ਖੂਨ ਵਿੱਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿੱਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿੱਚ ਸੋਜ ਪੈ ਜਾਂਦੀ ਹੈ ਇਸ ਪ੍ਰਸਥਿਤੀ ਨੂੰ Gout ਕਿਹਾ ਜਾਂਦਾ ਹੈ ਇਸਦਾ ਅਸਰ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿੱਚ ਹੁੰਦਾ ਹੈ ,ਜਿਆਦਾਤਰ ਭੋਜਨ ਵਿੱਚ ਪ੍ਰੋਟੀਨ ਜ਼ਿਆਦਾ ਲੈਣ ਨਾਲ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿੱਚ ਸੂਜਣ ਵਗੈਰਾ ਪੈਦਾ ਹੋ ਜਾਂਦੀ ਹੈ ਜਿਸਦੇ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ |ਇਸ ਦੇ ਲਈ ਅੱਜ ਅਸੀਂ ਤੁਹਾਨੂੰ ਇਸਦਾ ਆਯੁਰਵੈਦਿਕ ਇਲਾਜ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਤੁਸੀਂ ਇਸ ਰੋਗ ਉਪਰ ਸਿਰਫ਼ 5 ਦਿਨਾਂ ਵਿੱਚ ਹੀ ਕਾਬੂ ਪਾ ਸਕਦੇ ਹੋ |ਸਾਰੇ ਰੋਗੀਆਂ ਨੂੰ ਚਾਹੀਦਾ ਹੈ ਕਿ ਆਪਣਾ ਪੰਚ ਕਰਮ ਕਰਵਾ ਲੈਣ ,ਪੰਚ ਕਰਮ ਕਰਵਾਉਣ ਨਾਲ ਸਾਰੀ ਗੰਦਗੀ ਮਲ-ਮੂਤਰ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ ਇਸ ਦੇ ਨਾਲ ਸਰੀਰ ਦੇ 90 ਫੀਸਦੀ ਰੋਗ ਸਿਰਫ਼ ਪੰਚ ਕਰਮ ਦੇ ਨਾਲ ਦੂਰ ਹੋ ਜਾਂਦੇ ਹਨ| ਇਹ ਬਹੁਤ ਆਸਾਨ ਵਿਧੀ ਹੈ ਜੋ ਆਯੁਰਵੈਦਿਕ ਕੇਂਦਰਾਂ ਵਿੱਚ ਵੀ ਵਰਤੀ ਜਾਂਦੀ ਹੈ |ਇਸ ਨੂੰ ਤੁਸੀਂ 5 ਦਿਨ ਤੱਕ ਕਰਨਾ ਹੈ ਅਤੇ ਤੁਹਾਨੂੰ ਵਰਤ ਰੱਖਣਾ ਪਵੇਗਾ ਇਸ ਦਾ ਮਤਲਬ ਇਹ ਨਹੀ ਕਿ ਤੁਸੀਂ ਕੁਝ ਵੀ ਨਾ ਖਾਓ-ਪੀਓ ,ਬਸ ਇਸ ਵਿੱਚ ਤੁਸੀ ਅਨਾਜ , ਦੁੱਧ ਜਾਂ ਫਿਰ ਦਾਲਾਂ ਨਹੀ ਖਾਵੋਗੇ ਅਤੇ ਕੁੱਝ ਦਿਨ ਤੱਕ ਖਾਣਾ ਤੁਸੀਂ ਸਾਡੇ ਮੁਤਾਬਿਕ ਹੀ ਖਾਵੋਗੇ ਅਤੇ ਤੁਹਾਨੂੰ 5 ਦਿਨਾਂ ਵਿੱਚ ਹੀ ਇਸਦਾ ਨਤੀਜਾ ਵੇਖਣ ਨੂੰ ਮਿਲ ਜਾਵੇਗਾ |,,ਤਾਂ ਆਓ ਅਸੀਂ ਸਾਰੇ ਜਾਂਣਦੇ ਹਾਂ ਸਵੇਰੇ ਇੱਕ ਗਿਲਾਸ ਲੌਕੀ ਦੇ ਜੂਸ ਵਿੱਚ 50 ਮਿ.ਲੀ ਆਵਲੇ ਦਾ ਰਸ ਮਿਲਾ ਕੇ ਪੀਣਾ ਸ਼ੁਰੂ ਕਰੋ, ਪੀਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਤੱਕ ਕੁੱਝ ਵੀ ਨਹੀਂ ਖਾਣਾਂ ਅਤੇ ਨਾਂ ਹੀ ਕੁੱਝ ਪੀਣਾ ਹੈ | ਇਸ ਤੋਂ ਬਾਅਦ ਇੱਕ ਗਿਲਾਸ ਪਾਣੀ ਵਿੱਚ 50 ਮਿ.ਲੀ ਐਲੋਵੇਰਾ ਮਿਲਾ ਕੇ ਪੀਓ ਇਸ ਨੂੰ ਪੀਣ ਤੋਂ ਅੱਧੇ ਘੰਟੇ ਬਾਅਦ ਇੱਕ ਗਿਲਾਸ ਪਾਣੀ ਪੀ ਲਵੋ |
ਸਵੇਰੇ ਨਾਸ਼੍ਤੇ ਵਿੱਚ ਇੱਕ ਗਿਲਾਸ ਸੰਤਰੇ,ਮਸੱਮੀ,ਕਿੰਨੂ,ਮਾਲਟਾ ਆਦਿ ਦਾ ਰਸ ਪੀਓ ਇਸ ਵਿੱਚ ਤੁਸੀਂ ਸੇਧਾਂ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇੱਕ ਘੰਟੇ ਬਾਅਦ ਜਿਨਾਂ ਵੀ ਹੋ ਸਕੇ ਪਾਣੀ ਜਰੂਰ ਪੀਓ | ਸੰਤਰੇ ਦਾ ਜੂਸ ਜੋੜਾਂ ਵਿੱਚ ਸ਼ਾਮਿਲ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿੱਚ ਮਿਲਾ ਦਿੰਦਾ ਹੈ ਜਿਸ ਵਿਚੋਂ ਉਹ ਕਿਡਨੀ ਵਿਚੋਂ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ |,,ਦੁਪਹਿਰ ਵਿੱਚ ਫਿਰ ਤੁਸੀਂ ਸੰਤਰੇ ਦਾ ਜੂਸ ਸੇਧਾਂ ਨਮਕ ਮਿਲਾ ਕੇ ਪੀਓ ਜੇਕਰ ਹੁਣ ਤੁਹਾਡਾ ਕੁੱਝ ਖਾਂ ਨੂੰ ਮਨ ਕਰਦਾ ਹੈ ਤਾਂ ਸਲਾਦ ਵਗੈਰਾ ਖਾ ਸਕਦੇ ਹੋ ਅਤੇ ਰਾਤ ਨੂੰ ਵੀ ਸਲਾਦ ਵਗੈਰਾ ਹੀ ਖਾ ਸਕਦੇ ਹੋ ਅਤੇ ਦੋ ਤੋਂ ਤਿੰਨ ਵਾਰ ਨਿੰਬੂ ਪਾਣੀ ਪੀਓ ਇਸ ਵਿੱਚ ਇੱਕ ਚੁਟਕੀ ਮਿੱਠਾ-ਸੋਡਾ ਜਰੂਰ ਮਿਲਾ ਕੇ ਪੀਓ ਅਤੇ ਇਸ ਵਿੱਚ ਤੁਸੀਂ ਸੇਧਾਂ ਨਮਕ ਵੀ ਮਿਲਾ ਸਕਦੇ ਹੋ ਪਰ ਚੀਨੀ ਨਹੀ | ਪੂਰੇ ਦਿਨ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜਿੰਨਾ ਹੋ ਸਕੇ ਉਸ ਤੋਂ ਵੀ ਦੋ ਗੁਣਾਂ ਜ਼ਿਆਦਾ ਪੀਓ |ਦੁਪਿਹਰ ਵਿੱਚ ਤੁਸੀਂ ਛਾਛ ਵੀ ਪੀ ਸਕਦੇ ਹੋ |
ਯੂਰਿਕ ਐਸਿਡ ਨੂੰ ਸਰੀਰ ਵਿਚੋਂ ਬਾਹਰ ਕੱਡਣ ਦੇ ਲਈ ਵਿਟਾਮਿਨ ਸੀ ਬਹੁਤ ਉਪਯੋਗੀ ਹੈ ਜਿੰਨਾ ਵੀ ਹੋ ਸਕੇ ਵਿਟਾਮਿਨ ਸੀ ਦਾ ਉਪਯੋਗ ਕਰੋ | ਅਵ੍ਲਾਂ ਤਾਂ ਕਿਸੇ ਵੀ ਹਾਲ ਵਿੱਚ ਜਰੂਰ ਖਾਣਾ ਚਾਹੀਦ ਹੈ ਚਾਹੇ ਕੈਡੀ,ਚਾਹੇ ਪਾਓੂਡਰ, ਚਾਹੇ ਮੁਰੱਬਾ ਅਤੇ ਰਾਤ ਨੂੰ ਸੌਣ ਸਮੇਂ ਇੱਕ ਗਿਲਾਸ ਗਰਮ ਪਾਣੀ ਵਿੱਚ 50 ਮਿ.ਲੀ ਐਲੋਵੇਰਾ ਮਿਲਾ ਕੇ ਪੀਓ ਅਜਿਹਾ ਕਰਨ ਨਾਲ ਤੁਹਾਨੂੰ ਦੋ ਦਿਨਾਂ ਵਿੱਚ ਹੀ ਫਰਕ ਨਜਰ ਆਵੇਗਾ ਅਤੇ ਤੁਹਾਨੂੰ ਪ੍ਰੋਟੀਨ ਵਾਲੀਆਂ ਵਸਤੂਆਂ ਦੁੱਧ, ਪਨੀਰ ,ਦਾਲਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ |,,ਖਾਣਾ ਜੋ ਤੁਸੀਂ ਪੂਰੇ ਦਿਨ ਵਿੱਚ ਖਾਦੇਂ ਹੋ ਇਸਦੇ ਨਾਲ ਤੁਸੀਂ ਸੇਬ,ਆਂਵਲਾ,ਪੱਤ ਗੋਭੀ ,ਗਾਜਰ,ਖੀਰਾ,ਟਮਾਟਰ ਆਦਿ ਖਾ ਸਕਦੇ ਹੋ ਇਸ ਦੇ ਨਾਲ ਹੀ ਅਲਸੀ ਅਤੇ ਅਖਰੋਟ ਦਾ ਸੇਵਨ ਕਰੋ ਆਸ ਕਰਦੇ ਹਾਂ ਕਿ ਇਹ ਘਰੇਲੂ ਇਲਾਜ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਇਸ ਤੋਂ ਪਹਿਲਾਂ ਦੋ ਦਿਨ ਕੇਵਲ ਗਰਮ ਪਾਣੀ ਪੀਓ ਅਤੇ ਰਾਤ ਨੂੰ ਸੌਣ ਸਮੇਂ ਇੱਕ ਗਿਲਾਸ ਗਰਮ ਦੁੱਧ ਵਿੱਚ 5 ਮਿ.ਲੀ ਅਰਿੰਡੀ ਦਾ ਤੇਲ ਮਿਲਾ ਕੇ ਪੀਓ |ਜਿਸ ਨਾਲ ਜੇ ਤੁਹਾਨੂੰ ਦਸਤ ਹੈ ਅਤੇ ਸਰੀਰ ਵਿੱਚ ਜਮਾ ਹੋਇਆ ਗੰਦ ਬਾਹਰ ਨਿਕਲ ਜਾਵੇਗਾ ਜੇਕਰ ਤੁਸੀਂ ਇਸਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪੰਚ ਕਰਮਾਂ ਜਰੁਰ ਕਰਵਾਓ ਤੁਸੀਂ ਖੁੱਦ ਹੀ ਦੋ ਚਾਰ ਦਿਨ ਵਿੱਚ ਇਸ ਦਰਦ ਤੋਂ ਨਹੀ ਬਲਕਿ ਇਸ ਬਿਮਾਰੀ ਤੋਂ ਮੁਕਤ ਹੋ ਜਾਵੋਗੇ
Home / Viral / ਸਿਰਫ਼ 5 ਦਿਨਾਂ ਦੇ ਵਿਚ ਯੂਰਿਕ ਐਸਿਡ ਨੂੰ ਜੜ੍ਹੋਂ ਪੱਟਣ ਦਾ ਪੱਕਾ ਘਰੇਲੂ ਨੁਸਖਾ,ਵੀਡੀਓ ਦੇਖ ਕੇ ਸਭ ਨਾਲ ਸ਼ੇਅਰ ਕਰੋ ਜੀ