Home / Informations / ਹੁਣੇ ਹੁਣੇ ਜਲੰਧਰ ਚ ਹੋਇਆ ਵੱਡਾ ਧਮਾਕਾ ,ਭਾਰੀ ਪੁਲਸ ਮੌਕੇ ਤੇ ਪਹੁੰਚੀ ,ਸਾਰਾ ਇਲਾਕਾ ਗਿਆ ਹਿਲ ,ਪਰਮਾਤਮਾ ਸੁਖ ਰਖੇ

ਹੁਣੇ ਹੁਣੇ ਜਲੰਧਰ ਚ ਹੋਇਆ ਵੱਡਾ ਧਮਾਕਾ ,ਭਾਰੀ ਪੁਲਸ ਮੌਕੇ ਤੇ ਪਹੁੰਚੀ ,ਸਾਰਾ ਇਲਾਕਾ ਗਿਆ ਹਿਲ ,ਪਰਮਾਤਮਾ ਸੁਖ ਰਖੇ

ਭਾਰੀ ਪੁਲਸ ਮੌਕੇ ਤੇ ਪਹੁੰਚੀ

ਜਲੰਧਰ ਵਿਚ ਦੀਵਾਲੀ ਦੀ ਰਾਤ ਮੌਕੇ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਅੰਮ੍ਰਿਤਸਰ ਬਾਈਪਾਸ ਨੇੜੇ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਬਾਬਾ ਮੋਹਨ ਦਾਸ ਨਗਰ ਵਿਚ ਹੋਣ ਦੀ ਸੂਚਨਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਲਾਕੇ ਦੇ ਇਕ ਖਾਲੀ ਪਲਾਟ ਵਿਚ ਅਚਾਨਕ ਜਬਰਦਸਤ ਧਮਾਕਾ ਹੋਇਆ, ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਦੀ ਗੂੰਜ ਨੇੜਲੇ ਇਕ ਕਿਲੋਮੀਟਰ ਦੇ ਇਲਾਕੇ ਤਕ ਸੁਣਾਈ ਦਿੱਤੀ। ਧਮਾਕੇ ਕਾਰਨ ਨੇੜਲੇ ਸਾਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ।

ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਪਲਾਟ ਵਿਚ ਧਮਾਕਾ ਹੋਇਆ ਹੈ, ਉਸ ਦੀ ਕੰਧ ਵੀ ਡਿੱਗ ਪਈ ਹੈ। ਧਮਾਕੇ ਦੀ ਅਵਾਜ ਕਾਰਨ 1 ਕਿਲੋਮੀਟਰ ਤਕ ਦੇ ਇਲਾਕੇ ‘ਚ ਜਬਰਦਸਤ ਕੰਬਨੀ ਮਹਿਸੂਸ ਕੀਤੀ ਗਈ, ਜਿਸ ਕਾਰਨ ਲੋਕ ਪਹਿਲਾਂ ਤਾਂ ਇਹ ਸਮਝਦੇ ਰਹਿ ਕੇ ਭੂਚਾਲ ਦਾ ਝਟਕਾ ਲੱਗਾ ਹੈ ਪਰ ਬਾਅਦ ਵਿਚ ਧਮਾਕੇ ਦੀ ਖਬਰ ਫੈਲਦੇ ਹੀ ਲੋਕ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਧਮਾਕੇ ਵਾਲੇ ਸਥਾਨ ਤੋਂ ਕੁਝ ਪਲਾਸਿਟਕ ਦੀਆਂ ਵਸਤਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਕਾਰਨ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਪੁਲਸ ਦੇ ਉਚ ਅਧਿਕਾਰੀ ਪੁੱਜ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!