Home / Informations / ਸੋਹਰੇ ਨੇ ਇਸ ਕਾਰਨ ਆਪਣੀ ਨੂੰਹ ਨੂੰ ਮਾਰਤੀ ਗੋਲੀ ਸਭ ਰਹਿ ਗਏ ਕਾਰਨ ਜਾਣਕੇ – ਤਾਜਾ ਵੱਡੀ ਖਬਰ

ਸੋਹਰੇ ਨੇ ਇਸ ਕਾਰਨ ਆਪਣੀ ਨੂੰਹ ਨੂੰ ਮਾਰਤੀ ਗੋਲੀ ਸਭ ਰਹਿ ਗਏ ਕਾਰਨ ਜਾਣਕੇ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇੱਕ ਕੁੜੀ ਹਜ਼ਾਰਾਂ ਹੀ ਸੁਪਨੇ ਸੰਜੋਈ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਦੀਆਂ ਉਮੀਦਾਂ ਹੁੰਦੀਆਂ ਹਨ ਕਿ ਜਿਹੋ ਜਿਹੇ ਸੁਪਨੇ ਉਹ ਆਪਣੀਆਂ ਅੱਖਾਂ ਚ ਸੰਜੋਅ ਕੇ ਗਈ ਹੈ ਉਹੋ ਜਿਹੀ ਹਕੀਕਤ ਉਸ ਨੂੰ ਸਹੁਰੇ ਪਰਿਵਾਰ ਤੇ ਵਿੱਚ ਵਿੱਚ ਜਾ ਕੇ ਮਿਲੇ । ਪਰ ਇਹ ਸਾਰੇ ਸੁਪਨੇ ਉਸ ਸਮੇਂ ਚੂਰ ਚੂਰ ਹੋ ਜਾਂਦੇ ਹਨ ਜਦ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਜਾ ਕੇ ਦੁਖੀ ਰਹਿੰਦੀ ਹੈ । ਜਦੋ ਸਹੁਰਾ ਪਰਿਵਾਰ ਉਸ ਨੂੰ ਬਣਦਾ ਹੱਕ ਨਹੀਂ ਦਿੰਦਾ ਤਾਂ ਉਹ ਇੱਕ ਪ੍ਰੇਸ਼ਾਨੀ ਵਿਚੋਂ ਲੰਘਣਾ ਸ਼ੁਰੂ ਹੋ ਜਾਂਦੀ ਹੈ । ਪਰ ਭਾਰਤ ਦੇਸ਼ ਦੇ ਇੱਕ ਸੂਬੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

ਜਿੱਥੇ ਇਕ ਨੂੰਹ ਦੇ ਵੱਲੋਂ ਆਪਣੇ ਸਹੁਰੇ ਨੂੰ ਨਾਸ਼ਤਾ ਨਹੀਂ ਦਿੱਤਾ ਗਿਆ ਤਾਂ ਸਹੁਰਿਆਂ ਵੱਲੋਂ ਗੁੱਸੇ ਵਿੱਚ ਆ ਕੇ ਆਪਣੀ ਨੂੰਹ ਨੂੰ ਗੋਲੀ ਮਾਰ ਦਿੱਤੀ ਗਈ । ਗੋਲੀ ਲੱਗਣ ਕਾਰਨ ਨੂੰਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਜਿਸ ਨੂੰ ਮੌਕੇ ਤੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮਹਾਰਾਸ਼ਟਰ ਦੇ ਰੋਡੀ ਇਲਾਕੇ ਵਿਚ ਨਾਸ਼ਤਾ ਨਾ ਪਰੋਸੇ ਜਾਣ ਦੀ ਗੱਲ ਤੋਂ ਨਾਰਾਜ਼ ਹੋਈ ਸਹੁਰੇ ਨੇ ਆਪਣੀ ਨੂੰਹ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਨੂੰਹ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ।

ਇਸ ਦੀ ਜਾਣਕਾਰੀ ਪੁਲੀਸ ਦੇ ਵੱਲੋਂ ਦਿੱਤੀ ਗਈ ਹੈ ਤੇ ਪੁਲੀਸ ਨੇ ਦੱਸਿਆ ਹੈ ਕਿ ਰਾਬੋਡੀ ਇਲਾਕੇ ਦੀ ਰਹਿਣ ਵਾਲੀ ਇਕ 42 ਸਾਲਾ ਔਰਤ ਦੇ ਢਿੱਡ ਵਿਚ ਗੋਲੀ ਲੱਗੀ ਸੀ । ਜਿਸ ਦਾ ਕਿ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਥੇ ਹੀ ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਸ਼ੀ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ । ਪੁਲੀਸ ਅਧਿਕਾਰੀਆਂ ਨੇ ਅੱਗੇ ਪੀਡ਼ਤ ਨੂੰਹ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਇਹ ਘਟਨਾ ਵੀਰਵਾਰ ਦੀ ਹੈ ।

ਜਦੋਂ ਉਸ ਨੇ ਆਪਣੇ ਸਹੁਰੇ ਨੂੰ ਨਾਸ਼ਤਾ ਤੇ ਚਾਹ ਨਹੀਂ ਦਿੱਤੀ ਤਾਂ ਸਹੁਰਾ ਨਾਰਾਜ਼ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਗੋਲੀ ਮਾਰ ਦਿੱਤੀ ਤੇ ਉਹ ਜ਼ਖਮੀ ਹੋ ਗਈ । ਫਿਰ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਵਾਇਆ। ਫ਼ਿਲਹਾਲ ਪੁਲੀਸ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!