Home / Informations / ਹੁਣੇ ਹੁਣੇ ਪੰਜਾਬ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਵਾਪਰਿਆ ਵੱਡਾ ਹਾਦਸਾ

ਹੁਣੇ ਹੁਣੇ ਪੰਜਾਬ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਵਾਪਰਿਆ ਵੱਡਾ ਹਾਦਸਾ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਟੀਵੀ ਸ਼ੋ ਚ ਹਾ ਦ ਸਾ ਵਾ-ਪਰ ਗਿਆ ਹੈ ਉਂਦਾ ਸਿਰ ਤੇ ਗੰ ਭੀ ਰ ਸੱ ਟ ਵੱਜ ਗਈ ਹੈ ਅਤੇ ਉਹ ਬੇ ਹੋ ਸ਼ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਬਿੱਗ ਬੌਸ 13 ‘ਚ ਟਾਸਕ ਦੌਰਾਨ ਕਈ ਕੰਟੈਸਟੈਂਟ ਜ਼ਖ਼ਮੀ ਹੋਏ ਹਨ। ਹੁਣ Himanshi Khurana ਜ਼ਖ਼ਮੀ ਹੋ ਗਈ ਹੈ ਤੇ Asim Riaz ਦੇਖ ਕੇ ਘ ਬ ਰਾ ਗਏ ਹਨ। ਟਾਸਕ ਦੌਰਾਨ ਹਿਮਾਂਸ਼ੀ ਖੁਰਾਣਾ ਹੇਠਾਂ ਡਿੱਗ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੇ ਸਿਰ ‘ਚ ਸੱ ਟ ਲੱਗ ਜਾਂਦੀ ਹੈ ਤੇ ਉਹ ਬੇਹੋਸ਼ ਹੋ ਜਾਂਦੀ ਹੈ।

ਅਜੇ ਆਊਟਸਾਈਡਰ ਦੇ ਰੂਪ ‘ਚ ਐਂਟਰੀ ਕਰਨ ਵਾਲੇ ਸੈਲੇਬਸ ਨੂੰ ਉਨ੍ਹਾਂ ਦੇ ਪਸੰਦੀਦਾ ਕੰਟੈਂਸਟੈਂਟ ਨੂੰ ਘਰ ਦਾ ਕੈਪਟਨ ਬਣਾਉਣ ਤੋਂ ਬਾਅਦ ਇਕ ਟਾਸਕ ਦਿੱਤਾ ਗਿਆ ਜਿਸ ‘ਚ ਕੰਟੈਸਟੈਂਟ ਵੱਲੋਂ ਪ੍ਰਿੰਟ ਕੀਤੇ ਗਏ ਜ਼ਿਆਦਾ ਤੋਂ ਜ਼ਿਆਦਾ ਪੈਸੇ ਜਮ੍ਹਾਂ ਕਰਨੇ ਸਨ। ਕੋਈ ਵੀ ਟਾਸਕ ਬਿਨਾਂ ਹਿੰਸਾ ਦੇ ਇਸ ਘਰ ‘ਚ ਨਹੀਂ ਖੇਡਿਆ ਹੈ ਤੇ ਇਸ ਵਾਰ ਵੀ ਅਜਿਹਾ ਹੀ ਹੋਇਆ।

ਇੰਟਰਨੈੱਟ ‘ਤੇ ਚੱਲ਼ ਰਹੇ ਪ੍ਰੋਮੋ ‘ਚ, ਪਹਿਲਾਂ ਸ਼ਹਿਨਾਜ਼ ਗਿੱਲ ਦਾ ਭਰਾ ਸ਼ਾਹਬਾਜ਼ ਪੈਸੇ ਇਕੱਠੇ ਕਰਨ ਤੋਂ ਰੋਕਣ ਲਈ ਵਿਕਾਸ ਗੁਪਤਾ ਨੂੰ ਫੜਦਾ ਹੈ। ਕਸ਼ਮੀਰਾ ਸ਼ਾਹ ਨੇ ਸ਼ੈਫਾਲੀ ਜਰੀਵਾਲਾ ਨੂੰ ਫੜਿਆ ਤੇ ਉਨ੍ਹਾਂ ਦਾ ਪਲਾਨ ਸੀ ਕਿ ਹਿਮਾਂਸ਼ੀ ਖੁਰਾਣਾ ਪੈਸੇ ਇਕੱਠੇ ਕਰੇਗੀ। ਸ਼ਾਹਬਾਜ਼ ਦੀ ਪਕੜ ਨਾਲ ਖ਼ੁਦ ਨੂੰ ਛੁਡਾਉਣ ਦੇ ਚੱਕਰ ‘ਚ ਵਿਕਾਸ ਗੁਪਤਾ ਹੇਠਾਂ ਡਿੱਗ ਜਾਂਦੇ ਹਨ।

ਪਰ ਉਹ ਇਸ ਚੱਕਰ ‘ਚ ਹਿਮਾਂਸ਼ੀ ਖੁਰਾਣਾ ‘ਤੇ ਡਿੱਗ ਪੈਂਦੇ ਹਨ ਤੇ ਉਹ ਜ਼ਖ਼ਮੀ ਹੋ ਜਾਂਦੀ ਹੈ। ਵੀਡੀਓ ‘ਚ ਹਿਮਾਂਸ਼ੀ ਬੇਹੋਸ਼ ਨਜ਼ਰ ਆਉਂਦੀ ਹੈ ਤੇ ਸਾਰੇ ਉਸ ਵੱਲ ਦੌੜ ਜਾਂਦੇ ਹਨ। ਆਸਿਮ ਰਿਆਜ਼ ਘ ਬ ਰਾ ਜਾਂਦੇ ਹਨ ਕਿਉਂਕਿ ਵਿਕਾਸ ਗੁਪਤਾ ਚੀ ਖ ਣਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਸਾਹ ਨਹੀਂ ਲੈ ਰਹੀ ਹੈ। ਆਸਿਮ ਤੁਰੰਤ ਉਸ ਨੂੰ ਚੁੱਕੇ ਲੈਂਦੇ ਹਨ ਤੇ ਉਸ ਨੂੰ ਮੈਡੀਕਲ ਰੂਮ ‘ਚ ਲੈ ਜਾਂਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!