ਆਈ ਤਾਜਾ ਵੱਡੀ ਖਬਰ
ਮੁਕਤਸਰ ਦੇ ਮਲੋਟ ਵਿੱਚ ਰਾਣੋ ਬਾਈ ਪਤਨੀ ਹਰਮਨਪ੍ਰੀਤ ਸਿੰਘ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਗਵਾ ਲਈ ਹੈ। ਜਦ ਕਿ ਮ੍ਰਤਕਾ ਦੇ ਪੇਕਾ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋ ਸ਼ ਲਗਾਏ ਹਨ। ਮ੍ਰਤਕਾ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਜਦ ਕਿ ਪੁਲਿਸ ਨੇ ਰਾਣੋ ਦੀ ਸੱਸ-ਸਹੁਰਾ, ਪਤੀ ਅਤੇ ਦੋ ਨਨਾਣਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਪਤੀ ਹਰਮਨਪ੍ਰੀਤ ਸਿੰਘ ਨੂੰ ਕਾ-ਬੂ ਕਰ ਲਿਆ ਗਿਆ ਹੈ।
ਮ੍ਰਤਕਾ ਰਾਣੋ ਦੇ ਸੰਬੰਧੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਰਾਤ ਸਮੇਂ ਉਸ ਦੀ ਜਾਨ ਲੈ ਲਈ। ਕਿੰਨੀ ਦੇਰ ਤੋਂ ਉਹ ਉਸ ਨੂੰ ਤੰ-ਗ ਕਰਦੇ ਸਨ। ਵਾਰ ਵਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ। ਮ੍ਰਤਕਾ ਦਾ ਪਿਤਾ ਨਹੀਂ ਹੈ। ਮ੍ਰਤਕਾ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਦੋ ਸਾਲ ਪਹਿਲਾਂ ਮਲੋਟ ਵਿੱਚ ਕੀਤਾ ਸੀ। ਇੱਕ ਸਾਲ ਪਿੱਛੋਂ ਹੀ ਉਸ ਦੇ ਸਹੁਰੇ ਉਸ ਤੋਂ ਦਾਜ ਦੀ ਮੰਗ ਕਰਨ ਲੱਗੇ।
ਮੁੰਡਾ ਅ ਮ ਲ ਕਰਦਾ ਹੈ। ਉਸ ਦੀ ਭੈਣ ਤੋਂ ਨੌਕਰਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ। ਉਸ ਦਾ ਸਵਾ ਸਾਲ ਦਾ ਇੱਕ ਲੜਕਾ ਵੀ ਹੈ। ਪਹਿਲਾਂ ਵੀ ਉਨ੍ਹਾਂ ਨੇ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਦ-ਰ-ਖਾ-ਸ-ਤ ਦਿੱਤੀ ਸੀ ਅਤੇ ਮ੍ਰਤਕਾ ਆਪਣੇ ਪੇਕੇ ਆ ਗਈ ਸੀ। ਪਰ ਉਸ ਦੇ ਸਹੁਰੇ ਪਰਿਵਾਰ ਵਾਲੇ ਆਪਣੀਆਂ ਪੱਗਾਂ ਅਤੇ ਚਿੱਟੀ ਦਾਹੜੀ ਦਾ ਵਾਸਤਾ ਪਾ ਕੇ ਤ-ਰ-ਲੇ ਮਿੰ-ਨ-ਤਾਂ ਕਰਕੇ ਰਾਣੋ ਨੂੰ ਲੈ ਗਏ ਸਨ। ਇਸ ਤਰ੍ਹਾਂ ਪੰਚਾਇਤ ਵਿਚ ਫੈਸਲਾ ਹੋ ਗਿਆ ਸੀ।
ਹੁਣ ਉਨ੍ਹਾਂ ਨੇ ਉਸ ਦੀ ਭੈਣ ਦੀ ਜਾਨ ਲੈ ਕੇ ਹਸਪਤਾਲ ਵਿੱਚ ਮ੍ਰਤਕ ਦੇਹ ਰੱਖ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਲਾਲਾਬਾਦ ਦੀ 31-32 ਸਾਲਾ ਰਾਣੋ ਬਾਈ ਮਲੋਟ ਦੇ ਹਰਮਨਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ। ਜਿਸ ਦੀ ਪੱਖੇ ਨਾਲ ਲਟਕਣ ਨਾਲ ਜਾਨ ਚਲੀ ਗਈ ਹੈ। ਪੁਲਿਸ ਨੇ ਉਸ ਦੀਆਂ ਦੋ ਨਨਾਣਾਂ, ਸੱਸ, ਸਹੁਰਾ ਅਤੇ ਪਤੀ ਤੇ ਮਾਮਲਾ ਦਰਜ ਕਰਕੇ ਪਤੀ ਨੂੰ ਕਾ-ਬੂ ਕਰ ਲਿਆ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਜੁ-ਰ-ਮ ਵਿੱਚ ਵਾਧਾ ਵੀ ਹੋ ਸਕਦਾ ਹੈ।
