ਜਗਦੀਪ ਰੰਧਾਵੇ ਬਾਰੇ ਆਈ ਮਾੜੀ ਖਬਰ
ਇਸ ਵੇਲੇ ਦੀ ਤਾਜਾ ਖਬਰ ਆ ਰਾਹੀ ਹੈ ਸ਼ੋਸ਼ਲ ਵਰਕਰ ਜਗਦੀਪ ਰੰਧਾਵਾ ਬਾਰੇ ਜਿਹਨਾਂ ਦਾ ਇਕ ਐਕ ਸੀਡੈਂਟ ਹੋ ਗਿਆ ਹੈ ਅਤੇ ਓਹਨਾ ਦੇ ਕਾਫੀ ਸਟਾਂ ਲੱਗੀਆਂ ਹਨ। ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਬਚਾ ਹੋ ਗਿਆ ਹੈ ਇਸ ਬਾਰੇ ਉਨ੍ਹਾਂ ਨੇ ਆਪਣੀ ਫ਼ੇਸਬੁਕ ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਦੇਖੋ ਪੋਸਟ ਵਿਚ ਓਹਨਾ ਨੇ ਕੀ ਲਿਖਿਆ ਹੈ –
ਮੈ ਪੋਸਟ ਪਾਉਣੀ ਨਹੀ ਸੀ ਪਰ ਸੱਚ ਦੱਸਣਾ ਵੀ ਜਰੂਰੀ ਹੈ ਸੰਗਕੇ ਟਾਇਮ ਨਹੀ ਲੰਘਣਾ ਜੇ ਸਮਾਜ ਬਦਲਣਾ ਪਹਿਲ ਕਰਨੀ ਪਵੇਗੀ ਹੁਣ ਬਹੁਤ ਜਾਣੇ ਰੰਗ ਬਰੰਗੇ ਕਮਿੰਟ ਕਰਨਗੇ ਤੇ ਖੁਸ ਹੋਣਗੇ ਮੈਨੂੰ ਕੋਈ ਫਰਕ ਨਹੀ ਆਪਾ ਤਾ ਪੰਜਾਬ ਦੀ ਹਾਲਤ ਦੱਸੀ ਹੈ , ਪਵਾਤੇ ਅਗਲੇ ਨੇ ਬੰਗਨੇ, ਠਰਕੀ ਤੇ ਹੇਟਰ ਤਾ ਕੁਸ ਹੋਰ ਹੀ ਲਿਖਣਗੇ, ਸ਼ਾਮ ਨੂੰ ਸੈਰ ਕਰਨ ਜਾਣ ਨਾਲੋ ਜਾ ਤਾ ਰੋਟੀ ਹੀ ਘੱਟ ਖਾ ਲਵੇ ,ਜਾ ਫਿਰ ਖੇਤ ਵਿੱਚ ਕਹੀ ਹੀ ਵੱਧ ਚਲਾ ਲਵੇ ,ਕਿਉਕਿ ਡਿ ਪਰੈਸਨ ,ਬੇਰੁਜਗਾਰੀ ਤੇ ਨ ਸੇ ਦੀ ਸਿਕਾਰ ਦੁਨੀਆ ਚੰਗੇ ਭਲੇ ਬੰਦੇ ਦਾ ਗੱਡਾ ਡਹੀਆ ਤੇ ਕਰਨ ਨੂੰ ਸਕਿੰਟ ਨਹੀ ਲਾਉਦੀ
ਮੇਰੇ ਨਾਲ ਮਾੜਾ ਕੁਸ ਨਹੀ ਹੋਇਆ ਪਰ ਮੋਟਰਸਾਈਕਲ ਵਾਲਾ ਪੰਜਾਬ ਦੇ ਹਲਾਤ ਬਿਆਨ ਕਰ ਗਿਆ ਰਾਤ ਮੇਨੂੰ ਵੀ ਸੈਰ ਕਰਨ ਜਾਂਦੇ ਨੂੰ ,
ਨ ਸੇ ਦੇ ਬੱਤ ਮੋਟਰਸਾਈਕਲ ਵਾਲੇ ਨੇ ਦੇ ਦਿੱਤਾ ਚਾਹ ਨਾਲ ਆਂਡਾ ,ਇਹ ਪੋਸਟ ਮੈ ਹਮਦਰਦੀ ਲਈ ਨਹੀ ਪਈ ਉਈ ਨਾ ਕਮਿੰਟ ਕਰੀ ਜਾਇਓ ਵੀ ਇਹ ਜਾਣਕੇ ਪੋਸਟ ਪਾਈ ਏ ਜਾ ਕੁਸ ਹੋਰ, ਮੇਰਾ ਤਾ ਕੁਸ ਨਹੀ ਚਲ ਆਪੀ ਬਾਬਾ ਨਾਨਕ ਹੌਲੀ ਹੌਲੀ ਠੀਕ ਕਰ ਦੇਵੇਗਾ ,ਪਰ ਮੈ ਤਾ ਇਹ ਸਵਾਲ ਕਰਦਾ ਵੀ ਕਦੋ ਤੱਕ ਪੰਜਾਬ ਦੇ ਨੌਜਵਾਨ ਇਸ ਨ ਸੇ ਵਰਗੀ ਬਿਮਾ ਰੀ ਤੋ ਖਹਿੜਾ ਛਡਾ ਸਕਣਗੇ ਤਾ ਪਾਈ ਏ ਪੋਸਟ ਜਾ ਫਿਰ ਪੰਜਾਬ ਇਸ ਤਰਾ ਹੀ ਬਰਬਾਦ ਹੁੰਦਾ ਰਹੇਗਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
