Home / Informations / ਹੁਣੇ ਹੁਣੇ ਨਿਰਭਿਆ ਮਾਮਲੇ ਚ ਬੰਦ ਕੈਦੀਆਂ ਬਾਰੇ ਆਈ ਤਾਜਾ ਵੱਡੀ ਖ਼ਬਰ ਕਹਿੰਦੇ ਇੱਕ ਕੈਦੀ ਦੀ- ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਨਿਰਭਿਆ ਮਾਮਲੇ ਚ ਬੰਦ ਕੈਦੀਆਂ ਬਾਰੇ ਆਈ ਤਾਜਾ ਵੱਡੀ ਖ਼ਬਰ ਕਹਿੰਦੇ ਇੱਕ ਕੈਦੀ ਦੀ- ਦੇਖੋ ਪੂਰੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ ਜਿਥੇ ਬੰਦ ਕੈਦੀਆਂ ਵਿੱਚੋ ਇਕ ਕੈਦੀ ਦੇ ਲਈ ਮਾੜੀ ਖਬਰ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਿਰਭੈਆ ਮਾਮਲੇ ‘ਚ ਫਾਂ ਸੀ ਦੀ ਸਜ਼ਾ ਪਾਏ ਚਾਰਾਂ ਦੋ ਸ਼ੀ ਆਂ ‘ਚੋਂ ਇਕ ਅਕਸ਼ੈ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ ਖਾਰਿਜ ਕਰ ਦਿੱਤੀ ਹੈ। ਫਾਂ ਸੀ ਤੋਂ ਬਚਣ ਲਈ ਅਕਸ਼ੈ ਠਾਕੁਰ ਨੇ ਇਕ ਫਰਵਰੀ ਨੂੰ ਰਾਸ਼ਟਰਪਤੀ ਕੋਲ ਦਰਜ ਰਹਿਮ ਦੀ ਅਪੀਲ ਭੇਜੀ ਹੈ। ਇਸ ਪਟੀਸ਼ਨ ‘ਚ ਫਾਂ ਸੀ ਦੇਣ ਦੀ ਸ ਜ਼ਾ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਸੀ।

ਇਸ ਤੋਂ ਪਹਿਲਾਂ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾ ਰਿਜ ਕਰ ਚੁੱਕੇ ਹਨ।ਦੱਸ ਦਈਏ ਕਿ ਚਾਰਾਂ ਦੋ ਸ਼ੀ ਆਂ ‘ਚੋਂ ਸਿਰਫ ਪਵਨ ਗੁਪਤਾ ਹੀ ਬਚਿਆ ਹੈ, ਜਿਸ ਨੇ ਅਜੇ ਤਕ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਦਾਖਲ ਨਹੀਂ ਕੀਤੀ ਹੈ। ਪਵਨ ਨੇ ਅਜੇ ਤਕ ਕਿਊਰੇਟਿਵ ਪਟੀਸ਼ਨ ਵੀ ਦਾਖਲ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਕਸ਼ੈ ਰਾਸ਼ਟਰਪਤੀ ਦੇ ਫੈਸਲੇ ਨੂੰ ਚੁਣੌਤੀ ਸੁਪਰੀਪ ਕੋਰਟ ‘ਚ ਦੇ ਸਕਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!