ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਥੇ ਜਸਟਿਨ ਟਰੂਡੋ ਨੇ ਵੱਡਾ ਬਿਆਨ ਜਾਰੀ ਕਰ ਦਿਤਾ ਹੈ। ਦਰਅਸਲ ਵਿਚ ਇਹ ਬਿਆਨ ਪਿਛਲੇ ਦਿਨੀ ਕਰੇਸ਼ ਹੋਏ ਜਹਾਜ ਬਾਰੇ ਦੇ ਵਿਚ ਆਇਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਇਰਾਨ ਦੇ ਤਹਿਰਾਨ ਵਿੱਚ ਇਰਾਨੀ ਫੌਜਾਂ ਦੁਆਰਾ ਯੂਕਰੇਨ ਦੇ ਜਹਾਜ਼ ਨੂੰ ਨਿ ਸ਼ਾ ਨਾ ਬਣਾ ਕੇ ਡੇ-ਗ ਦਿੱਤੇ ਜਾਣ ਕਾਰਨ 176 ਵਿਅਕਤੀਆਂ ਦੇ ਜਾਨਾਂ ਗਵਾਉਣ ਦੇ ਮਾਮਲੇ ਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੁਆਰਾ ਮੰਗੀ ਗਈ ਮੁ ਆ ਫੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ ਖ਼ ਤ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਨੇ ਰਾਸ਼ਟਰਪਤੀ ਦੁਆਰਾ ਮੰਗੀ ਮੁ ਆ ਫੀ ਨੂੰ ਕਾਫੀ ਨਾ ਦੱਸਦੇ ਹੋਏ ਨਿ ਰ ਪੱ ਖ ਜਾਂਚ ਦੇ ਨਾਲ ਨਾਲ ਮ੍ਰਤਕਾਂ ਦੇ ਵਾ ਰ ਸਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਇਰਾਨ ਦੀ ਫ਼ੌਜ ਦੁਆਰਾ ਯੂਕਰੇਨ ਦੇ ਇੱਕ ਜਹਾਜ਼ ਨੂੰ ਗ ਲ ਤੀ ਨਾਲ ਮਾ-ਰ ਗਿ-ਰਾ-ਇ-ਆ ਗਿਆ ਸੀ। ਜਿਹੜਾ ਕਿ ਤਹਿਰਾਨ ਤੋਂ ਕੀ ਜਾਣਾ ਸੀ। ਇਸ ਹਾ-ਦ-ਸੇ ਵਿੱਚ 176 ਵਿਅਕਤੀ ਦਮ ਤੋੜ ਗਏ ਸਨ। ਜਿਨ੍ਹਾਂ ਵਿੱਚ 63 ਕੈਨੇਡੀਅਨ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਸਮੇਂ ਵੀ ਇਸ ਹਾ-ਦ-ਸੇ ਦੀ ਜਾਂਚ ਦੀ ਮੰਗ ਕੀਤੀ ਸੀ। ਹੁਣ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਗ-ਲ-ਤੀ ਲਈ ਮੁ-ਆ-ਫੀ ਮੰਗੀ ਹੈ।
ਇਸ ਸਬੰਧੀ ਉਨ੍ਹਾਂ ਨੇ ਜਸਟਿਨ ਟਰੂਡੋ ਨਾਲ ਫੋਨ ਤੇ ਗੱਲ ਕੀਤੀ ਹੈ। ਜਦ ਕਿ ਜਸਟਿਨ ਟਰੂਡੋ ਇਸ ਮਾਮਲੇ ਤੇ ਸ-ਖ਼-ਤ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਮੁ-ਆ-ਫੀ ਮੰਗ ਲੈਣ ਨਾਲ ਕੰਮ ਨਹੀਂ ਚੱਲ ਸਕਦਾ। ਇਹ ਬਹੁਤ ਵੱਡੀ ਗ-ਲ-ਤੀ ਹੈ। ਇਸ ਦੀ ਨਿ-ਰ-ਪੱ-ਖ ਅਤੇ ਤ-ਸੱ-ਲੀ ਬ-ਖ-ਸ਼ ਜਾਂਚ ਹੋਣੀ ਚਾਹੀਦੀ ਹੈ। ਟਰੂਡੋ ਅਨੁਸਾਰ ਅਜਿਹੇ ਹਾਲਾਤ ਉਸ ਸਮੇਂ ਪੈਦਾ ਹੁੰਦੇ ਹਨ। ਜਦੋਂ ਤ-ਣਾ-ਅ ਬਹੁਤ ਜ਼ਿਆਦਾ ਵਧ ਜਾਵੇ।
ਸਾਨੂੰ ਹਾਲਾਤ ਸੁ-ਖਾ-ਵੇਂ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਲਈ ਜਾਂਚ ਦੇ ਨਾਲ ਨਾਲ ਇਸ ਹਾ-ਦ-ਸੇ ਵਿੱਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਸਬੰਧੀਆਂ ਲਈ ਮੁ-ਆ-ਵ-ਜ਼ੇ ਦਾ ਐਲਾਨ ਵੀ ਹੋਣਾ ਚਾਹੀਦਾ ਹੈ। ਟਰੂਡੋ ਦੇ ਦੱਸਣ ਅਨੁਸਾਰ ਈਰਾਨ ਦੀ ਇਸ ਕਾਰਵਾਈ ਪ੍ਰਤੀ ਕੈਨੇਡਾ ਵਾਸੀਆਂ ਦੇ ਮਨਾਂ ਵਿੱਚ ਰੋ-ਸ ਹੈ। ਕਿਉਂਕਿ ਬੇ-ਕ-ਸੂ-ਰ ਲੋਕਾਂ ਤੋਂ ਉਨ੍ਹਾਂ ਦਾ ਜਿਉਣ ਦਾ ਹੱ-ਕ ਖੋ-ਹ ਲਿਆ ਗਿਆ।
ਈਰਾਨ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਕੈਨੇਡਾ ਦੀ ਨਾਦੀਆ ਅਗਬਲੀ ਦਾ ਕਹਿਣਾ ਹੈ ਕਿ ਇਹ ਕਹਿ ਦੇਣਾ ਕਿ ਗ-ਲ-ਤੀ ਹੋ ਗਈ ਬਹੁਤ ਸੌਖਾ ਹੈ, ਪਰ ਜਿਨ੍ਹਾਂ ਦੇ ਸਬੰਧੀ ਜਾ ਚੁੱਕੇ ਹਨ। ਉਨ੍ਹਾਂ ਦੇ ਮਨ ਤੇ ਕੀ ਬੀਤ ਰਹੀ ਹੈ। ਉਹ ਹੀ ਜਾਣਦੇ ਹਨ। ਜਿਹੜੇ ਚਲੇ ਗਏ ਹਨ। ਉਨ੍ਹਾਂ ਨੇ ਮੁੜ ਕੇ ਵਾਪਿਸ ਨਹੀਂ ਆਉਣਾ। ਜੇਕਰ ਹਾਲਾਤ ਠੀਕ ਨਹੀਂ ਸਨ ਤਾਂ ਈਰਾਨ ਨੂੰ ਇਹ ਹਵਾਈ ਆਵਾਜਾਈ ਬੰਦ ਕਰ ਦੇਣੀ ਚਾਹੀਦੀ ਸੀ।
