Home / Viral / ਹੁਣੇ ਸ਼ਾਮੀ ਹੋਇਆ ਪੰਜਾਬ ਚ ਛੁਟੀਆਂ ਦਾ ਐਲਾਨ

ਹੁਣੇ ਸ਼ਾਮੀ ਹੋਇਆ ਪੰਜਾਬ ਚ ਛੁਟੀਆਂ ਦਾ ਐਲਾਨ

ਪੰਜਾਬ ਰਾਜ ਦੇ ਸਕੂਲਾਂ ‘ਚ ਸਾਲ 2019 ਦੌਰਾਨ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁਟੀਆ ਹੋਣਗੀਆਂ।ਇਸ ਸਬੰਧੀ ਡੀ.ਪੀ.ਆਈ. ਸੈਕੰਡਰੀ ਵੱਲੋਂ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ

ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ 30 ਦਿਨ ਦੀਆਂ ਗਰਮੀਆਂ ਦੀਆਂ ਛੁਟੀਆ ਹੋਣਗੀਆਂ।

error: Content is protected !!