Home / Informations / ਸੜਕ ਤੇ ਜਾਂਦੇ ਟਰੱਕ ਨੇ ਕਰ ਦਿੱਤੀ ਵੱਡੀ ਕਲੋਲ ਓਏ ਓਏ ਹੁੰਦੀ ਹੀ ਸੁਣੀ ਬਸ ਸਾਰਿਆਂ ਨੇ

ਸੜਕ ਤੇ ਜਾਂਦੇ ਟਰੱਕ ਨੇ ਕਰ ਦਿੱਤੀ ਵੱਡੀ ਕਲੋਲ ਓਏ ਓਏ ਹੁੰਦੀ ਹੀ ਸੁਣੀ ਬਸ ਸਾਰਿਆਂ ਨੇ


ਨਾਭਾ ਵਿੱਚ ਅਸ਼ੋਕ ਲੇਅਲੈਂਡ ਦੇ 12 ਟਾਇਰਾਂ ਵਾਲੇ ਟਰਾਲੇ ਦੇ ਇਕੱਠੇ ਹੀ ਦੋ ਟਾਇਰ ਖੁੱਲ੍ਹ ਕੇ ਸੜਕ ਤੇ ਖੜ੍ਹੀ ਕਾਰ ਵਿੱਚ ਲੱਗੇ। ਜਿਸ ਕਰਕੇ ਕਾਰ ਦਾ ਕਾ ਫ਼ੀ ਨੁ ਕ ਸਾ ਨ ਹੋ ਗਿਆ। ਜਦ ਕਿ ਕਾਰ ਵਿਚ ਬੈਠੇ ਵਿਅਕਤੀ ਦੀ ਜਾਨ ਬਚ ਗਈ। ਟਰੱਕ ਡਰਾਈਵਰ 80-90 ਦੀ ਸਪੀਡ ਤੇ ਡੇਢ ਕਿਲੋਮੀਟਰ ਅੱਗੇ ਲੰਘ ਗਿਆ। ਉਸ ਨੂੰ ਪਤਾ ਨਹੀਂ ਲੱਗਾ। ਉਸ ਨੂੰ ਅੱਗੇ ਜਾ ਕੇ ਰਾਹਗੀਰਾਂ ਨੇ ਰੋਕਿਆ। ਟਾਇਰ ਲੱਗਣ ਨਾਲ ਬਿਜਲੀ ਦੀਆਂ ਤਾ ਰਾਂ ਵੀ ਟੁੱ ਟ ਗਈਆਂ।

ਕਾਰ ਡਰਾਈਵਰ ਸੜਕ ਤੇ ਗੱਡੀ ਰੋਕ ਕੇ ਕਿਸੇ ਕੰਮ ਲਈ ਵਾਪਸ ਗੱਡੀ ਵਿਚ ਬੈਠ ਕੇ ਗੱਡੀ ਸਟਾਰਟ ਕਰਨ ਲੱਗਾ ਸੀ ਕਿ ਹਾ ਦ ਸਾ ਵਾਪਰ ਗਿਆ। ਕਾਰ ਡਰਾਈਵਰ ਦਾ ਕਹਿਣਾ ਹੈ ਕਿ ਜਦੋਂ ਉਹ ਕਾਰ ਸਟਾਰਟ ਕਰਨ ਲੱਗਾ ਤਾਂ ਜ਼ੋ ਰ ਨਾਲ ਧੱ ਕਾ ਲੱਗਾ। ਉਸ ਨੂੰ ਕੁਝ ਸਮਝ ਨਹੀਂ ਲੱਗੀ। ਤਾਕੀ ਵੀ ਖੁੱਲ੍ਹ ਨਹੀਂ ਰਹੀ ਸੀ। ਉਸ ਨੂੰ ਪਿੱਛੇ ਆ ਰਹੇ ਵਿਅਕਤੀ ਨੇ ਦੱਸਿਆ ਕਿ ਟਰਾਲੇ ਦੇ ਟਾਇਰ ਖੁੱਲ੍ਹ ਕੇ ਗੱਡੀ ਵਿੱਚ ਲੱਗੇ ਹਨ।

ਕਾਰ ਦੀ ਤਾਕੀ ਅਤੇ ਬੰਪਰ ਦਾ ਕਾ ਫ਼ੀ ਨੁ ਕ ਸਾ ਨ ਕਰ ਦਿੱਤਾ ਹੈ। ਹਨੀ ਨਾਮ ਦੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਪਿੱਛੇ ਆ ਰਿਹਾ ਸੀ। ਕਾਰ ਵਾਲਾ ਜਦੋਂ ਕਾਰ ਵਿੱਚ ਬੈਠ ਕੇ ਕਾਰ ਸਟਾਰਟ ਕਰਨ ਹੀ ਲੱਗਾ ਸੀ ਕਿ ਸੜਕ ਤੇ ਜਾ ਰਹੇ 12 ਟਾਇਰਾਂ ਵਾਲੇ ਟਰਾਲੇ ਦੇ ਦੋਵੇਂ ਟਾਇਰ ਖੁੱਲ੍ਹ ਕੇ ਕਾਰ ਦੀ ਡਰਾਈਵਰ ਵਾਲੀ ਟਾਕੀ ਅਤੇ ਬੰਪਰ ਵਿੱਚ ਜਾ ਲੱਗੇ। ਜਿਸ ਕਰਕੇ ਕਾਰ ਦਾ ਕਾ ਫ਼ੀ ਨੁ ਕ ਸਾ ਨ ਹੋ ਗਿਆ। ਇਸ ਤੋਂ ਬਾਅਦ ਟਾਇਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਅਤੇ ਤਾ ਰਾਂ ਤੋ ੜ ਦਿੱਤੀਆਂ।

ਜੇਕਰ ਟਾਇਰਾਂ ਦੇ ਅੱਗੇ ਕੋਈ ਪੈਦਲ ਵਿਅਕਤੀ ਜਾਂ ਮੋਟਰਸਾਈਕਲ ਜਾਂ ਸਾਈਕਲ ਵਾਲਾ ਆ ਜਾਂਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਇਸ ਬਾਰੇ ਨਾ ਤਾਂ ਕਾਰ ਵਾਲੇ ਨੂੰ ਕੁਝ ਸਮਝ ਲੱਗੀ ਅਤੇ ਨਾ ਹੀ ਟਰਾਲੇ ਵਾਲੇ ਨੂੰ ਕਾਲੇ ਵਾਲਾ ਤਾਂ ਡੇਢ ਕਿਲੋਮੀਟਰ ਅੱਗੇ ਲੰਘ ਗਿਆ। ਉਸ ਨੂੰ ਅੱਗੇ ਜਾ ਕੇ ਉਨ੍ਹਾਂ ਨੇ ਰੋਕ ਲਿਆ ਅਤੇ ਵਾਪਿਸ ਲਿਆਂਦਾ। ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਸੜਕ ਖ ਰਾ ਬ ਹੋਣ ਕਾਰਨ ਉਸ ਨੂੰ ਪਤਾ ਹੀ ਨਹੀਂ ਲੱਗਾ। ਜੇਕਰ ਉਹ ਹੋਰ ਅੱਗੇ ਲੰਘ ਜਾਂਦਾ ਤਾਂ ਉਸ ਦਾ ਵੀ ਪੰਜਾਹ ਹਜ਼ਾਰ ਰੁਪਏ ਦਾ ਨੁ ਕ ਸਾ ਨ ਹੋ ਜਾਣਾ ਸੀ। ਉਹ ਕਾਰ ਦੇ ਨੁ ਕ ਸਾ ਨ ਦੀ ਪੂ ਰ ਤੀ ਕਰਨ ਲਈ ਤਿਆਰ ਹੈ।

error: Content is protected !!