Home / Informations / ਹਨੀਪ੍ਰੀਤ ਦਾ ਰਾਮ ਰਹੀਮ ਬਾਰੇ ਪੈ ਗਿਆ ਪੰਗਾ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ – ਇਸ ਵੇਲੇ ਦੀ ਵੱਡੀ ਤਾਜਾ ਖਬਰ

ਹਨੀਪ੍ਰੀਤ ਦਾ ਰਾਮ ਰਹੀਮ ਬਾਰੇ ਪੈ ਗਿਆ ਪੰਗਾ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ – ਇਸ ਵੇਲੇ ਦੀ ਵੱਡੀ ਤਾਜਾ ਖਬਰ

ਇਸ ਵੇਲੇ ਦੀ ਵੱਡੀ ਤਾਜਾ ਖਬਰ

ਸਿਰਸਾ— ਸਿਰਸਾ ਪੁਲਸ ਨੇ ਹਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਆਪਣੀ ਰਿਪੋਰਟ ਸੁਨਾਰੀਆ ਜੇਲ ਸੁਪਰਡੈਂਟ ਨੂੰ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਆਪਣੀ ਰਿਪੋਰਟ ‘ਚ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਮੰਨਿਆ ਹੈ। ਅਜਿਹੇ ‘ਚ ਦੋਹਾਂ ਦਰਮਿਆਨ ਮੁਲਾਕਾਤ ਹੋਣ ਨਾਲ ਸਿਰਸਾ ‘ਚ ਅਮਨ ਵਿਵਸਥਾ ਵਿਗੜਨ ਅਤੇ ਅਸ਼ਾਂਤੀ ਫੈਲਣ ਦਾ ਖਦਸ਼ਾ ਹੈ। ਇਸ ਲਈ ਹਨੀਪ੍ਰਤੀ ਅਤੇ ਰਾਮ ਰਹੀਮ ਦਰਮਿਆਨ ਮੁਲਾਕਾਤ ਨਹੀਂ ਹੋਣ ਦੇਣੀ ਚਾਹੀਦੀ।

ਡੇਰਾ ਸੱਚਾ ਸੌਦਾ ‘ਚ ਰਹਿ ਰਹੀ ਹਨੀਪ੍ਰੀਤ
ਦੱਸਣਯੋਗ ਹੈ ਕਿ ਪੰਚਕੂਲਾ ਜ਼ਿਲਾ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਅੰਬਾਲਾ ਜੇਲ ਤੋਂ ਸਿਰਸਾ ਡੇਰਾ ਸੱਚਾ ਸੌਦਾ ਪੁੱਜੀ। ਹਨੀਪ੍ਰੀਤ ਫਿਲਹਾਲ ਡੇਰਾ ਸੱਚਾ ਸੌਦਾ ‘ਚ ਹੀ ਰਹਿ ਰਹੀ ਹੈ। 12 ਨਵੰਬਰ ਨੂੰ ਸ਼ਾਹ ਮਸਤਾਨਾ ਦੇ ਅਵਤਾਰ ਦਿਵਸ ‘ਤੇ ਡੇਰਾ ‘ਚ ਆਯੋਜਿਤ ਪ੍ਰੋਗਰਾਮ ‘ਚ ਹਨੀਪ੍ਰੀਤ ਪਹਿਲੀ ਵਾਰ ਦਿੱਸੀ। ਹਨੀਪ੍ਰੀਤ ਨਾਲ ਰਾਮ ਰਹੀਮ ਦਾ ਪਰਿਵਾਰ ਸੀ। ਰਾਮ ਰਹੀਮ ਨਾਲ ਉਸ ਦੇ ਘਰਵਾਲਿਆਂ ਨੇ ਕੁਝ ਦਿਨ ਪਹਿਲਾਂ ਸੁਨਾਰੀਆ ਜੇਲ ‘ਚ ਮੁਲਾਕਾਤ ਕੀਤੀ, ਜਦਕਿ ਹਨੀਪ੍ਰੀਤ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਲਈ ਜੇਲ ਪ੍ਰਸ਼ਾਸਨ ਤੋਂ ਗੁਹਾਰ ਲਗਾਈ।

2017 ‘ਚ ਸੁਣਾਇਆ ਗਿਆ ਸੀ ਫੈਸਲਾ
ਦੱਸਣਯੋਗ ਹੈ ਕਿ ਪੰਚਕੂਲਾ ਸੀ.ਬੀ.ਆਈ. ਕੋਰਟ ਨੇ 25 ਅਗਸਤ 2017 ਨੂੰ ਫੈਸਲਾ ਸੁਣਾਇਆ ਸੀ। 17 ਅਗਸਤ 2017 ਨੂੰ ਡੇਰਾ ਮੁਖੀ ਦੀ ਅਗਵਾਈ ‘ਚ ਡੇਰਾ ਪ੍ਰਬੰਧਨ ਕਮੇਟੀ ਦੀ ਅਹਿਮ ਅਹੁਦਾ ਅਧਿਕਾਰੀਆਂ ਅਤੇ ਕਰੀਬੀਆਂ ਦੀ ਬੈਠਕ ਹੋਈ। 25 ਅਗਸਤ ਨੂੰ ਸੀ.ਬੀ.ਆਈ. ਕੋਰਟ ਨੇ ਜਿਵੇਂ ਹੀ ਰਾਮ ਰਹੀਮ ਨੂੰ ਦੋ ਸ਼ੀ ਕਰਾਰ ਦਿੱਤਾ ਤਾਂ ਸਿਰਸਾ ‘ਚ ਹਿੰ ਸਾ ਭੜਕ ਉੱਠੀ ਸੀ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!