ਦੇਖੋ ਇਕ ਜਾਣੇ ਨੇ ਕੀ ਬਹਾਨਾ ਲਗਾ ਤਾ ਕਹਿੰਦਾ ਮੇਰੇ
ਜਿਵੇ ਜਿਵੇਂ 1 ਫਰਵਰੀ ਨੇੜੇ ਆ ਰਹੀ ਹੈ ਓਦਾਂ ਓਦਾਂ ਹੀ ਨਿਰਭਿਆ ਦੇ ਦੋ ਸ਼ੀ ਆਂ ਨੂੰ ਭਾਦੀਆਂ ਪੈ ਰਹੀਆਂ ਹਨ। ਅਤੇ ਉਹ ਮੌਤ ਤੋਂ ਬਚਨ ਲਈ ਹਰ ਜੁਗਤਾਂ ਲਗਾ ਰਹੇ ਹਨ। ਕਦੇ ਉਹ ਬੇਲੋੜੀਆਂ ਪਟੀਸ਼ਨ ਅਦਾਲਤਾਂ ਵਿਚ ਪਾ ਰਹੇ ਹਨ ਕੇ ਕਿਸੇ ਨਾ ਕਿਸੇ ਤਰੀਕੇ ਉਹ ਮੌਤ ਤੋਂ ਬਚ ਸਕਣ। ਹੁਣ ਇਕ ਅਜਿਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ ਕੇ ਦੋਸ਼ੀਆਂ ਵਿੱਚੋ ਇਕ ਵਿਨੇ ਨਾਮ ਦੇ ਕੈਦੀ ਨੇ ਸਵੇਰੇ ਸਵੇਰੇ ਉਚੀ ਉਚੀ ਰੋਲ ਪਾਉਣਾ ਸ਼ੁਰੂ ਕਰ ਦਿਤਾ। ਜਿਸ ਤੋਂ ਬਾਅਦ ਜੇਲ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਸ ਨੂੰ ਪੁੱਛਿਆ ਕੇ ਉਹ ਚਿਲਾ ਕਿਓਂ ਰਿਹਾ ਹੈ।
ਤਾਂ ਵਿਨੇ ਨੇ ਕਿਹਾ ਕੇ ਉਸਦੇ ਪੇਟ ਵਿਚ ਬਹੁਤ ਜਿਆਦਾ ਤੇਜ ਦ ਰ ਦ ਪੈ ਰਿਹਾ ਹੈ। ਜੇਲ ਅਧਿਕਾਰੀਆਂ ਨੇ ਤੁਰੰਤ ਡਾਕਟਰ ਦਾ ਇੰਤਜਾਮ ਕੀਤਾ। ਡਾਕਟਰ ਨੇ ਜਦੋਂ ਉਸ ਦਾ ਚੇਕਪ ਕੀਤਾ ਤਾ ਦੱਸਿਆ ਕੇ ਇਸ ਨੂੰ ਕੁਝ ਨਹੀਂ ਹੋਇਆ ਬੇਕਾਰ ਵਿਚ ਹੀ ਹੀ ਅਜਿਹਾ ਕਰਕੇ ਬਹਾਨਾ ਬਣਾ ਰਿਹਾ ਹੈ। ਡਾਕਟਰ ਨੇ ਉਸਨੂੰ ਨੌਰਮਲ ਦਵਾਈ ਦੇ ਦਿਤੀ। ਬਾਅਦ ਵਿਚ ਥੋੜੀ ਦੇਰ ਬਾਅਦ ਵਿਨੇ ਨੂੰ ਸਮਝ ਆ ਗਈ ਕੇ ਇਸ ਬਹਾਨੇ ਨਾਲ ਵੀ ਕੁਝ ਨਹੀ ਬਣਨਾ ਅਤੇ ਉਹ ਰੋਲ ਪਾਉਣੋਂ ਹਟ ਗਿਆ। ਜੇਲ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਰੋਜਾਨਾ ਹੀ ਚਾਰਾਂ ਜਾਣਿਆ ਦਾ ਮੈਡੀਕਲ ਚੇਕਪ ਕਰਾਇਆ ਜਾਂਦਾ ਹੈ। ਅੱਜ ਫਿਰ ਓਹਨਾ ਸਾਰਿਆਂ ਦਾ ਮੈਡੀਕਲ ਕੀਤਾ ਗਿਆ ਹੈ ਡਾਕਟਰਾਂ ਨੇ ਓਕੇ ਰਿਪੋਰਟ ਦਿਤੀ ਹੈ।
ਇਨਸਾਨ ਮੌਤ ਤੋਂ ਬਚਨ ਲਈ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਇਨਸਾਨ ਪਾ ਪ ਕਰਦਾ ਹੈ ਉਦੋਂ ਵੀ ਉਸ ਨੂੰ ਸੋਚਣਾ ਚਾਹੀਦਾ ਹੈ ਕੇ ਇਸਦੀ ਸਜਾ ਲਈ ਵੀ ਉਸਨੂੰ ਤਿਆਰ ਰਹਿਣਾ ਚਾਹੀਦਾ ਹੈ। ਹੁਣ ਇਹਨਾਂ ਦੇ ਮਾਮਲੇ ਵਿਚ ਸਾਰੇ ਦੇਸ਼ ਵਾਲਿਆਂ ਨੂੰ 1 ਫਰਵਰੀ ਦਾ ਇੰਤਜਾਰ ਹੈ ਜਦੋਂ ਇਹਨਾਂ ਨੂੰ ਮੌਤ ਦਿਤੀ ਜਾਵੇਗੀ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
