Home / Informations / ਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ ਜਾ ਲਮਾਂ ਨੇ ਇਸ ਤਰਾਂ ਦਿੱਤੀ ਨੌਜਵਾਨ ਮੁੰਡੇ ਨੂੰ ਮੌ ਤ

ਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ ਜਾ ਲਮਾਂ ਨੇ ਇਸ ਤਰਾਂ ਦਿੱਤੀ ਨੌਜਵਾਨ ਮੁੰਡੇ ਨੂੰ ਮੌ ਤ

ਹੁਣੇ ਆਈ ਤਾਜਾ ਵੱਡੀ ਖਬਰ

ਬੀਤੀ ਰਾਤ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ’ਚ ਪੰਜਾਬੀ ਵਿਅਕਤੀ ਦਾ ਕ ਤ ਲ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਕ ਲੁ ਟੇ ਰੇ ਨੇ ਮੈਰਾਥਨ ਨਾਂ ਦੇ ਗੈਸ ਸਟੇਸ਼ਨ ਨੇੜੇ ਸਥਿਤ ਸਟੋਰ ’ਚ ਰਾਤ 10:30 ਵਜੇ 29 ਸਾਲਾ ਨੌਜਵਾਨ ਮਨਜਿੰਦਰ ਸਿੰਘ ਨੂੰ ਗੋm ਲੀ ਆਂ ਮਾ–ਰ ਕੇ ਉਸ ਦੀ ਹੱ ਤਿ ਆ ਕਰ ਦਿੱਤੀ। ਉਹ ਸਟੋਰ ’ਚ ਕਲਰਕ ਵਜੋਂ ਕੰਮ ਕਰਦਾ ਸੀ। ਲੁਟੇਰਾ ਕੈਸ਼ ਰਜਿਸਟਰ ਅਤੇ ਸਿ ਗ ਰ ਟਾਂ ਦੇ ਡੱ ਬੇ ਲੁੱ ਟ ਕੇ ਫ਼ਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌ ਤ ਹੋ ਗਈ। ਇਹ ਸਾਰੀ ਘ ਟ ਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਹ ਮ ਲਾ ਵ ਰ ਪੈਦਲ ਹੀ ਆਇਆ ਅਤੇ ਆਉਂਦੇ ਸਾਰ ਹੀ ਉਸ ਨੇ ਇਸ ਘ ਟ ਨਾ ਨੂੰ ਅੰਜਾਮ ਦਿੱਤਾ । ਨੌਜਵਾਨ ਦਾ ਪਿਛੋਕੜ ਭਾਰਤ ਦੇ ਸੂਬੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਤੋਂ ਦੱਸਿਆ ਜਾ ਰਿਹਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ

ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!