Home / Informations / ਹੁਣੇ ਹੁਣੇ ਇਕ ਹੋਰ ਹੋਇਆ ਹਵਾਈ ਕਰੇਸ਼ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ

ਹੁਣੇ ਹੁਣੇ ਇਕ ਹੋਰ ਹੋਇਆ ਹਵਾਈ ਕਰੇਸ਼ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ

ਹਜੇ ਸਵੇਰੇ ਇਰਾਨ ਚ ਹੋਏ ਹਵਾਈ ਜਹਾਜ ਕਰੇਸ਼ ਦਾ ਦੁੱਖ ਦੁਨੀਆਂ ਭੁਲਾ ਨਹੀਂ ਸੀ ਸਕੀ ਕੇ ਇਕ ਹੋਰ ਹਵਾਈ ਹਾ ਦ ਸਾ ਹੋ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕਾਬੁਲ- ਅਫਗਾਨਿਸਤਾਨ ਦੇ ਪੱਛਮ ਵਿਚ ਸਥਿਤ ਫਰਾਹ ਸੂਬੇ ਵਿਚ ਬੁੱਧਵਾਰ ਨੂੰ ਇਕ ਫੌਜੀ ਹੈਲੀਕਾਪਟਰ ਕਰੇਸ਼ ਹੋ ਗਿਆ ਹੈ , ਜਿਸ ਦੇ ਕਾਰਨ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌ –ਤ ਹੋ ਗਈ ਹੈ । ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਬੁਲਾਰੇ ਰਹੁਲਾ ਅਹਿਮਦਜ਼ਈ ਨੇ ਕਿਹਾ ਕਿ ਪੂਰ ਚਮਨ ਜ਼ਿਲੇ ਵਿਚ ਸਵੇਰੇ 11 ਵਜੇ ਐਮ.ਆਈ.-35 ਹੈਲੀਕਾਪਟਰ ਹਾ ਦ ਸਾ ਗ੍ਰ ਸਤ ਹੋ ਗਿਆ। ਹੈਲੀਕਾਪਟਰ ਸੂਬੇ ਦੀ ਰਾਜਧਾਨੀ ਫਰਾਹ ਤੋਂ ਜ਼ਿਲਾ ਮੁੱਖ ਦਫਤਰ ਜਾ ਰਿਹਾ ਸੀ

ਜਦੋਂ ਇਹ ਵਾਪਰਿਆ। ਅਹਿਮਦਜ਼ਈ ਨੇ ਕਿਹਾ ਕਿ ਤਕਨੀਕੀ ਖ ਰਾ ਬੀ ਦੇ ਕਾਰਨ ਇਹ ਵਾਪਰਿਆ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ਲੋਗਾਰ ਸੂਬੇ ਵਿਚ ਇਕ ਹੈਲੀਕਾਪਟਰ ਨਾਲ ਇਸ ਤਰਾਂ ਹੋ ਗਿਆ ਸੀ, ਜਿਸ ਵਿਚ ਦੋ ਅਮਰੀਕੀ ਅਧਿਕਾਰੀਆਂ ਦੀਆਂ ਜਾ-ਨਾ ਗਈਆਂ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!