Home / Informations / ਹੁਣੇ ਹੁਣੇ ਕਨੇਡਾ ਲਈ ਜਾਰੀ ਹੋਈ ਇਹ ਵੱਡੀ ਚੇਤਾਵਨੀ ਹੋ ਜਾਵੋ ਸਾਵਧਾਨ

ਹੁਣੇ ਹੁਣੇ ਕਨੇਡਾ ਲਈ ਜਾਰੀ ਹੋਈ ਇਹ ਵੱਡੀ ਚੇਤਾਵਨੀ ਹੋ ਜਾਵੋ ਸਾਵਧਾਨ

ਜਾਰੀ ਹੋਈ ਇਹ ਵੱਡੀ ਚੇਤਾਵਨੀ

ਵਿਸ਼ਵ ਦੇ ਜਿਨ੍ਹਾਂ ਇਲਾਕਿਆਂ ਵਿੱਚ ਸਰਦੀ ਪੈ ਰਹੀ ਹੈ। ਉੱਥੇ ਸਰਦੀ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਪ੍ਰ-ਭਾ-ਵਿ-ਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਇਸ ਸਮੇਂ ਉੱਤਰੀ ਭਾਰਤ ਵਿੱਚ ਸਰਦੀ ਦਾ ਮੌਸਮ ਹੈ। ਇਸ ਤਰ੍ਹਾਂ ਹੀ ਕੈਨੇਡਾ ਵਿੱਚ ਵੀ ਸਰਦੀ ਆਪਣਾ ਰੰਗ ਦਿਖਾ ਰਹੀ ਹੈ। ਸਰਦੀ ਨੇ ਕੈਨੇਡਾ ਦੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔ-ਖਾ ਕੀਤਾ ਹੋਇਆ ਹੈ। ਉੱਥੇ ਬ-ਰ-ਫ-ਬਾ-ਰੀ ਹੋ ਰਹੀ ਹੈ ਅਤੇ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜੋ ਮਨੁੱਖੀ ਸਿਹਤ ਨੂੰ ਪ੍ਰ-ਭਾ-ਵਿ-ਤ ਕਰਦੀਆਂ ਹਨ।

ਕੈਨੇਡਾ ਦੇ ਮੌਸਮ ਵਿਭਾਗ ਨੇ ਜੀਟੀਏ ਵਿੱਚ ਹੋਰ ਜ਼ਿਆਦਾ ਸਰਦੀ ਵਧਣ ਦੀ ਉਮੀਦ ਜਤਾਉਂਦੇ ਹੋਏ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਕੈਲਗਰੀ ਵਿੱਚ ਤਾਂ ਤਾਪਮਾਨ ਮਾਈਨਸ 30 ਡਿਗਰੀ ਤੱਕ ਦੱਸਿਆ ਜਾ ਰਿਹਾ ਹੈ। ਟੋਰਾਂਟੋ ਵਿੱਚ ਵੀ ਹਾ-ਲਾ-ਤ ਠੀਕ ਨਹੀਂ ਹਨ। ਮੌਸਮ ਵਿਭਾਗ ਨੇ ਕੁਝ ਦਿਨਾਂ ਬਾਅਦ ਦੂਜੀ ਵਾਰ ਫੇਰ ਲੋਕਾਂ ਨੂੰ ਚੌ-ਕ-ਸ ਕੀਤਾ ਹੈ ਕਿ ਸਰਦੀ ਤੋਂ ਖੁ-ਦ ਨੂੰ ਬਚਾਇਆ ਜਾਵੇ।

ਕਿਉਂਕਿ ਤਾਪਮਾਨ ਹੋਰ ਘ-ਟ-ਣ ਦੀ ਸੰ-ਭਾ-ਵ-ਨਾ ਹੈ। ਜਿਸ ਕਰਕੇ ਠੰਢੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਤਾਪਮਾਨ ਮਾਈਨਸ 12 ਡਿਗਰੀ ਤੋਂ ਵੀ ਘੱਟ ਜਾਵੇ। ਹਫ਼ਤੇ ਦੇ ਅ-ਖ਼ੀ-ਰ ਭਾਵ ਸ਼ਨੀਵਾਰ ਅਤੇ ਐਤਵਾਰ ਤੱਕ ਮੌਸਮ ਹੋਰ ਵੀ ਖ-ਰਾ-ਬ ਹੋਣ ਦੀ ਸੰ-ਭਾ-ਵ-ਨਾ ਜ-ਤਾ-ਈ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਿਹੜੇ ਲੋਕ ਖੁੱਲ੍ਹੇ ਵਿੱਚ ਕੰਮ ਕਰਦੇ ਹਨ। ਉਹ ਸ਼ੁੱਕਰਵਾਰ ਨੂੰ ਕੰਮ ਤੇ ਨਾ ਜਾਣ।

ਸਗੋਂ ਛੁੱਟੀ ਕਰ ਲੈਣ ਫਰੋਸਟਬਾਈਟ ਤੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਹੱਥ ਅਤੇ ਮੂੰਹ ਚੰਗੀ ਤਰ੍ਹਾਂ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਕੈਲਗਰੀ ਵਿੱਚ ਤਾਪਮਾਨ ਮਾਈਨਸ 30 ਡਿਗਰੀ ਹੋ ਜਾਣ ਕਾਰਨ ਸਕੂਲ ਬੱਸਾਂ ਵੀ ਰੱਦ ਕਰਨੀਆਂ ਪਈਆਂ ਸਨ। ਐਲਬਰਟਾ ਇਲੈਕਟ੍ਰਿਕ ਸਿਸਟਮ ਵੱਲੋਂ ਵੀ ਵੀਰਵਾਰ ਸਵੇਰੇ 11 1 ਦਾ ਐਲਾਨ ਕੀਤਾ ਗਿਆ ਹੈ। ਉਮੀਦ ਕੀਤੀ ਗਈ ਹੈ ਕਿ ਹੋ ਸਕਦਾ ਹੈ ਐਤਵਾਰ ਤੋਂ ਬਾਅਦ ਮੌਸਮ ਦੇ ਹਾਲਾਤਾਂ ਵਿੱਚ ਕੁਝ ਸੁਧਾਰ ਹੋ ਸਕੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!