Home / Informations / ਹੁਣੇ ਹੁਣੇ ਕਨੇਡਾ ਤੋਂ ਮਾੜੀ ਖਬਰ ਪਰਮਾਤਮਾ ਸੁੱਖ ਰੱਖੇ

ਹੁਣੇ ਹੁਣੇ ਕਨੇਡਾ ਤੋਂ ਮਾੜੀ ਖਬਰ ਪਰਮਾਤਮਾ ਸੁੱਖ ਰੱਖੇ

ਕਨੇਡਾ ਤੋਂ ਆ ਰਹੀ ਇਸ ਖਬਰ ਨਾਲ ਹਰ ਕੋਈ ਹੈਰਾਨ ਰਹਿ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਕੁਦਰਤ ਨੇ ਆਪਣਾ ਜਲਵਾ ਦਿਖਾ ਦਿੱਤਾ ਹੈ। ਕੈਨੇਡਾ ਦੇ ਜੀਟੀਏ ਖਾਸ ਕਰਕੇ ਟਰਾਂਟੋ ਵਿੱਚ ਹੋਈ ਬਰਫਬਾਰੀ ਨੇ ਸਭ ਲਈ ਔ-ਕ-ੜਾਂ ਖੜ੍ਹੀਆਂ ਕਰ ਦਿਤੀਆਂ ਹਨ। ਭਾਵੇਂ ਮੌਸਮ ਵਿਭਾਗ ਨੇ ਇਸ ਬਾਰੇ ਪਹਿਲਾਂ ਹੀ ਚੌ-ਕ-ਸ ਕਰ ਦਿੱਤਾ ਸੀ। ਪਰ ਫਿਰ ਵੀ ਆਮ ਜਨਤਾ ਨੂੰ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੜਕ ਤੇ ਬਰਫ ਜੰਮ ਗਈ ਹੈ। ਜਿਸ ਕਰਕੇ ਹਾ-ਦ-ਸਿ-ਆਂ ਦੇ ਆਸਾਰ ਵੱਧ ਗਏ ਹਨ। ਰਾ-ਹ-ਤ ਕਾਰਜਾਂ ਦੌਰਾਨ ਸੜਕ ਤੋਂ ਬਰਫ਼ ਹਟਾ ਕੇ ਕਿਨਾਰਿਆ ਤੇ ਇਕੱਠੀ ਕੀਤੀ ਗਈ ਹੈ।

ਇਸ ਬਰਫ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ ਮੌਸਮ ਦੀ ਗ-ੜ-ਬ-ੜੀ ਨੇ ਇਨਸਾਨੀ ਜੀਵਨ ਨੂੰ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਲੋਕਾਂ ਦੀਆਂ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਵਿੱਚ ਇੱਕ ਤਰ੍ਹਾਂ ਨਾਲ ਖ-ੜੋ-ਤ ਆ ਗਈ ਹੈ। ਬਰਫਬਾਰੀ ਕਾਰਨ ਸੜਕਾਂ ਤੇ ਆਵਾਜਾਈ ਜਾਮ ਹੋ ਗਈ। ਇਸ ਬਰਫਬਾਰੀ ਨੇ ਸੜਕ ਹਾ-ਦ-ਸਿ-ਆਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਹੈ।

ਸੜਕ ਤੋਂ ਬਰਫ਼ ਹਟਾ ਕੇ ਸੜਕ ਦੇ ਕਿਨਾਰੇ ਤੇ ਲਗਾਏ ਢੇ-ਰਾਂ ਨੇ ਵੀ ਆਵਾਜਾਈ ਵਿੱਚ ਰੁ-ਕਾ-ਵ-ਟਾਂ ਖ-ੜੀ-ਆਂ ਕਰ ਦਿੱਤੀਆਂ ਹਨ। ਲੋਕ ਤਾਂ ਪਹਿਲਾਂ ਹੀ ਕਾ-ਫ਼ੀ ਔ-ਕ-ੜਾਂ ਦਾ ਸਾਹਮਣਾ ਕਰ ਰਹੇ। ਪਰ ਹੁਣ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਫਿਰ ਮੌਸਮ ਵਿੱਚ ਗ-ੜ-ਬ-ੜੀ ਹੋਣ ਦੀ ਚਿ-ਤਾ-ਵ-ਨੀ ਜਾਰੀ ਕੀਤੀ ਹੈ। ਨਿਊ ਫਾਊਂਡਲੈਂਡ ਵਿੱਚ ਹੋਈ ਬਰਫ਼ਬਾਰੀ ਪਹਿਲਾਂ ਹੀ ਆਪਣੇ ਰੰਗ ਦਿਖਾ ਚੁੱਕੀ ਹੈ। ਇਸ ਬਰਫਬਾਰੀ ਨੇ ਚਾਰ ਦਿਨ ਲੋਕਾਂ ਨੂੰ ਘਰਾਂ ਅੰਦਰ ਡੱ-ਕੀ ਰੱਖਿਆ ਸੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!