Home / Informations / ਹੁਣੇ ਹੁਣੇ ਪੰਜਾਬ ਦੇ ਘੈਂਟ DSP ਅਤੁਲ ਸੋਨੀ ਨੇ ਗੁੱਸੇ ਚ ਆ ਕੇ ਕਰਤਾ ਇਹ ਮਾੜਾ ਕੰਮ-ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਪੰਜਾਬ ਦੇ ਘੈਂਟ DSP ਅਤੁਲ ਸੋਨੀ ਨੇ ਗੁੱਸੇ ਚ ਆ ਕੇ ਕਰਤਾ ਇਹ ਮਾੜਾ ਕੰਮ-ਇਸ ਵੇਲੇ ਦੀ ਵੱਡੀ ਖਬਰ

SP ਅਤੁਲ ਸੋਨੀ ਨੇ ਗੁੱਸੇ ਵਿਚ ਆ ਕੇ ਕਰਤਾ ਇਹ ਮਾੜਾ ਕੰਮ

ਮੋਹਾਲੀ: ਪੰਜਾਬ ਪੁਲਿਸ ਦੇ ਡੀਐੱਸਪੀ ਅਤੁਲ ਸੋਨੀ ਤੇ ਇਰਾਦਾ-ਏ-ਕ ਤ ਲ ਦਾ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਉਸਦੀ ਆਪਣੀ ਹੀ ਪਤਨੀ ਨੇ ਉਸਦੇ ਖਿ ਲਾ ਫ ਦਰਜ ਕਰਵਾਇਆ।ਜਦੋਂ ਉਸਦੇ ਪਤੀ ਡੀਐਸਪੀ ਸੋਨੀ ਨੇ ਉਸ ਤੇ ਗੋ-ਲੀ ਚੱ ਲਾਈ ਇਹ ਘ ਟ ਨਾ ਦੇਰ ਰਾਤ ਦੀ ਹੈ ਜਦ ਦੋਨੋਂ ਪਤੀ ਪਤਨੀ ਇੱਕ ਪਾਰਟੀ ਤੋਂ ਘਰ ਪਰਤੇ ਸਨ ਅਤੇ ਨਿੱਜੀ ਲ ੜਾ ਈ ਦੇ ਚੱਲਦਿਆਂ ਘਰ ਪਹੁੰਚਦੇ ਹੀ ਲ ੜਾ ਈ ਨੇ ਵੱਡਾ ਰੁੱਖ ਲੈ ਲਿਆ।ਇਸ ਤੇ ਪਤਨੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਦਰਵਾਜ਼ਾ ਨਾ

ਖੋਲ੍ਹਣ ਤੇ ਡੀਐੱਸਪੀ ਅਤੁਲ ਸੋਨੀ ਨੇ ਉਸ ਤੇ ਗੋ-ਲੀ ਚ ਲਾ ਦਿੱਤੀ। ਹਾਲਾਂਕਿ ਅਤੁਲ ਸੋਨੀ ਦੀ ਪਤਨੀ ਵਾਲ ਵਾਲ ਬੱਚ ਗਈ। ਪਰ ਗੁੱ ਸੇ ‘ਚ ਆਈ ਪਤਨੀ ਨੇ ਡੀਐੱਸਪੀ ਅਤੁਲ ਸੋਨੀ ਦੇ ਖਿਲਾਫ ਮੋਹਾਲੀ ਦੇ ਅੱਠ ਫੇਸ ਥਾਣੇ ਵਿੱਚ ਸ਼ਿ ਕਾ ਇ ਤ ਦਰਜ ਕੀਤੀ ਹੈ। ਸ਼ਿਕਾਇਤ ਮਿਲਦੇ ਹੀ ਮੋਹਾਲੀ ਪੁਲੀਸ ਨੇ ਅਤੁਲ ਸੋਨੀ ਦੇ ਖਿਲਾਫ ਆਈਪੀਸੀ ਦੀ ਧਾਰਾ 307 ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਦੀ ਤਫ਼ਤੀਸ਼ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਅਤੁਲ ਸੋਨੀ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਨਹੀਂ ਬਲਕਿ ਗੈ ਰ ਕਾਨੂੰਨੀ ਢੰਗ ਨਾਲ ਰੱਖੇ ਹੋਏ ਹ-ਥਿ-ਆ-ਰ ਨਾਲ ਇਹ ਵਾ ਰ ਦਾ ਤ ਕੀਤੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!