Home / Viral / ਹਿਮਾਂਸ਼ੀ ਖੁਰਾਣਾ ਦੀ ਬਿਗ ਬੌਸ 13 ਵਿਚ ਹੋਵੇਗੀ ਐਂਟਰੀ,ਹਿਮਾਸ਼ੀ ਤੇ ਸ਼ਹਿਨਾਜ਼ ਤਾ ਪਹਿਲਾ ਹੀ

ਹਿਮਾਂਸ਼ੀ ਖੁਰਾਣਾ ਦੀ ਬਿਗ ਬੌਸ 13 ਵਿਚ ਹੋਵੇਗੀ ਐਂਟਰੀ,ਹਿਮਾਸ਼ੀ ਤੇ ਸ਼ਹਿਨਾਜ਼ ਤਾ ਪਹਿਲਾ ਹੀ

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰਾਜ ਕਰਨ ਵਾਲੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਅਜਕਲ ਚਰਚਾ ਵਿਚ ਬਣੀ ਹੋਈ ਹੈ |ਓਹਨਾ ਦੀ ਚਰਚਾ ਦਾ ਵਿਸ਼ਾ ਹੈ ਬਿਗ ਬੌਸ |ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਿਗ ਬੌਸ ਕਾਫੀ ਦਿਲਚਸਪ ਹੁੰਦਾ ਜਾ ਰਿਹਾ ਹੈ |ਕਿਉਕਿ ਇਸ ਦੇ ਵਿਚ ਸ਼ਹਿਨਾਜ਼ ਗਿੱਲ ਹੈ ਜੋ ਕਿ ਪਹਿਲਾ ਹੀ ਪੰਜਾਬੀ ਅਦਾਕਾਰਾ ਵਜੋਂ ਆਪਣੀ ਪਹਿਚਾਣ ਬਣਾ ਰਹੀ ਹੈ |ਪਰ ਹੁਣ ਇਸ ਵਿਚ ਸਿਰਫ ਸ਼ਹਿਨਾਜ਼ ਹੀ ਪੰਜਾਬੀ ਅਦਾਕਾਰ ਨਹੀਂ ਰਹੇਗਾ ਇਸ ਦੇ ਵਿਚ ਹਿਮਾਂਸ਼ੀ ਵੀ ਆਪਣੀ ਐਂਟਰੀ ਕਰਨ ਜਾ ਰਹੀ ਹੈ |

ਹਾਲਾਂਕਿ ਹਿਮਾਂਸ਼ੀ ਨੇ ਇਹ ਸਭ ਗੱਲਾਂ ਨੂੰ ਅਫਵਾਹ ਦਸਿਆ ਸੀ |ਪਰ ਹੁਣ ਇਹ ਗੱਲ ਪਕੀ ਹੋ ਚੁੱਕੀ ਹੈ ਕਿ ਹਿਮਾਂਸ਼ੀ ਵੀ ਬਿਗ ਬੌਸ ਵਿਚ ਜਾ ਰਹੀ ਹੈ |ਦਰਅਸਲ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਹਿਮਾਸ਼ੀ ਖੁਰਾਣਾ ਦੀ ਐਂਟਰੀ ਵਾਇਲਡ ਕਾਰਡ ਦੇ ਜਰੀਏ ਹੋਵੇਗੀ |ਇਹ ਐਂਟਰੀ ਨਵੰਬਰ ਦੀ ਪਹਿਲੀ ਤਰੀਕ ਨੂੰ ਹੋ ਸਕਦੀ ਹੈ |ਇਸ ਦੇ ਸੰਬੰਧ ਵਿਚ ਹਿਮਾਂਸ਼ੀ ਨੇ ਹੁਣ ਆਪਣੇ ਇੰਸਟਾਗ੍ਰਾਮ ਤੇ ਵੀ ਇਕ ਪੋਸਟ ਸਾਂਝੀ ਕੀਤੀ ਹੈ ਤੇ ਸਭ ਨੂੰ ਦਸਿਆ ਹੈ |ਹੁਣ ਜਿਥੇ ਹਿਮਾਂਸ਼ੀ ਤੇ ਸ਼ਹਿਨਾਜ਼ ਇਕ ਜਗਾਹ ਹੋਣ ਓਥੇ ਤੁਸੀਂ ਸਮਝ ਸਕਦੇ ਹੋ ਕਿ ਬਣੇਂਗਾ |

ਕਿਉਕਿ ਸ਼ਹਿਨਾਜ਼ ਤੇ ਹਿਮਾਂਸ਼ੀ ਪੰਜਾਬੀ ਇੰਡਸਟਰੀ ਵਿਚ ਇਕ ਦੂਜੇ ਬਾਰੇ ਕੁਸ਼ ਨਾ ਉਹ ਬੋਲਦੇ ਹੀ ਰਹਿੰਦੇ ਹਨ ਤੇ ਹਨ ਕਰਕੇ ਕਾਫੀ ਸੁਰਖਿਆ ਵਿਚ ਵੀ ਰਹੇ ਸੀ |ਹੁਣ ਹਿਮਾਂਸ਼ੀ ਨੇ ਸ਼ਹਿਨਾਜ਼ ਕਰਕੇ ਇਹ ਐਂਟਰੀ ਕੀਤੀ ਹੈ ਜਾ ਵੈਸੇ ਹੀ ਇਸ ਬਾਰੇ ਕਹਿਣਾ ਥੋੜਾ ਮੁਸ਼ਕਿਲ ਹੋਵੇਗਾ |ਕਿਉਕਿ ਸ਼ੋ ਦੇ ਦੌਰਾਨ ਹੀ ਪਤਾ ਚੇਲਗਾ ਕਿ ਸ਼ੋ ਦੇ ਵਿਚ ਹੁੰਦਾ ਕਿ ਹੈ |ਦੋਸਤੋ ਇਹ ਸ਼ੋ ਹੋਰ ਵੀ ਦਿਲਚਸਪ ਹੋਣ ਵਾਲਾ ਹੈ ਕਿਉਕਿ ਹੁਣ ਪੰਜਾਬ ਵਿੱਚੋ ਇਕ ਨਹੀਂ ਦੋ ਦੋ ਅਦਾਕਾਰਾ ਇਸ ਸ਼ੋ ਦਾ ਹਿੱਸਾ ਬਣਨ ਵਾਲਿਆਂ ਹਨ |ਪਹਿਲਾ ਹੀ ਸ਼ਹਿਨਾਜ਼ ਸਲਮਾਨ ਖਾਨ ਦੇ ਇਸ ਸ਼ੋ ਵਿਚ ਕਾਫੀ ਚਰਚਾ ਵਿਚ ਹੈ ਤੇ ਸਲਮਾਨ ਦੇ ਕਾਫੀ ਕਰੀਬ ਵੀ ਹੈ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!