ਦੇਖੋ ਮੌਕੇ ਦੀ ਲਾਈਵ ਵੀਡੀਓ
ਲੁਧਿਆਣਾ ਦੇ ਗਿੱਲ ਰੋਡ ‘ਤੇ ਥਾਣਾ ਸ਼ਿਮਲਾਪੁਰੀ ਨੇੜੇ ਸੋਮਵਾਰ ਨੂੰ ਲੁ ਟੇ ਰਿ ਆਂ ਨੇ ਲੁੱ ਟ ਦੀ ਸਭ ਤੋਂ ਵੱਡੀ ਵਾ ਰ ਦਾ ਤ ਨੂੰ ਅੰ ਜਾ ਮ ਦਿੰਦਿਆਂ ਗੋਲਡ ਲੋਨ ਦੇਣ ਵਾਲੀ ਕੰਪਨੀ ‘ਤੇ ਡਾਕਾ ਮਾਰ ਦਿੱਤਾ। ਇਸ ਦੌਰਾਨ ਲੁ ਟੇ ਰਿ ਆਂ ਵਲੋਂ ਕਰੀਬ 30 ਕਿੱਲੋ ਸੋਨਾ ਲੁੱ ਟੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਜਿਸ ਦੀ ਕੀਮਤ 12 ਕਰੋੜ ਰੁਪਏ ਦੇ ਕਰੀਬ ਬਣਦੀ ਹੈ।
ਜਾਣਕਾਰੀ ਮੁਤਾਬਕ 11.30 ਵਜੇ ਦੇ ਕਰੀਬ ਕਾਰ ‘ਚ ਸਵਾਰ 4 ਹ ਥਿ ਆ ਰ ਬੰ ਦ ਵਿਅਕਤੀ ਸੋਨਾ ਗਹਿਣੇ ਰੱਖ ਕੇ ਕਰਜ਼ਾ ਦੇਣ ਵਾਲੀ ਕੰਪਨੀ ਆਈ. ਆਈ. ਐੱਫ. ਐੱਲ. ਦੇ ਦਫਤਰ ‘ਚ ਦਾਖਲ ਹੋਏ। ਉਕਤ ਵਿਅਕਤੀਆਂ ਨੇ ਗੰ ਨ ਪੁਆਇੰਟ ‘ਤੇ ਕੰਪਨੀ ‘ਚੋਂ ਕਰੀਬ 30 ਕਿੱਲੋ ਦਾ ਸੋਨਾ ਲੁੱ ਟਿ ਆ ਅਤੇ ਫ ਰਾ ਰ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ।
ਕਰੀਬ 20 ਸਾਲ ਪਹਿਲਾਂ ਹੋਈ ਸੀ 5 ਕਰੋੜ ਦੀ ਲੁੱ ਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਰ ‘ਚ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਬ੍ਰਾਂਚ ‘ਚੋਂ ਕਰੀਬ 20 ਸਾਲ ਪਹਿਲਾਂ ਅਜਿਹੀ ਹੀ ਲੁੱ ਟ ਨੂੰ ਅੰਜਾਮ ਦਿੱਤਾ ਗਿਆ ਸੀ। ਲੁ ਟੇ ਰੇ ਬੈਂਕ ‘ਚੋਂ 5 ਕਰੋੜ, 90 ਲੱਖ ਰੁਪਿਆ ਲੁੱ ਟ ਕੇ ਟਰੱਕ ਭਰ ਕੇ ਲੈ ਗਏ ਸਨ, ਜਿਸ ਤੋਂ ਬਾਅਦ ਅੱਜ ਇੰਨੀ ਵੱਡੀ ਲੁੱ ਟ ਦੀ ਵਾ ਰ ਦਾ ਤ ਸਾਹਮਣੇ ਆਈ ਹੈ।ਦੇਖੋ ਮੌਕੇ ਦੀ ਵੀਡੀਓ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
