Home / Informations / ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਕਨੇਡਾ ਤੋਂ ਉਡੇ ਹਵਾਈ ਜਹਾਜ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਕਨੇਡਾ ਤੋਂ ਉਡੇ ਹਵਾਈ ਜਹਾਜ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਕੇ ਏਅਰ ਕਨੇਡਾ ਨੇ ਆਸਟ੍ਰੇਲੀਆ ਲਈ ਉਡਾਣ ਭਾਰੀ ਸੀ ਪਰ ਰਸਤੇ ਵਿਚ ਹੀ ਕੇਹਰ ਵਾਪਰ ਗਿਆ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਤਾਜਾ ਵੱਡੀ ਖਬਰ ਕਨੇਡਾ ਦੇ ਵੈਨਕੋਵਰ ਤੋਂ ਆ ਰਹੀ ਹੈ ਜਿਥੇ ਏਅਰਪੋਰਟ ਤੋਂ ਐਰਕਣੇਦਾ ਦੇ ਜਹਾਜ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਲਈ ਉਡਾਣ ਭਰੀ ਸੀ। ਪਰ ਰਸਤੇ ਦੇ ਵਿਚ ਹੀ ਇਕ ਯਾਤਰੀ ਦੀ ਸਿਹਤ ਬਹੁਤ ਜਿਆਦਾ ਖਰਾਬ ਹੋ ਗਈ ਜਿਸ ਦੀ ਕੁਝ ਸਮੇ ਬਾਅਦ ਉਡਾਣ ਦੇ ਦੌਰਾਨ ਹੀ ਜਹਾਜ ਵਿਚ ਮੌਤ ਹੋ ਗਈ ਜਿਸ ਤੋਂ ਬਾਅਦ ਜਹਾਜ ਨੂੰ ਹੁਲੂਲੂਲੂ ਦੇ ਵਿਚ ਉਤਾਰਨਾ ਪਿਆ। ਜਿਥੇ ਲੋਕਲ ਡਾਕਟਰਾਂ ਤੇ ਯਾਤਰੀ ਨੂੰ ਮ੍ਰਤਕ ਐਲਨ ਦਿੱਤਾ ਅਤੇ ਉਸ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕੇ ਇਹ ਯਾਤਰੀ ਆਪਣੀ ਪਤਨੀ ਅਤੇ 5 ਬੱਚਿਆਂ ਦੇ ਸਮੇਤ ਜਹਾਜ ਵਿਚ ਸਫ਼ਰ ਕਰ ਰਿਹਾ ਸੀ ਅਤੇ ਇਸ ਨੇ ਬ੍ਰਿਸਬੇਨ ਜਾਣਾ ਸੀ । ਹੁਲੂਲੂਲੂ ਵਿਚ ਜਹਾਜ ਦੇ ਯਾਤਰੀਆਂ ਨੂੰ ਹੋਟਲ ਦੇ ਵਿਚ ਠਹਿਰਾਇਆ ਗਿਆ ਅਤੇ ਓਹਨਾ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਦੂਸਰੇ ਦਿਨ ਜਹਾਜ ਆਸਟ੍ਰੇਲੀਆ ਲਈ ਰਵਾਨਾ ਹੋ ਗਿਆ। ਜਹਾਜ ਦੇ ਕਰਮਚਾਰੀਆਂ ਨੇ ਦੱਸਿਆ ਕੇ ਯਾਤਰੀ ਦੀ ਉਮਰ 38 ਸਾਲ ਸੀ ਅਤੇ ਉਸਦਾ ਨਾਮ ਕ੍ਰਿਸਟਾਲ ਸੀ। ਅਤੇ ਜਹਾਜ ਦੇ ਵਿਚ ਸਵਾਰ ਹੋਣ ਤੋਂ ਪਹਿਲਾਂ ਹੀ ਉਸਦੀ

ਸਿਹਤ ਠੀਕ ਨਹੀਂ ਸੀ ਲਗ ਰਹੀ। ਫਿਲਹਾਲ ਅਧਿਕਾਰੀਆਂ ਨੇ ਯਾਤਰੀ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਥੇ ਦੱਸਣ ਜੋਗ ਹੈ ਕੇ ਜਦੋਂ ਦੂਸਰੇ ਦਿਨ ਜਹਾਜ ਆਸਟ੍ਰੇਲੀਆ ਲਈ ਜਵਾਨਾਂ ਹੋਣ ਲਗਾ ਤਾਂ ਪਤਾ ਚਲਿਆ ਕੇ ਜਹਾਜ ਵਿਚ ਇਕ 11 ਸਾਲ ਦੀ ਬਚੀ ਇਕੱਲੀ ਸਫ਼ਰ ਕਰ ਰਹੀ ਹੈ ਤਾਂ ਏਯਰਲਾਇਨ ਨੇ ਤੁਰੰਤ ਇਕ ਨਰਸ ਨੂੰ ਨਾਲ ਲਿਜਾਣ ਲਾਏ ਹਾਇਰ ਕੀਤਾ। ਜਿਸ ਸਮੇ ਇਹ ਸਭ ਕੁਝ ਹੋਇਆ ਉਸ ਸਮੇਂ ਜਹਾਜ ਵਿਚ 257 ਕੁਲ ਯਾਤਰੀ ਸਵਾਰ ਸਨ। ਅਤੇ 13 ਕਰਿਊ ਮੈਂਬਰ ਸ਼ਾਮਲ ਸਨ। ਹੋਰ ਤਾਜਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਸਦਾ ਪੇਜ ਲਾਇਕ ਕਰੋ ਜੀ ਧਨਵਾਦ।

error: Content is protected !!