Home / Informations / ਹੁਣੇ ਹੁਣੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ

ਹੁਣੇ ਹੁਣੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ

ਇਸ ਮਸ਼ਹੂਰ ਕਲਾਕਾਰ ਦੀ ਹੋਈ ਮੌਤ

ਹੁਣੇ ਹੁਣੇ ਇੰਡੀਆ ਦੇ ਇਸ ਚੋਟੀ ਦੇ ਪਦਮ ਸ਼੍ਰੀ ਐਵਾਰਡੀ ਕਲਾਕਾਰ ਦੀ ਅਚਾਨਕ ਮੌਤ ਹੋ ਗਈ ਹੈ ਜਿਸ ਤੇ ਪ੍ਰਧਾਨ ਮੰਤਰੀ ਅਤੇ ਇੰਡੀਆ ਦੇ ਰਾਸ਼ਟਰਪਤੀ ਨੇ ਵੀ ਸੋਗ ਜਿਤਾਇਆ ਹੈ ਦੇਖੋ ਪੂਰੀ ਖਬਰ ਵਿਸਥਾਰ

ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦੀ ਹੋਈ ਅਚਾਨਕ ਮੌਤ , ਨਵੀਂ ਦਿੱਲੀ: ਮਸ਼ਹੂਰ ਸੈਕਸੋਫੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਅੱਜ ਮੰਗਲੁਰੂ ‘ਚ ਮੌਤ ਹੋ ਗਈ । ਉਹ 69 ਸਾਲਾ ਦੀ ਉਮਰ ‘ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ। ਮਿਲੀ ਜਾਣਕਾਰੀ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਸੀ।

ਕਾਦਰੀ ਗੋਪਾਲਨਾਥ ਦੇ ਪਰਿਵਾਰ ‘ਚ ਦੀ ਪਤਨੀ ਅਤੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਮਨੀਕਾਂਤ ਕਾਦਰੀ ਇਕ ਪ੍ਰਸਿੱਧ ਸੰਗੀਤ ਨਿਰਦੇਸ਼ਕ ਹੈ। ਕਾਦਰੀ ਗੋਪਾਲਨਾਥ ਦਾ ਦੂਜਾ ਪੁੱਤਰ ਕੁਵੈਤ ਵਿੱਚ ਰਹਿੰਦਾ ਹੈ।ਗੋਪਾਲਨਾਥ ਦਾ ਜਨਮ 1950 ‘ਚ ਦੱਖਣੀ ਕੰਨੜ ਦੇ ਬੰਟਵਾਲ ਤਾਲੁਕ ਦੇ ਪਿੰਡ ਸਜੀਪਾ ਮੁਦਾ ‘ਚ ਮਿਤਕੇਰੇ ਵਿਖੇ ਹੋਇਆ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਇਸ ਵੀਡੀਓ ਵਿੱਚ ਅੱਜ ਦੇ ਨੁਸ਼ਖੇ ਬਾਰੇ ਪੂਰੀ ਜਾਣਕਾਰੀ ਦਿਤੀ ਗਈ ਹੈ

error: Content is protected !!