Home / Viral / ਸਿਰਫ਼ 1 ਹਫ਼ਤੇ ਵਿਚ ਵਧਦੇ ਭਾਰ ਨੂੰ ਘੱਟ ਕਰ ਦੇਵੇਗੀ ਇਹ ਚਮਤਕਾਰੀ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਜਰੂਰ ਕਰੋ

ਸਿਰਫ਼ 1 ਹਫ਼ਤੇ ਵਿਚ ਵਧਦੇ ਭਾਰ ਨੂੰ ਘੱਟ ਕਰ ਦੇਵੇਗੀ ਇਹ ਚਮਤਕਾਰੀ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਜਰੂਰ ਕਰੋ

ਇਸ ਸਮੇਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਵੱਧਦਾ ਹੋਇਆ ਭਾਰ… ਇਸਨੂੰ ਕਿਵੇਂ ਘੱਟ ਕੀਤਾ ਜਾਵੇ ਇਸਦੇ ਲਈ ਹਰ ਕੋਈ ਪਤਾ ਨਹੀਂ ਕਿ ਕੁੱਝ ਕਰਦਾ ਹੈ ਇਸਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਣੀ ਹੈ ਅਸੀ ਤੁਹਾਨੂੰ ਇੱਕ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹੈ ਜਿਸਦੇ ਨਾਲ ਤੁਹਾਨੂੰ ਜਲਦੀ ਹੀ ਅਸਰ ਦੇਖਣ ਨੂੰ ਮਿਲੇਗਾ,। ਪੰਜਾਬੀ ਖਾਣੇ ਚ ਜਦੋਂ ਤਕ ਮਸਾਲਿਆਂ ਦਾ ਇਸਤੇਮਾਲ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਤੁਸੀਂ ਵੇਖਿਆ ਹੋਵੇਗਾ ਕਿ ਖਾਣਾ ਬਣਾਉਂਦੇ ਸਮੇਂ ਅਸੀਂ ਤੇਲ ਗਰਮ ਕਰ ਕੇ ਸਭਤੋਂ ਪਹਿਲਾਂ ਜ਼ੀਰੇ ਦਾ ਤੜਕਾ ਲਗਾਉਂਦੇ ਹਾਂ, ਲਗਾਈਏ ਵੀ ਕਿਉਂ ਨਾ ‘ਜ਼ੀਰੇ’ ਚ ਸਵਾਸਥ ਸੰਬੰਧੀ ਇੰਨੇ ਲਾਹੇ ਜੋ ਛੁਪੇ ਹੋਏ ਹਨ।

ਜ਼ੀਰਾ ਸਿਹਤ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ, ਇਹ ਖ਼ਾਨੇ ਦਾ ਸੁਆਦ ਵਧਾਉਣ ਦੇ ਨਾਲ ਨਾਲ ਸਰੀਰ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਨਾਲ ਲੜਨ ਲਈ ਮਦਦ ਕਰਦਾ ਹੈ।ਜ਼ੀਰੇ ਦੇ ਇਸਤੇਮਾਲ ਨਾਲ਼ ਮੌਸਮ ਬਦਲਣ ਨਾਲ ਹੋਣ ਵਾਲੇ ਸਰਦੀ ਜ਼ੁਕਾਮ ਚ ਰਾਹਤ ਮਿਲ ਸਕਦੀ ਹੈ, ਜ਼ੀਰੇ ਦਾ ਸੇਵਨ ਨੱਕ ਬੰਦ ਹੋਣਾ ਤੇ ਸਾਹ ਲੈਣ ਵਿੱਚ ਹੋਣ ਵਾਲੀ ਦਿੱਕਤ ਵਿੱਚ ਰਾਹਤ ਦਿੰਦਾ ਹੈ।ਜ਼ੀਰੇ ਦੇ ਹੋਰ ਵੀ ਕਈ ਲਾਭ ਹਨ, ਗਰਮ ਪਾਣੀ ਦੇ ਨਾਲ ਜ਼ੀਰੇ ਦਾ ਸੇਵਨ ਕਰਨ ਨਾਲ ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ।

ਜ਼ੀਰਾ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਵਜ਼ਨ ਘੱਟ ਕਰਨ ਤੇ ਐਸੀਡਿਟੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਜ਼ੀਰੇ ਦਾ ਸੇਵਨ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈਜੇਕਰ ਤੁਹਾਨੂੰ ਠੰਡ ਲੱਗੀ ਹੋਵੇ ਅਤੇ ਛਿੱਕਾਂ ਆਉਣ ਤਾਂ ਜ਼ੀਰਾ ਭੁੰਨ ਕੇ ਇਕ ਪੋਟਲੀ ਵਿਚ ਪਾ ਲਓ। ਇਸ ਨੂੰ ਵਾਰ-ਵਾਰ ਸੁੰਘਦੇ ਰਹੋ। ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ। ਭੁੰਨਿਆ ਜ਼ੀਰਾ ਅਤੇ ਕਾਲਾ ਲੂਣ ਲੱਸੀ ਵਿਚ ਪਾ ਕੇ ਪੀਓ। ਇਸ ਨਾਲ ਭੋਜਨ ਪੱਚਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।

ਜ਼ੀਰਾ, ਜਵੈਣ, ਕਾਲਾ ਲੂਣ ਅਤੇ ਔਲ਼ਾ ਖਾਣ ਨਾਲ ਭੁੱਖ ਵੱਧਦੀ ਹੈ। ਇਸ ਨਾਲ ਦਸਤ ਤੋਂ ਵੀ ਆਰਾਮ ਮਿਲਦਾ ਹੈ।ਪਾਣੀ ਵਿਚ ਜ਼ੀਰਾ ਉਬਾਲੋ ਅਤੇ ਇਸ ਨੂੰ ਪੁਣ ਲਓ। ਇਸ ਪਾਣੀ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਜ਼ੀਰਾ ਅਤੇ ਸੇਂਧਾ ਲੂਣ ਨੂੰ ਪੀਹ ਕੇ ਬਣਾਏ ਪਾਊਡਰ ਨਾਲ ਦੰਦਾਂ ਨੂੰ ਸਾਫ਼ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਮੇਥੀ, ਜਵੈਣ, ਜ਼ੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ‘ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ

error: Content is protected !!