Home / Viral / ਸੌਣ ਤੋਂ ਪਹਿਲਾਂ ਗਰਮ ਪਾਣੀ ਵਿਚ ਆਹ 3 ਚੀਜ਼ਾਂ ਮਿਲਾ ਕੇ ਪੀਓ ਤੇ ਰਾਤੋਂ-ਰਾਤ ਪੇਟ ਦੀ ਚਰਬੀ ਹੋ ਜਾਵੇਗੀ ਗਾਇਬ, ਜਾਣਕਾਰੀ ਸ਼ੇਅਰ ਕਰੋ

ਸੌਣ ਤੋਂ ਪਹਿਲਾਂ ਗਰਮ ਪਾਣੀ ਵਿਚ ਆਹ 3 ਚੀਜ਼ਾਂ ਮਿਲਾ ਕੇ ਪੀਓ ਤੇ ਰਾਤੋਂ-ਰਾਤ ਪੇਟ ਦੀ ਚਰਬੀ ਹੋ ਜਾਵੇਗੀ ਗਾਇਬ, ਜਾਣਕਾਰੀ ਸ਼ੇਅਰ ਕਰੋ

ਅੱਜ ਕੱਲ ਦੇ ਇਸ ਫੈਸ਼ਨ ਭਰੇ ਦੌਰ ਵਿਚ ਹਰ ਕੋਈ ਸਮਾਰਟ ਅਤੇ ਗੁਡ ਲੁਕਿੰਗ ਦਿਖਣਾ ਚਹੁੰਦਾ ਹੈ ਅਤੇ ਇਸ ਲਈ ਅੱਜ ਦੇ ਸਮੇ ਵਿਚ ਜਿਆਦਾਤਰ ਲੋਕ ਆਪਣੇ ਸਵਾਸਥ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੇ ਹਨ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਲੋਕਾਂ ਵਿਚ ਮੋਟਾਪੇ ਦੀ ਹੈ ਅੱਜ ਇਸੇ ਸਬੰਧ ਵਿਚ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ। ਅਸਲ ਵਿਚ ਅੱਜ ਦੇ ਸਮੇ ਵਿੱਚ ਜਿਆਦਾਤਰ ਲੋਕ ਆਪਣੇ ਸਰੀਰ ਦੇ ਮੋਟਾਪੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ ਹਰ ਇਕ ਵਿਅਕਤੀ ਪਤਲਾ ਅਤੇ ਖੂਬਸੂਰਤ ਦਿਖਣਾ ਚਹੁੰਦਾ ਹੈ ਪਰ ਮੋਟਾਪਾ ਉਹਨਾਂ ਦੀ ਖੂਬਸੂਰਤੀ ਤੇ ਧੱਬੇ ਦੀ ਤਰ੍ਹਾਂ ਛਾਂ ਜਾਂਦਾ ਹੈ।

ਚੰਗੇ ਤੋਂ ਚੰਗੇ ਲੋਕ ਵੀ ਮੋਟਾਪੇ ਦੇ ਕਾਰਨ ਬਦਸੂਰਤ ਦਿਖਣ ਲੱਗਦੇ ਹਨ ਅਤੇ ਅੱਜ ਭਲਾ ਕੌਣ ਖੂਬਸੂਰਤ ਨਹੀਂ ਦਿਖਣਾ ਚਹੁੰਦਾ। ਮੋਟਾਪੇ ਦੀ ਸਮੱਸਿਆ ਗਲਤ ਖਾਨ ਪੀਣ ਦੇ ਕਾਰਨ ਹੁੰਦਾ ਹੈ ਅਤੇ ਇਸ ਨਾਲ ਛੁਟਕਾਰਾ ਪਾਉਣ ਦੇ ਲਈ ਕਈ ਤਰ੍ਹਾਂ ਤਰ੍ਹਾਂ ਦੀਆ ਦਵਾਈਆਂ ਵੀ ਲੈਂਦੇ ਹਨ। ਅੱਜ ਦੇ ਸਮੇ ਵਿਚ ਲੋਕ ਸਮੇ ਦੀ ਕਮੀ ਦੇ ਕਾਰਨ ਬਾਹਰ ਦੇ ਖਾਣੇ ਤੇ ਜਿਆਦਾ ਨਿਰਭਰ ਰਹਿਣ ਲੱਗੇ ਹਨ। ਤੁਹਾਡੀ ਜਾਣਕਾਰੀ ਦੇ ਲਈ ਅਸੀਂ ਦੱਸ ਦੇ ਕਿ ਬਾਹਰ ਦੇ ਖਾਣੇ ਵਿਚ ਤੇਲ ਮਸਾਲਿਆਂ ਦੀ ਮਾਤਰਾ ਬਹੁਤ ਜਿਆਦਾ ਹੋਣ ਦੇ ਕਾਰਨ ਨਾਲ ਵਿਅਕਤੀ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਬਾਜ਼ਾਰ ਦਾ ਖਾਣਾ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ ਬਜ਼ਾਰ ਦਾ ਖਾਣਾ ਮੋਟਾਪਾ ਤਾ ਵਧਾਉਂਦਾ ਹੈ ਉਸਦੇ ਨਾਲ ਸਿਹਤ ਵੀ ਖਰਾਬ ਕਰਦਾ ਹੈ ਆਪ ਵੀ ਮੋਟਾਪੇ ਦੀ ਸਮੱਸਿਆ ਤੋਂ ਗ੍ਰਿਸਤ ਹੈ ਤਾ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਚਮਤਕਾਰੀ ਜੂਸ ਦੇ ਬਾਰੇ ਵਿਚ ਜਿਸਦੇ ਹਰ ਰੋਜ ਇਕ ਗਿਲਾਸ ਦੇ ਸੇਵਨ ਨਾਲ ਤੁਸੀਂ ਕੁਝ ਹੀ ਦਿਨਾਂ ਵਿਚ ਪਤਲੇ ਹੋ ਜਾਵੋਗੇ।

ਜੇਕਰ ਤੁਸੀਂ ਵੀ ਮੋਟਾਪੇ ਦੀ ਸਮੱਸਿਆ ਤੋਂ ਗ੍ਰਿਸਤਿ ਹੋ ਤਾ ਚਿੰਤਾ ਨਾ ਕਰੋ ਇਸ ਨੂੰ ਹਰ ਰੋਜ਼ ਇੱਕ ਗਿਲਾਸ ਸੇਵਨ ਕਰਨ ਨਾਲ ਤੁਸੀਂ ਕੁਝ ਹੀ ਦਿਨਾਂ ਵਿਚ ਪਤਲੇ ਹੋ ਜਾਵੋਗੇ। ਅੱਜ ਅਸੀਂ ਜੂਸ ਦੀ ਗੱਲ ਕਰ ਰਹੇ ਹਾਂ ਉਹ ਹੈ ਖੀਰੇ ਦਾ ਜੂਸ ਤੁਹਾਡੇ ਪੇਟ ਨੂੰ ਸਾਫ ਕਰਦਾ ਹੈ ਅਤੇ ਨਾਲ ਹੀ ਤੁਹਾਡੇ ਸਰੀਰ ਵਿਚ ਚਰਬੀ ਦੀ ਮਾਤਰਾ ਨੂੰ ਵੀ ਵਧਣ ਨਹੀਂ ਦਿੱਤਾ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ ਜੋ ਤੁਹਾਨੂੰ ਪਤਲਾ ਹੋਣ ਵਿਚ ਮਦਦ ਕਰਦੀ ਹੈਇਸ ਜੂਸ ਨੂੰ ਬਣਾਉਣ ਦੇ ਲਈ ਜ਼ਰੂਰੀ ਚੀਜਾਂ :- 2 ਖੀਰੇ ,ਅਦਰਕ ਦਾ ਇਕ ਛੋਟਾ ਟੁਕੜਾ,ਦੋ ਚਮਚ ਚੀਨੀ ,ਇਕ ਛੋਟਾ ਚਮਚ ਭੁਨਿਆ ਹੋਇਆ ਜੀਰਾ ਪਾਊਡਰ ,3-4 ਪੁਦੀਨੇ ਦੇ ਪੱਤੇ ,ਨਮਕ ਸਵਾਦ ਅਨੁਸਾਰ

ਬਣਾਉਣ ਦੀ ਵਿਧੀ :- ਸਭ ਤੋਂ ਪਹਿਲਾ ਖੀਰੇ ਦੇ ਛੋਟੇ ਛੋਟੇ ਟੁਕੜੇ ਵਿਚ ਕੱਟ ਲਵੋ ਇਸਦਾ ਛਿਲਕਾ ਨਹੀਂ ਉਤਾਰਨਾ ਹੈ ਅਤੇ ਇਸਦਾ ਜੂਸ ਬਣਾ ਲਵੋ ਨਾਲ ਹੀ ਇਸ ਵਿਚ ਅਦਰਕ ਅਤੇ ਪੁਦੀਨੇ ਦੇ ਪੱਤੇ ਵੀ ਪਾ ਦਿਓ ਇਸ ਵਿਚ ਥੋੜਾ ਜਿਹਾ ਨਿਬੁ ਦਾ ਰਸ,ਚੀਨੀ ਜੀਰਾ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਹ ਜੂਸ ਪੀਣ ਲਈ ਤਿਆਰ ਹੈ ਤੁਸੀਂ ਇਸਦਾ ਸੇਵਨ ਸੌਣ ਤੋਂ ਪਹਿਲਾ ਕਰ ਸਕਦੇ ਹੋ ਕੁਝ ਹੀ ਦਿਨਾਂ ਵਿਚ ਪੇਟ ਹੋਲੀ ਹੌਲੀ ਅੰਦਰ ਹੋ ਜਾਵੇਗਾ।

error: Content is protected !!