Home / Informations / ਹੁਣੇ ਹੁਣੇ ਪੰਜਾਬ ਚ ਲਗੇ ਆਸ਼ਕਾਂ ਦੀਆਂ ਲੋਥਾਂ ਦੇ ਢੇਰ – ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਪੰਜਾਬ ਚ ਲਗੇ ਆਸ਼ਕਾਂ ਦੀਆਂ ਲੋਥਾਂ ਦੇ ਢੇਰ – ਇਸ ਵੇਲੇ ਦੀ ਵੱਡੀ ਖਬਰ

ਅੱਜ ਦਾ ਦਿਨ ਪੰਜਾਬ ਚ ਬਹੁਤ ਦੁੱਖ ਬਰੀਆ ਰਿਹਾ ਜਿਥੇ 2 ਜੋੜਿਆਂ ਨੇ ਵੱਖ ਵੱਖ ਥਾਵਾਂ ਤੇ ਵੇਖੋ ਵੱਖ ਤਰੀਕਿਆਂ ਨਾਲ ਆਪਣੀ ਜੀਵਨ ਲੀਲ੍ਹਾ ਖ ਤ ਮ ਕਰ ਲਈ ਕਿਸੇ ਨੇ ਵੀਡੀਓ ਬਣਾਈ ਤੇ ਕਿਸੇ ਨੇ ਕੁਝ ਕੀਤਾ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਪਹਿਲਾ ਮਾਮਲਾ – ਪ੍ਰੇਮ ਸ ਬੰ ਧਾਂ ਦੇ ਚੱਲਦੇ ਇਕ ਨਹਿਰ ਦੇ ਕੋਲ ਕੁੜੀ-ਮੁੰਡੇ ਵਲੋਂ ਆ ਤ ਮ-ਹੱ ਤਿ ਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਹਿਰ ਦੇ ਕੋਲ ਦੋਵਾਂ ਨੇ ਗਲੇ ‘ਚ ਰੱ ਸੀ ਬੰ ਨ੍ਹ ਕੇ ਕੀਤੀ। ਕੁੜੀ ਦੀ ਉਮਰ 18 ਸਾਲ ਅਤੇ ਮੁੰਡੇ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰੱਖਤ ‘ਤੇ ਕੁੜੀ-ਮੁੰਡੇ ਦੀ ਲੋਥ ਲ ਟ ਕੀ

ਹੋਈ ਹੈ, ਜਿਸ ਨੂੰ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਕ ਬਜ਼ੇ ‘ਚ ਲੈ ਗਿਆ। ਡੀ.ਐੱਸ.ਪੀ ਨੇ ਕਿਹਾ ਕਿ ਲੋਥਾਂ ਨੂੰ ਵੈਰੀਫਾਈ ਕਰਨ ਦੇ ਬਾਅਦ ਪਤਾ ਲੱਗਿਆ ਕਿ ਲੜਕੀ ਦਾ ਨਾਂ ਨੇਹਾ ਗਰੋਵਰ ਹੈ ਜੋ ਕਿ ਮੋਗਾ ਦੇ ਪਿੰਡ ਬਧਨੀ ਕਲਾਂ ਦੀ ਰਹਿਣ ਵਾਲੀ ਸੀ ਅਤੇ ਉਮਰ 18 ਸਾਲ ਹੈ ਅਤੇ ਪਲਸ ਵਨ ਦੀ ਵਿਦਿਆਰਥਣ ਸੀ। ਮੁੰਡੇ ਦਾ ਨਾਂ ਹੈਪੀ ਸਿੰਘ ਹੈ ਜੋ ਆਪਣੇ ਨਾਨੇ ਦੇ ਕੋਲ ਰਹਿੰਦਾ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਪਹਿਲਾਂ ਦੋਵਾਂ ਨੇ ਇਕ ਵੀਡੀਓ ਬਣਾਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਅੰ ਤਿ ਮ ਸੰ ਸ ਕਾ -ਰ ਇਕ ਹੀ ਜਗ੍ਹਾ ‘ਤੇ ਹੋਵੇ।

ਦੂਜੇ ਪਾਸੇ ਮੁੰਡੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ‘ਚ ਪ੍ਰੇਮ ਸ ਬੰ ਧ ਸਨ ਪਰ ਕੁੜੀ ਦਾ ਪਿਤਾ ਦੋਵਾਂ ਦੇ ਵਿਆਹ ਲਈ ਮ ਨ੍ਹਾਂ ਕਰ ਰਿਹਾ ਸੀ ਅਤੇ ਕੁੜੀ ਨੂੰ ਮਾ ਰ ਨ ਦੀ ਧ ਮ ਕੀ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮ ਰ ਨ ਤੋਂ ਪ ਹਿਲਾਂ ਜੋ ਵੀਡੀਓ ਬਣਾਈ ਹੈ ਉਸ ਦੇ ਬਾਰੇ ‘ਚ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਨ੍ਹਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ

ਦੂਜਾ ਮਾਮਲਾ – ਮੋਗਾ ਦੇ ਪਿੰਡ ਸਿੰਘਾਵਾਲਾ ‘ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ‘ਚ ਇਕ ਨੌਜਵਾਨ ਜੋੜੇ ਨੇ ਦ ਵਾ ਈ ਪੀ ਕੇ ਆ ਤ ਮ-ਹੱ ਤਿ ਆ ਕਰ ਲਈ। ਜਾਣਕਾਰੀ ਮੁਤਾਬਕ ਲੜਕੀ ਰਮਨਦੀਪ ਕੌਰ 10ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਮੁੰਡੇ ਦੀ ਉਮਰ 25 ਸਾਲ ਦੇ ਕਰੀਬ ਹੈ। ਦੋਵੇਂ ਮੁੰਡਾ-ਕੁੜੀ ਪਿੰਡ ਚੰਦਪੁਰਾਣਾ ਦੇ ਰਹਿਣ ਵਾਲੇ ਹਨ ਅਤੇ ਮੁੰਡਾ ਬਾਊਂਸਰ ਦਾ ਕੰਮ ਕਰਦਾ ਸੀ। ਮੌਕੇ ‘ਤੇ ਪਹੁੰਚ ਕੇ ਐੱਸ.ਪੀ.ਡੀ.ਐੱਚ.ਐੱਸ. ਪਰਮਾਰ ਅਤੇ ਐੱਸ.ਐੱਚ.ਓ. ਨੇ ਲੋਥਾਂ ਨੂੰ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਦੋਵੇਂ ਕੱਲ੍ਹ ਤੋਂ ਘਰ ਤੋਂ ਗਏ ਹੋਏ ਸਨ ਅਤੇ ਅੱਜ ਸਵੇਰੇ ਇਨ੍ਹਾਂ ਦੋਵਾਂ ਨੇ ਦ ਵਾ ਈ ਪੀ ਕੇ ਇਸਤਰਾਂ ਕਰ ਲਿਆ ।

error: Content is protected !!