ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਅਮਰੀਕਾ ਤੋਂ ਆ ਹੈ ਜਿਸ ਨਾਲ ਇੰਡੀਆ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਵਾਸ਼ਿੰਗਟਨ — ਸ਼ਿਕਾਗੋ ‘ਚ ਭਾਰਤੀ ਮੂਲ ਦੀ ਅਮਰੀਕੀ 19 ਸਾਲਾ ਵਿਦਿਆਰਥਣ ਦਾ ਜਿ ਨ ਸੀ ਸ਼ੋ ਸ਼ ਣ ਕਰਕੇ ਗਲਾ ਘੁੱਟ ਕੇ ਕ ਤ ਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਭਾਰਤੀ ਭਾਈਚਾਰੇ ‘ਚ ਰੋਸ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਅਤੇ ਇੱਥੇ ਇਲਿਨਾਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਹੀ ਸੀ। ਸ਼ਨੀਵਾਰ ਨੂੰ ਉਸ ਦੇ ਪਰਿਵਾਰ ਦੇ ਹੀ ਇਕ ਵਾਹਨ ਦੀ ਪਿੱਛੇ ਵਾਲੀ ਸੀਟ ਤੋਂ ਉਸ ਦੀ ਲੋਥ ਬਰਾਮਦ ਹੋਈ। ਉੱਥੇ ਹੀ ਸ਼ਨੀਵਾਰ ਨੂੰ ਡੋਨਾਲਡ ਥਰਮਨ (26) ਨਾਂ ਦੇ ਦੋ ਸ਼ੀ ਨੂੰ ਐਤਵਾਰ ਸ਼ਿਕਾਗੋ ਮੈਟਰੋ ਸਟੇਸ਼ਨ ਨੇੜਿਓਂ ਹਿਰਾਸਤ ‘ਚ ਲਿਆ ਗਿਆ।
ਜਾਣਕਾਰੀ ਮੁਤਾਬਕ ਉਹ ਯੂਨੀਵਰਸਿਟੀ ‘ਚ ਜੁੜਿਆ ਹੋਇਆ ਨਹੀਂ ਹੈ। ਸੋਮਵਾਰ ਨੂੰ ਉਸ ‘ਤੇ ਰਸਮੀ ਰੂਪ ਨਾਲ ਦੋ ਸ਼ ਤੈਅ ਕੀਤੇ ਗਏ। ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਰੂਥ ਦੀ ਮੌਤ ਗਲਾ ਘੁੱਟਣ ਕਾਰਨ ਹੋਈ। ਯੂਨੀਵਰਸਿਟੀ ਨੇ ਦੱਸਿਆ ਕਿ ਰੂਥ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਸ ਨੂੰ ਸ਼ਨੀਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਰੂਥ ਨਾਲ ਗੱਲਬਾਤ ਨਹੀਂ ਹੋ ਸਕੀ।
ਉਸ ਦੇ ਫੋਨ ਦੇ ‘ਹਾਲਸਟੇਡ ਸਟਰੀਟ ਪਾਰਕਿੰਗ ਗੈਰੇਜ’ ‘ਚ ਹੋਣ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਪੁਲਸ ਅਤੇ ਪਰਿਵਾਰ ਦੇ ਮੈਂਬਰ ਉੱਥੇ ਪੁੱਜੇ, ਜਿੱਥੇ ਵਾਹਨ ‘ਚੋਂ ਉਸ ਦੀ ਲੋਥ ਮਿਲੀ। ਯੂਨੀਵਰਸਿਟੀ ਮੁਤਾਬਕ ਰੂਥ ਦਾ ਪਿੱਛਾ ਕਰ ਰਹੇ ਦੋ ਸ਼ੀ ਦੀ ਫੁਟੇਜ ਪੁਲਸ ਨੇ ਉੱਥੇ ਲੱਗੇ ਕੈਮਰਿਆਂ ਤੋਂ ਬਰਾਮਦ ਕੀਤੀ।
ਇਸ ਮਗਰੋਂ ਉਸ ਨੂੰ ਐਤਵਾਰ ਨੂੰ ਹਾਲਸਟੇਡ ਅਤੇ ਹੈਰੀਸਨ ਮਾਰਗ ਵਿਚਕਾਰ ਬਲੂ ਲਾਈਨ ਸਟੇਸ਼ਨ ਕੋਲੋਂ ਹਿਰਾਸਤ ‘ਚ ਲਿਆ ਗਿਆ। ਉਸ ਨੇ ਪੁੱਛ-ਪੜਤਾਲ ਦੌਰਾਨ ਆਪਣਾ ਦੋ ਸ਼ ਸਵਿਕਾਰ ਕਰ ਲਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਮਾਈਕਲ ਡੀ. ਐਮੀਰਿਡਿਸ ਨੇ ਵੀ ਰੂਥ ਸੀ ਮੌਤ ‘ਤੇ ਦੁੱਖ ਪ੍ਰਗਟਾਇਆ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
