Home / Informations / ਹੁਣੇ ਹੁਣੇ ਡੇਰੇ ਤੋਂ ਆਈ ਤਾਜ਼ਾ ਵੱਡੀ ਖਬਰ ਡੇਰੇ ਚ ਛਾਈ ਖੁਸ਼ੀ ਦੀ ਲਹਿਰ

ਹੁਣੇ ਹੁਣੇ ਡੇਰੇ ਤੋਂ ਆਈ ਤਾਜ਼ਾ ਵੱਡੀ ਖਬਰ ਡੇਰੇ ਚ ਛਾਈ ਖੁਸ਼ੀ ਦੀ ਲਹਿਰ

ਤਾਜ਼ਾ ਵੱਡੀ ਖਬਰ ਡੇਰੇ ਚ ਛਾਈ ਖੁਸ਼ੀ ਦੀ ਲਹਿਰ

ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਡੇਰਾ ਪ੍ਰੇਮੀਆਂ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਸਲ ਚ ਡੇਰਾ ਸੱਚਾ ਸੌਦਾ ‘ਚ ਗੁ ਰ ਮੀਤ ਰਾ ਮ ਰ ਹੀ ਮ ਜੇਲ੍ਹ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਡੇਰੇ ‘ਚ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਮਦਿਨ ‘ਤੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਸ਼-ਰਧਾਲੂ ਵੱਡੀ ਗਿਣਤੀ ‘ਚ ਇੱਥੇ ਪਹੁੰਚੇ। ਰਾਮ ਰਹੀਮ ਤੋਂ ਬਾਅਦ ਡੇਰੇ ‘ਚ ਇਹ ਪਹਿਲਾ

ਅਜਿਹਾ ਸਮਾਗਮ ਸੀ ਜਦੋਂ ਅਜਿਹੀ ਭੀੜ ਵੇਖੀ ਗਈ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾ ਮ ਰ ਹੀ ਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਗੁਰਮੀਤ ਰਾ ਮ ਰ ਹੀ ਮ ਦਾ ਪੂਰਾ ਪਰਿਵਾਰ ਵੀ ਸਮਾਗਮ ‘ਚ ਪਹੁੰਚਿਆ। ਪ੍ਰੋਗਰਾਮ ਦੇ ਮੱ-ਦੇ-ਨ-ਜ਼-ਰ ਪੁਲਿਸ ਅਲਰਟ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਸੀ। ਪੁਲਿਸ ਨੇ ਡੇਰਾ ਹੈੱ-ਡਕੁਆਰਟਰ ਦੇ ਨੇੜੇ ਸੁਰੱਖਿਆ ਦਾ ਪੂਰਾ ਪ੍ਰਬੰਧ ਰੱਖੀਆ ਸੀ।

ਸਿਰਸਾ ਪੁਲਿਸ ਦੇ ਨਾਲ ਨਾਲ ਹਰਿਆਣਾ ਪੁਲਿਸ ਦੀ ਇੱਕ ਟੁ-ਕ-ੜੀ ਵੀ ਬੁਲਾਈ ਗਈ ਸੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!