Home / Informations / ਹੁਣੇ ਹੁਣੇ ਅਮਰੀਕਾ ਤੋਂ ਆਈ ਮਾੜੀ ਖ਼ਬਰ ਕਾਰ ਦੀ ਡਿੱਗੀ ਵਿੱਚੋ ਇਸ ਹਾਲਤ ਚ ਮਿਲੀ ਭਾਰਤੀ ਕੁੜੀ

ਹੁਣੇ ਹੁਣੇ ਅਮਰੀਕਾ ਤੋਂ ਆਈ ਮਾੜੀ ਖ਼ਬਰ ਕਾਰ ਦੀ ਡਿੱਗੀ ਵਿੱਚੋ ਇਸ ਹਾਲਤ ਚ ਮਿਲੀ ਭਾਰਤੀ ਕੁੜੀ

ਅਮਰੀਕਾ ਤੋਂ ਆਈ ਮਾੜੀ ਖ਼ਬਰ ਕਾਰ ਦੀ ਡਿੱਗੀ ਵਿੱਚੋ

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਸੁਰੀਲ ਡੱਬਾਵਾਲਾ ਨਾਮ ਦੀ ਜਿਹੜੀ ਭਾਰਤੀ ਮੂਲ ਦੀ 34 ਸਾਲਾ ਗੁਜਰਾਤੀ ਲੜਕੀ ਮ੍ਰਤਕ ਹਾਲਤ ਵਿੱਚ ਮਿਲੀ ਹੈ। ਉਸ ਦੀ ਮ੍ਰਤਕ ਦੇਹ ਨੂੰ ਇੱਕ ਕੰਬਲ ਵਿੱਚ ਲਪੇਟ ਕੇ ਕਾਰ ਦੀ ਡਿੱਗੀ ਵਿੱਚ ਰੱਖਿਆ ਹੋਇਆ ਸੀ ਅਤੇ ਇਹ ਕਾਰ ਇੱਕ ਪਾਰਕ ਵਿੱਚ ਖੜ੍ਹੀ ਮਿਲੀ ਹੈ। ਸੁਰੀਲ ਡੱਬਾਵਾਲਾ ਦੇ ਲਾ-ਪ-ਤਾ ਹੋਣ ਤੇ ਉਸ ਦੇ ਪਰਿਵਾਰ ਨੇ ਉਸ ਦੀ ਖ਼ਬਰ ਦੇਣ ਵਾਲੇ ਨੂੰ 10000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ।

ਪਰਿਵਾਰ ਵੱਲੋਂ ਲਗਾਏ ਗਏ ਨਿੱਜੀ ਜਾਂਚ ਕਰਤਾਵਾਂ ਨੇ ਉਸ ਨੂੰ ਕਾਰ ਸਮੇਤ ਮ੍ਰਤਕ ਹਾਲਤ ਵਿੱਚ ਲੱਭ ਲਿਆ ਹੈ। ਜਦ ਕਿ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਇੱਕ ਮਹੀਨੇ ਤੱਕ ਮਿਲਣ ਦੀ ਉਮੀਦ ਹੈ। ਸੁਰੀਲ ਡੱਬਾਵਾਲਾ ਸ਼ਿਕਾਗੋ ਦੀ ਲਾਅ-ਏ-ਲਾਅ ਯੂਨੀਵਰਸਿਟੀ ਵਿੱਚ ਐੱਮ ਬੀ ਏ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਉਮਰ 34 ਸਾਲ ਸੀ ਅਤੇ

ਉਹ ਗੁਜਰਾਤ ਤੋਂ ਅਮਰੀਕਾ ਪੜ੍ਹਾਈ ਕਰਨ ਲਈ ਗਈ ਸੀ ਕਿ 30 ਦਸੰਬਰ ਨੂੰ ਲਾ-ਪ-ਤਾ ਹੋ ਗਈ। ਉਸ ਦੇ ਪਰਿਵਾਰ ਨੇ ਉਸ ਦੀ ਸੂਚਨਾ ਦੇਣ ਵਾਲੇ ਨੂੰ 10000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਸੁਰੀਲ ਡੱਬਾਂ ਵਾਲਾ ਗੁਜਰਾਤ ਦੇ ਇੱਕ ਮੰਨੇ ਪ੍ਰ-ਮੰ-ਨੇ ਡਾਕਟਰ ਅਸ਼ਰਫ ਡੱਬਾਵਾਲਾ ਦੀ ਧੀ ਸੀ। ਨਿੱਜੀ ਜਾਂਚ ਕਰਤਾਵਾਂ ਨੇ ਉਸ ਨੂੰ ਉਸ ਦੀ ਆਪਣੀ ਹੀ ਕਾਰ ਦੀ ਡਿੱਗੀ ਵਿੱਚੋਂ ਮ੍ਰਤਕ ਹਾਲਤ ਵਿੱਚ ਲੱਭਿਆ ਹੈ।

ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੀਲ ਦੀ ਮ੍ਰਤਕ ਦੇਹ ਉਸ ਦੀ ਗੱਡੀ ਦੀ ਡਿੱਗੀ ਵਿੱਚੋਂ ਬ-ਰਾ-ਮ-ਦ ਕੀਤੀ ਗਈ ਹੈ। ਇਹ ਗੱਡੀ ਸ਼ਿ-ਕਾ-ਗੋ ਦੇ ਵੈਸਟ ਗਾਰਫੀਲਡ ਪਾਰਕ ਵਿੱਚ ਖੜ੍ਹੀ ਸੀ ਅਤੇ ਦੇਸ਼ ਨੂੰ ਕੰਬਲ ਵਿੱਚ ਲਪੇਟ ਕੇ ਡਿੱਗੀ ਵਿੱਚ ਰੱਖਿਆ ਹੋਇਆ ਸੀ। ਪੁਲਿਸ ਦੁਆਰਾ ਦੋ-ਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਇੱਕ ਮਹੀਨੇ ਤੱਕ ਮਿਲਣ ਦੀ ਸੰ-ਭਾ-ਵ-ਨਾ ਹੈ। ਜਿਸ ਤੋਂ ਪਤਾ ਲੱਗ ਸਕੇਗਾ ਕਿ ਉਸ ਦੀ ਜਾਨ ਜਾਣ ਦੇ ਕੀ ਕਾਰਨ ਹਨ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!