Home / Informations / ਹਸਪਤਾਲ ਇਲਾਜ ਲਈ ਦਾਖਲ ਮੁੰਡੇ ਦੇ ਸਰੀਰ ਚ ਗ਼ਲਤੀ ਨਾਲ ਡਾਕਟਰਾਂ ਨੇ ਦੇਖੋ ਕੀ ਪਾ ਦਿੱਤਾ

ਹਸਪਤਾਲ ਇਲਾਜ ਲਈ ਦਾਖਲ ਮੁੰਡੇ ਦੇ ਸਰੀਰ ਚ ਗ਼ਲਤੀ ਨਾਲ ਡਾਕਟਰਾਂ ਨੇ ਦੇਖੋ ਕੀ ਪਾ ਦਿੱਤਾ

ਮੁੰਡੇ ਦੇ ਸਰੀਰ ਚ ਗ਼ਲਤੀ ਨਾਲ ਡਾਕਟਰਾਂ ਨੇ ਦੇਖੋ ਕੀ ਪਾ ਦਿੱਤਾ

ਡਾਕਟਰੀ ਦਾ ਕਿੱਤਾ ਬਹੁਤ ਹੀ ਸਮਝਦਾਰੀ ਅਤੇ ਜਿੰਮੇਦਾਰੀ ਵਾਲਾ ਹੁੰਦਾ ਹੈ।ਪਰ ਕੁਝ ਕ ਲੋਕ ਇਸ ਕੀਤੇ ਵਿਚ ਅਜਿਹੇ ਵੀ ਆ ਜਾਂਦੇ ਹਨ ਜੋ ਦੂਜੇ ਡਾਕਟਰਾਂ ਨੂੰ ਬਦਨਾਮ ਕਰ ਦਿੰਦੇ ਹਨ ਅਤੇ ਆਪਣਾ ਕੰਮ ਬਿਲਕੁਲ ਵੀ ਜਿੰਮੇਦਾਰੀ ਨਾਲ ਨਹੀਂ ਕਰਦੇ ਚਾਹੇ ਇਸ ਨਾਲ ਕਿਸੇ ਦੀ ਜਾਨ ਕਿਓਂ ਨਾ ਚਾਲੀ ਜਾਵੇ ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ ਕੇ ਡਾਕਟਰ ਏਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਦੇਰ ਰਾਤ ਬ ਲੱ ਡ ਬੈਂਕ ਦੇ ਲੈਬ ਅਟੈਂਡੈਂਟ ਰਵੀ ਕੁਮਾਰ ਨੇ ਐੱਲ. ਪੀ. ਯੂ. ਦੇ ਵਿਦਿਆਰਥੀ ਪ੍ਰਦੀਪ ਕੁਮਾਰ ਪੁੱਤਰ ਅਯੁੱਧਿਆ ਪ੍ਰਸਾਦ ਨੂੰ ਓ-ਪਾਜ਼ੀਟਿਵ ਦੀ ਜਗ੍ਹਾ ਬੀ-ਪੀਜ਼ੀਟਿਵ ਬ ਲੱ ਡ ਜਾਰੀ ਕਰ ਦਿੱਤਾ। ਇਸ ਨਾਲ ਨੌਜਵਾਨ ਦੀ ਹਾਲਤ ਵਿ ਗ ੜ ਗਈ। ਇਸ ਦਾ ਪਤਾ ਲੱਗਣ ‘ਤੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ, ਹੈਲਪਿੰਗ ਹੈਂਡ ਫਗਵਾੜਾ ਡਾਕਟਰ ਬੀ. ਆਰ. ਅੰਬੇਡਕਰ ਬ ਲੱ ਡ ਡੋਨੇਸ਼ਨ ਕਲੱਬ ਜਲੰਧਰ ਅਤੇ ਸਾਈਂ ਕਲੱਬ ਦੇ ਮੈਂਬਰ ਮੌਕੇ ‘ਤੇ ਪਹੁੰਚ ਗਏ। ਹਿੰਦੁਸਤਾਨ ਬ ਲੱ ਡ ਵੈਲਫੇਅਰ ਬ ਲੱ ਡ ਡੋਨਰ ਦੇ ਪ੍ਰਧਾਨ ਮਾਨ ਖੰਡ ਨੇ ਕਿਹਾ ਕਿ ਫਗਵਾੜਾ ਦੇ ਸਿਵਲ ਹਸਪਤਾਲ ‘ਚ ਬ ਲੱ ਡ ਬੈਂਕ ਸੰਬੰਧੀ ਕਈ ਵਾਰ ਸ਼ਿ ਕਾ ਇ ਤ ਮਿਲ ਚੁੱਕੀ ਹੈ। ਅਜਿਹੀ ਅਣਗਹਿਲੀ ਕਿਸੇ ਵੀ ਸੂਰਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!