Home / Informations / ਹੁਣੇ ਹੁਣੇ ਜੇਲ ਦੇ ਅੰਦਰੋਂ ਆਈ ਅੰਦਰਲੀ ਖਬਰ ਕਹਿੰਦੇ ਅੱਜ ਜੇਲ ਦੇ ਇਕ ਕਮਰੇ ਵਿਚ ਮੰਜੇ ਅਤੇ ਬਿਸਤਰੇ

ਹੁਣੇ ਹੁਣੇ ਜੇਲ ਦੇ ਅੰਦਰੋਂ ਆਈ ਅੰਦਰਲੀ ਖਬਰ ਕਹਿੰਦੇ ਅੱਜ ਜੇਲ ਦੇ ਇਕ ਕਮਰੇ ਵਿਚ ਮੰਜੇ ਅਤੇ ਬਿਸਤਰੇ

ਇਸ ਵੇਲੇ ਦੀ ਵੱਡੀ ਖਬਰ ਦਿਲੀ ਦੀ ਤਿਹਾੜ ਜੇਲ ਤੋਂ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

2012 ਦੇ ਦਿੱਲੀ ਮਾਮਲੇ ’ਚ ਚਾਰ ਜਾਣਿਆਂ ਨੂੰ ਫਾਂ ਸੀ ਦੇਣ ਲਈ ਪਵਨ ਜੱ ਲਾ ਦ ਤਿਹਾੜ ਜੇਲ੍ਹ ’ਚ ਬਣੇ ਫ਼ਲੈਟ ’ਚ ਰੁਕੇਗਾ। ਤਿਹਾੜ ਜੇਲ੍ਹ ਮੁੱਖ ਦਫ਼ਤਰ ਤੋਂ ਸਿਰਫ਼ ਕੁਝ ਕਦਮ ਦੀ ਦੂਰੀ ਉੱਤੇ ਸੈਮੀ–ਓਪਨ ਜੇਲ੍ਹ ਦੇ ਇੱਕ ਫ਼ਲੈਟ ’ਚੋਂ ਤਿੰਨ ਕੈਦੀਆਂ ਨੁੰ ਦੂਜੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਕਮਰਾ ਪਵਨ ਲਈ ਖ਼ਾਲੀ ਕਰਵਾਇਆ ਗਿਆ ਹੈ। ਇਸ ਕਮਰੇ ਵਿੱਚ ਉਸ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ । ਦੱਸਿਆ ਗਿਆ ਹੈ ਕਿ ਪਵਨ ਲਈ ਇੱਕ ਫ਼ੋਲਡਿੰਗ ਬੈੱਡ, ਰਜ਼ਾਈ ਤੇ ਗੱਦੇ ਦਾ ਇੰਤਜ਼ਾਮ ਕੀਤਾ ਗਿਆ ਹੈ।

ਉਸ ਲਈ ਭੋਜਨ ਕੈਂਟੀਨ ’ਚ ਤਿਆਰ ਕੀਤਾ ਜਾਵੇਗਾ। ਪਵਨ ਆਉਂਦੀ 30 ਜਨਵਰੀ ਭਾਵ ਅਗਲੇ ਵੀਰਵਾਰ ਨੂੰ ਤਿਹਾੜ ਜੇਲ੍ਹ ਪੁੱਜ ਜਾਵੇਗਾ ਤੇ 1 ਫ਼ਰਵਰੀ ਦੁਪਹਿਰ ਤੱਕ ਉੱਥੇ ਹੀ ਰਹੇਗਾ। ਸੂਤਰਾਂ ਨੇ ਦੱਸਿਆ ਕਿ ਤਿੰਨ ਨੰਬਰ ਜੇਲ੍ਹ ’ਚ ਬੰਦ ਚਾਰੇ ਜਾਣਿਆਂ ਮੁਕੇਸ਼, ਅਕਸ਼ੇ, ਪਵਨ ਤੇ ਵਿਨੇ ਦੀ ਮੰਗਲਵਾਰ ਸਵੇਰੇ 11 ਵਜੇ ਜੇਲ੍ਹ ਦੇ ਹਸਪਤਾਲ ’ਚ ਮੈਡੀਕਲ ਜਾਂਚਾ ਕਰਵਾਈ ਗਈ।

ਸਵੇਰੇ ਵਿਨੇ ਨੇ ਆਪਣੇ ਢਿੱਡ ’ਚ ਦ ਰ ਦ ਹੋਣ ਦੀ ਸ਼ਿ-ਕਾ-ਇ-ਤ ਕੀਤੀ ਸੀ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤੇ ਦਵਾਈ ਦਿੱਤੀ। ਇਸ ਬਾਰੇ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਾਮ ਨੂੰ ਵੀ ਚਾਰੇ ਜਾਣਿਆਂ ਦੀ ਜਾਂਚ ਕਰਵਾਈ ਗਈ। ਉਨ੍ਹਾਂ ਸਭਨਾਂ ਦੀ ਰਿਪੋਰਟ ਠੀਕ ਆਈ ਹੈ। ਮੰਗਲਵਾਰ ਰਾਤੀਂ ਚਾਰੇ ਜਾਣਿਆਂ ਦੀ ਸੁਰੱਖਿਆ ਲਈ ਸੈੱਲ ਦੇ ਆਲੇ–ਦੁਆਲੇ ਚਾਰ–ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਵਿੱਚ ਜੇਲ੍ਹ ਦੇ ਵਾਰਡਨ ਤੇ ਟੀਐੱਸਪੀ ਦੇ ਪੁਲਿਸ ਮੁਲਾਜ਼ਮ ਸ਼ਾਮਲ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!