Home / Informations / ਸੋਨੇ ਦੀ ਸਿਆਹੀ ਨਾਲ ਲਿਖ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਨੌਜਵਾਨ ਦੇਖੋ ਵੀਡੀਓ

ਸੋਨੇ ਦੀ ਸਿਆਹੀ ਨਾਲ ਲਿਖ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਨੌਜਵਾਨ ਦੇਖੋ ਵੀਡੀਓ

ਦੇਖੋ ਵੀਡੀਓ

ਸੋਨੇ ਦੀ ਸਿਆਹੀ ਨਾਲ ਲਿਖ ਰਿਹਾ ਦਾ ਸਰੂਪ ਇਹ ਨੌਜਵਾਨ ਦੇਖੋ ਵੀਡੀਓ’ਇਸ ਤੋਂ ਵੱਡੀ ਸ਼ਰਧਾ ਕੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਲਈ। ਇਹ ਨੌਜਵਾਨ ਪਿੰਡ ਭਗਤਾ ਭਾਈ ਦਾ ਰਹਿਣ ਵਾਲਾ ਨੌਜਵਾਨ ਹੈ ਜੋ ਅਧਿਆਪਕ ਹੈ ਕਿੱਤੇ ਵਜੇ ਤੁਹਾਨੂੰ ਦੱਸ ਦੇਈਏ ਕਿ ਇਹ ਨੌਜਵਾਨ ਕਿਸੇ ਨਿੱਜੀ ਸਕੂਲ ਵਿਚ ਸੰਗੀਤ ਟੀਚਰ ਹੈ। ਨੌਜਵਾਨ ਅਨੁਸਾਰ ਇਸ ਤੇ 10 ਲੱਖ ਦੇ ਕਰੀਬ ਖਰਚਾ ਆਵੇਗਾ ਤੁਹਾਨੂੰ ਦੱਸ ਦੇਈਏ ਕਿ 2 ਲੱਖ ਦੀ ਸਿਆਹੀ ਦਾ ਖਰਚ ਆਉਣਾ ਹੈ ਉਸ ਤੋਂ ਬਾਅਦ ਸੋਨੇ ਦੀ ਜਿਲਦ ਬੰਨ੍ਹੀ ਜਾਵੈਗੀ।

ਤੁਹਾਨੂੰ ਦੱਸ ਦੇਈਏ ਕਿ ਇਹ ਨੌਜਵਾਨ ਕਾਫੀ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਨੇ ਦੀ ਸਿਆਹੀ ਨਾਲ ਲਿਖ ਰਿਹਾ ਹੈ। ਮਨੀਕਰਤ ਅਨੁਸਾਰ ਉਹ ਰੋਜ਼ਾਨਾ 2 ਅੰਗ ਲਿਖ ਲੈਦਾ ਹੈ। ਇਸ ਗੁਰੂ ਗਰੰਥ ਸਾਹਿਬ ਦੀ ਉਮਰ ਵੀ ਬਹੁਤ ਲੰਬੀ ਹੋਣੀ ਹੈ ਆਮ ਸਿਆਹੀ ਨਾਲੋ ਹੈ। ਧੰਨ ਹੈ ਇਹ ਵੀਰ ਜੋ ਆਪਣਾ ਸਭ ਕੁਝ ਗੁਰੂ ਸਾਹਿਬ ਲਈ ਵਾਰ ਰਿਹਾ ਹੈ।ਇਸ ਤੋਂ ਵੱਡੀ ਸ਼ਰਧਾ ਕੀ ਹੋ ਸਕਦੀ ਹੈਭਾਈ ਕਾਨ੍ਹ ਸਿੰਘ ਨ੍ਹਾਭਾ ਅਤੇ ਭਾਈ ਵੀਰ ਸਿੰਘ ਅਨੁਸਾਰ ਸ਼ਰਧਾ ਸੰਸਕ੍ਰਿਤ ਦਾ ਲਫਜ਼ ਹੈ। ਜਿਸ ਦੇ ਗੁਰਬਾਣੀ ਵਿੱਚ ਪ੍ਰਕਰਣ ਅਨੁਸਾਰ ਅਲੱਗ ਅਲੱਗ ਅਰਥ ਹਨ। ਮਹਾਨ ਕੋਸ਼ ਅਨੁਸਾਰ ਸ਼ਰਧਾ ਦਾ ਅਰਥ ਹੈ ਯਕੀਨ ਅਤੇ ਭਰੋਸਾ। ਭਾਈ ਵੀਰ ਸਿੰਘ ਅਨੁਸਾਰ ਵਿਸ਼ਵਾਸ਼ ਅਤੇ ਪਿਆਰ ਦਾ ਮਿਲਵਾਂ ਭਾਵ ਜਿਸ ਵਿੱਚ ਸਤਿਕਾਰ ਸ਼ਾਮਲ ਹੁੰਦਾ ਹੈ। ਆਓ ਪਹਿਲਾਂ ਗੁਰਬਾਣੀ ਵਿਖੇ ਆਏ ਇਸ ਸ਼ਬਦ ਨੂੰ

ਵਾਚੀਏ।ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ

ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ

error: Content is protected !!