ਇਕੋਂ ਪਰਿਵਾਰ ਦੇ 13 ਮੈਂਬਰਾਂ ‘ਤੇ ਹੋਈ
ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਅਮਰੀਕਾ ਵਿਚ ਡ ਰ ਦਾ ਮਾਹੌਲ ਬਣ ਗਿਆ ਹੈ। ਲੋਕੀ ਸੋਚ ਰਹੇ ਹਨ ਕੇ ਜੇ ਉਹ ਅਮਰੀਕਾ ਵਰਗੇ ਮੁਲਕ ਵੀ ਸੁ ਰੱ ਖਿ ਅ ਤ ਨਹੀਂ ਹਨ ਤਾਂ ਫਿਰ ਕੀ ਹੋ ਸਕਦਾ ਹੈ। ਕਿਓਂ ਕੇ ਹਰ ਰੋਜ ਹੀ ਅਜਿਹਾਂ ਖਬਰਾਂ ਅਮਰੀਕਾ ਤੋਂ ਆਮ ਹੀ ਆਉਣ ਲੱਗ ਪਾਈਆਂ ਹਨ। ਦੇਖੋ ਹੁਣੇ ਹੁਣੇ ਇਸੇ ਤਰਾਂ ਦੀ ਇਕ ਖਬਰ ਅਮਰੀਕਾ ਤੋਂ ਆਈ ਹੈ ਵਿਸਥਾਰ ਨਾਲ ਪੜੋ ਇਸ ਬਾਰੇ
ਸ਼ਿਕਾਗੋ – ਸ਼ਿਕਾਗੋ ਦੇ ਦੱਖਣੀ ਹਿੱਸੇ ‘ਚ ਇਕ ਘਰ ‘ਚ ਚੱਲ ਰਹੀ ਬਰਥਡੇਅ ਪਾਰਟੀ ਦੌਰਾਨ 13 ਲੋਕਾਂ ‘ਤੇ 2 ਅਣਪਛਾਤੇ ਲੋਕਾਂ ਗੋ –ਲੀ– ਬਾ ਰੀ ਕੀਤੀ ਹੈ । ਸਥਾਨਕ ਪੁਲਸ ਨੇ ਇਹ ਆਖਿਆ ਕਿ ਇਹ ਗੋ ਲੀ ਬਾ ਰੀ ਰਾਤ ਕਰੀਬ 12:30 ਵਜੇ ਸਾਊਥ ਮੇਅ ਸਟ੍ਰੀਟ ਦੇ 5700 ਬਲਾਕ ‘ਚ ਹੋਈ। ਪੁਲਸ ਨੇ ਅੱਗੇ ਆਖਿਆ ਕਿ ਪੀ ੜ ਤ ਹੋਏ ਲੋਕਾਂ ਦੀ ਉਮਰ ਕਰੀਬ 16 ਤੋਂ 48 ਸਾਲ ਵਿਚਾਲੇ ਹੈ। ਅਸੀਂ ਉਨ੍ਹਾਂ 2 ਅਣਪਛਾਤੇ ਵਿਅਕਤੀਆਂ ਦੀ ਭਾਲ ‘ਚ ਹਾਂ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ।
ਉਥੇ ਹੀ ਪੀ ੜ ਤਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ। ਨਿਊਜ਼ ਅਤੇ ਸੰਚਾਰ ਵਿਭਾਗ ਦੇ ਉਪ ਡਾਇਰੈਕਟਰ ਟਾਮ ਅਹਰਨ ਨੇ ਟਵੀਟ ਕੀਤਾ ਕਿ ਸ਼ਿਕਾਗੋ ਪੁਲਸ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਇਸ ਦੇ ਸਿਲਸਿਲੇ ‘ਚ ਇਕ ਪੱਤਰਕਾਰ ਸੰਮੇਲਨ ਆਯੋਜਿਤ ਕਰੇਗੀ। ਉਥੇ ਹੀ ਗੁਆਂਢ ‘ਚ ਰਹਿਣ ਵਾਲੇ 57 ਸਾਲਾ ਵਿਅਕਤੀ ਨੇ ਸ਼ਿਕਾਗੋ ਟ੍ਰਿਬਿਊਨ ਨੂੰ ਦੱਸਿਆ ਕਿ ਉਸ ਨੇ ਘਟੋਂ-ਘੱਟ 5 ਵਾਰ ਆਵਾਜ਼ ਸੁਣੀ।
