ਇਸ ਵੇਲੇ ਦੇ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ। ਇਥੇ ਅਦਾਲਤ ਤੋਂ ਇਕ ਅਜਿਹੀ ਖਬਰ ਆਈ ਹੈ ਕੇ ਜੇਲ ਵਿਚ ਬੰਦ 4 ਕੈਦੀਆਂ ਦੇ ਚਿਹਰਿਆਂ ਤੇ ਇਕਵਾਰ ਫਿਰ ਖੁਸ਼ੀ ਦੀ ਲਹਿਰ ਆ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਨਵੀਂ ਦਿੱਲੀ — ਨਿਰਭਿਆ ਮਮਾਲੇ ‘ਚ ਆਉਣ ਵਾਲੀ 1 ਫਰਵਰੀ ਨੂੰ ਹੋਣ ਵਾਲੀ ਫਾਂ ਸੀ ਤੋਂ ਬਚਣ ਲਈ ਚਾਰਾਂ ਜਾਣਿਆਂ ਨੇ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਕੈਦੀ ਵਿਨੈ ਸ਼ਰਮਾ, ਮੁਕੇਸ਼ ਸਿੰਘ, ਅਕੈਸ਼ ਕੁਮਾਰ ਸਿੰਘ ਤੇ ਪਵਨ ਗੁਪਤਾ ਦਾ ਦੋ ਸ਼ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਜ਼ਰੂਰੀ ਕਾਗਜ਼ਾਤ ਉਪਲੱਬਧ ਨਹੀਂ ਕਰਵਾ ਰਿਹਾ ਹੈ।ਚਾਰਾਂ ਨੇ ਆਪਣੇ ਵਕੀਲ ਓਪੀ ਸਿੰਘ ਜ਼ਰੀਏ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ ਜਿਸ ‘ਤੇ
ਤਿਹਾੜ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਸੁਣਵਾਈ ਲਈ ਸ਼ਨਿੱਚਰਵਾਰ ਦਾ ਦਿਨ ਤੈਅ ਕੀਤਾ ਗਿਆ ਹੈ।ਉੱਥੇ ਹੀ ਮੁਕੇਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਮੁਲਾਕਾਤ ਕਰਨ ਲਈ ਅਰਜ਼ੀ ਦਿੱਤੀ ਹੈ।ਇਸ ‘ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਰਾਜ਼ੀ ਹੋ ਗਿਆ ਹੈ।ਕੈਦੀਆਂ ਦੇ ਵਕੀਲ ਓਪੀ ਸਿੰਘ ਦਾ ਕਹਿਣਾ ਹੈ ਕਿ ਉਹ ਵਿਨੈ ਤੇ ਅਕਸ਼ੈ ਵੱਲੋਂ ਕਿਊਰੇਟਿਵ ਪਟੀਸ਼ਨ ਦਾਇਰ ਕਰਨੀ ਚਾਹੁੰਦੇ ਹਨ ਪਰ ਤਿਹਾੜ ਜੇਲ੍ਹ ਇਸ ਦੇ ਲਈ ਜ਼ਰੂਰੀ ਦਸਤਾਵੇਜ਼ ਜਾਰੀ ਨਹੀਂ ਕਰ ਰਹੀ ਹੈ।ਦੱਸ ਦੇਈਏ ਕਿ ਪਟਿਆਲਾ ਹਾਊਸ ਕੋਰਟ ਨੇ
ਚਾਰਾਂ ਖ਼ਿ ਲਾ ਫ਼ 1 ਫਰਵਰੀ ਦਾ ਡੈੱ ਥ ਵਾਰੰਟ ਜਾਰੀ ਕੀਤਾ ਹੈ।ਨਿਰਭਿਆ ਦੇ ਪਰਿਵਾਰ ਦਾ ਕੈਦੀਆਂ ਦੇ ਵਕੀਲ ਓਪੀ ਸਿੰਘ ‘ਤੇ ਦੋ ਸ਼ ਹੈ ਕਿ ਉਹ ਕੇਸ ਲਟਕਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਪਟਿਆਲਾ ਹਾਊਸ ਕੋਰਟ ਵੱਲੋਂ ਵਾਰੰਟ ਜਾਰੀ ਕੀਤੇ ਜਾਣ ਦੇ 8 ਦਿਨਾਂ ਬਾਅਦ ਇਹ ਸ਼ਿਕਾਇਤ ਕੀਤੀ ਗਈ ਹੈ।ਵਿਨੈ ਤੇ ਮੁਕੇਸ਼ ਨੂੰ ਛੱਡ ਕੇ ਬਾਕੀ ਦੋ ਦੀ ਕਿਊਰੇਟਿਵ ਪਟੀਸ਼ਨ ਤੇ ਤਰਸ ਪਟੀਸ਼ਨ ਬਾਕੀ ਹੈ। ਇਨ੍ਹਾਂ ਦੀ ਕੋਸ਼ਿਸ਼ ਹੈ ਕਿ ਵਾਰੰਟ ਟਾਲ ਦਿੱਤਾ ਜਾਵੇ।ਹਾਲਾਂਕਿ ਇਸ ਕੰਮ ‘ਚ ਦੇਸ਼ੀਆਂ ਦਾ ਸਾਥ ਦੇਣ ‘ਤੇ ਵਕੀਲ ਓਪੀ ਸਿੰਘ ਦੀ ਆ ਲੋ ਚ ਨਾ ਵੀ ਹੋ ਰਹੀ ਹੈ।
