲੇ ਦੇ ਹੀਰਾਨਗਰ ਸੈਕਟਰ ਦੇ ਕਰੀਬ 3 ਲਾਂਚਿੰਗ ਪੈਡਸ ‘ਤੇ ਸ਼ੱਕੀ ਲੋਕਾਂ ਨੂੰ ਹਰਕਤ ‘ਚ ਦੇਖਿਆ ਗਿਆ ਹੈ। ਇਨ੍ਹਾਂ 3 ਥਾਵਾਂ ਤੋਂ ਕਰੀਬ 10 ਲੋਕਾਂ ਨੂੰ ਭਾਰਤ ਦੀ ਸ-ਰਹੱ-ਦ ‘ਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਜੰਸੀਆਂ ਨੇ ਇਨ੍ਹਾਂ ਲਾਂਚਿੰਗ ਪੈਡਸ ‘ਤੇ ਨਿਗਰਾਨੀ ਰੱਖੀ ਹੋਈ ਹੈ।

ਸੁਖਮਲ ਲਾਂਚਿੰਗ ਪੈਡ ‘ਤੇ 5 ਤੋਂ 6 ਅਤੇ ਅਭਿਆਲ ‘ਤੇ 3 ਤੋਂ 4 ਅੱਤਵਾਦੀ ਦੇ ਹਰਕਤ ‘ਚ ਆਉਣ ਦੀ ਸੂਚਨਾ ਹੈ। ਇਨ੍ਹਾਂ ਅਤਵਦੀ ਦੇ ਜੰਮੂ ‘ਚ ਦਾਖਲ ਹੋਣ ਤੋਂ ਬਾਅਦ ਪੰਜਾਬ ‘ਚ ਦਾਖਲ ਹੋਣ ਦੀ ਯੋਜਨਾ ਹੈ। ਏਜੰਸੀਆਂ ਦੇ ਇਨਪੁਟ ਤੋਂ ਬਾਅਦ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਨੇ ਅਲਰਟ ਦੇ ਤੌਰ ‘ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਸੂਬੇ ਦੀਆਂ ਸਰਹੱਦਾਂ ‘ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

error: Content is protected !!