Home / Informations / ਹੁਣੇ ਹੁਣੇ ਚਲਦੀ ਕਾਰ ਚੋ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਪਾਈ ਇਹ ਖਾਸ ਵੀਡੀਓ ਦੇਖੋ

ਹੁਣੇ ਹੁਣੇ ਚਲਦੀ ਕਾਰ ਚੋ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਪਾਈ ਇਹ ਖਾਸ ਵੀਡੀਓ ਦੇਖੋ

ਇਹ ਖਾਸ ਵੀਡੀਓ ਦੇਖੋ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਥੇ ਸਿੱਖ ਕੌਮ ਦੇ ਮਸ਼ਹੂਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਇੰਡੀਆ ਤੋਂ ਪਹੁੰਚ ਚੁਕੇ ਹਨ। ਓਹਨਾ ਨੇ ਇਕ ਵੀਡੀਓ ਚਲਦੀ ਗਦੀ ਵਿਚੋਂ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਓਹਨਾ ਨੇ ਓਹਨਾ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਹੈ ਕੇ ਉਹ ਇਸ ਵਾਰ ਅਗੇ ਵਾਂਗ ਨਾ ਕਰਨ ਕਿਓਂ ਕੇ ਪਿਛਲੇ ਵਾਰੀ ਜਦੋਂ ਰਣਜੀਤ ਸਿੰਘ ਢੰਡਰੀਆਂ ਵਾਲੇ ਅਮਰੀਕਾ ਗਏ ਸਨ ਤਾ ਕਈ ਜਥੇਬੰਦੀਆਂ ਨੇ ਓਹਨਾ ਦਾ ਵਿਰੋਧ ਕੀਤਾ ਸੀ। ਭਾਈ ਰਣਜੀਤ ਸਿੰਘ ਨੇ ਓਹਨਾ ਨੂੰ ਜੋ ਜੋ ਕਿਹਾ ਹੈ ਦੇਖੋ ਇਸ ਵੀਡੀਓ ਕਲਿਪ ਵਿਚ

ਇਸ ਵੀਡੀਓ ਦੇ ਬਾਰੇ ਵਿਚ ਤੁਹਾਡੇ ਕੀ ਵਿਚਾਰ ਹਨ ਕਾਮੈਂਟ ਦੇ ਰਾਹੀ ਜਰੂਰ ਸ਼ੇਅਰ ਕਰੋ। ਇਥੇ ਇਕ ਗਲ੍ਹ ਹੋਰ ਦਸਣ ਜੋਗ ਹੈ ਕੇ ਇੰਡੀਆ ਤੋਂ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਵੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਇਕ ਅਜਿਹਾ ਬਿਆਨ ਦਿੱਤਾ ਸੀ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਉਲਝ ਦੀ ਨਜਰ ਆ ਰਹੀ ਹੈ।

ਦੱਸਣ ਜੋਗ ਹੈ ਕੇ ਸਿੱਖ ਕੌਮ ਦੀ ਸਰਬ ਉੱਚ ਪਦਵੀ ਤੇ ਤਾਇਨਾਤ ਅਕਾਲ ਤਖ਼ਤ ਸਾਹਿਬ ਤੋਂ ਇਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਅਕਾਲ ਤਖ਼ਤ ਤੋਂ ਹੁਕਮ ਹੋਇਆ ਸੀ ਕੇ ਤੁਸੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਬਾਰੇ ਰਿਪੋਰਟ ਪੇਸ਼ ਕਰੋ ਕਿਓਂ ਕੇ ਕੁਝ ਜਥੇਬੰਦੀਆਂ ਨੇ ਭਾਈ ਰਣਜੀਤ ਸਿੰਘ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਤੇ ਇ ਤ ਰਾ ਜ ਜਤਾਇਆ ਸੀ। ਹੁਣ ਕਮੇਟੀ ਨੇ ਭਾਈ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਕੇ ਉਹ ਉਨ੍ਹਾਂ ਨਾਲ ਮਿਲਕੇ ਇਸ ਬਾਰੇ ਵਿਚਾਰ ਕਰਨ। ਪਰ ਭਾਈ ਰਣਜੀਤ ਸਿੰਘ ਨੇ ਸਾਫ ਇਨਕਾਰ ਕਰ ਦਿਤਾ ਸੀ ਕੇ ਅਸੀ ਓਹਨਾ ਨੂੰ ਨਹੀਂ ਮਿਲ ਸਕਦੇ।

error: Content is protected !!