Home / Viral / ਸਿਰਫ਼ 1 ਹਫਤਾ ਭਿੱਜੇ ਹੋਏ ਬਦਾਮ ਖਾਣ ਦੇ ਫਾਇਦੇ ਦੇਖ ਕੇ ਤੁਹਾਨੂੰ ਹੋਵੇਗੀ ਵੱਡੀ ਹੈਰਾਨੀ, ਜਾਣਕਾਰੀ ਸਭ ਨਾਲ ਸ਼ੇਅਰ ਜਰੂਰ ਕਰੋ

ਸਿਰਫ਼ 1 ਹਫਤਾ ਭਿੱਜੇ ਹੋਏ ਬਦਾਮ ਖਾਣ ਦੇ ਫਾਇਦੇ ਦੇਖ ਕੇ ਤੁਹਾਨੂੰ ਹੋਵੇਗੀ ਵੱਡੀ ਹੈਰਾਨੀ, ਜਾਣਕਾਰੀ ਸਭ ਨਾਲ ਸ਼ੇਅਰ ਜਰੂਰ ਕਰੋ

ਭਿੱਜੇ ਹੋਏ ਬਦਾਮ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਕਈ ਲੋਕ ਰਾਤ ਨੂੰ ਭਿਜੋ ਕੇ ਬਦਾਮ ਰੱਖ ਦਿੰਦੇ ਹਨ ਅਤੇ ਸਵੇਰੇ ਬਦਾਮ ਦਾ ਸੇਵਨ ਕਰਦੇ ਹਨ । ਜਿਸ ਨਾਲ ਸਿਹਤ ‘ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਿੱਜੇ ਹੋਏ ਬਦਾਮ ‘ਚ ਭਰਪੂਰ ਮਾਤਰਾ ਵਿੱਚ ਓਮੇਗਾ 3 ਫੈਟੀ ਐਸਿਡ, ਫਾਇਬਰ, ਵਿਟਾਮਿਨ ਅਤੇ ਪ੍ਰੋਟਿਨ ਮੌਜੂਦ ਹੁੰਦੇ ਹਨ, ਜੋ ਸਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ।ਭਿੱਜੇ ਬਦਾਮਾਂ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਬੀ 17 ਮੌਜੂਦ ਹੁੰਦਾ ਹੈ ਜੋ ਕਿ ਕੈਂਸਰ ਤੋਂ ਸਾਡੇ ਸ਼ਰੀਰ ਨੂੰ ਬਚਾਉਂਦਾ ਹੈ। ਇਸ ਲਈ ਕੈਂਸਰ ਦੇ ਮਰੀਜ ਨੂੰ ਭਿੱਜੇ ਹੋਏ ਬਦਾਮਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਕਿਡਨੀ ਵਿਚ ਪਥਰੀ ਜਾਂ ਗਾਲ ਬਲੇਲਡਰ ਸਬੰਧੀ ਕਿਸੇ ਰੋਗ ਦੇ ਹੋਣ ਉੱਤੇ ਬਦਾਮ ਦਾ ਸੇਵਨ ਨਹੀਂ ਕਰਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਆਕਸ ਲੇਟ ਜਿਆਦਾ ਮਾਤਰਾ ਵਿਚ ਹੁੰਦਾ ਹੈ।ਆਪਣੇ ਪਾਚਣ ਤੰਤਰ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਭਿੱਜੇ ਹੋਏ ਬਦਾਮ ਤੁਹਾਡੀ ਕਾਫ਼ੀ ਮਦਦ ਕਰ ਸੱਕਦੇ ਹਨ । ਇਨ੍ਹਾਂ ‘ਚ ਅਜਿਹੇ ਇੰਜਾਇਮ ਹੁੰਦੇ ਹਨ, ਜੋ ਸਾਡੇ ਪਾਚਨਤੰਤਰ ਨੂੰ ਤੰਦਰੁਸਤ ਰੱਖਣ ਵਿੱਚ ਸਮਰੱਥਾਵਾਨ ਹੁੰਦੇ ਹਨ । ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਵੀ ਬਦਾਮ ਖਾਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਲਈ ਬਦਾਮ ਖਾਣਾ ਵਰਦਾਨ ਹੈ ਪਰ ਕਈ ਲੋਕਾਂ ਨੂੰ ਬਦਾਮ ਨੁਕਸਾਨ ਵੀ ਕਰਦਾ ਹੈ। ਬਦਾਮ ਨੂੰ ਸਿਹਤ ਲਈ ਕਾਫ਼ੀ ਅੱਛਾ ਮੰਨਿਆ ਜਾਂਦਾ ਹੈ।ਭਿੱਜੇ ਹੋਏ ਬਦਾਮ ਦੇ ਸੇਵਨ ਨਾਲ ਸਰੀਰ ਵਿੱਚ ਬੇਡ ਕੋਲੇਸਟਰਾਲ ਦੇ ਲੈਵਲ ਨੂੰ ਘਟਾਇਆ ਜਾ ਸਕਦਾ ਹੈ ਅਤੇ ਗੁਡ ਕੋਲੇਸਟਰਾਲ ਦੇ ਲੈਵਲ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਿੱਜੇ ਬਦਾਮ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ।ਰੋਜ ਸਵੇਰੇ ਉੱਠ ਕੇ ਭਿੱਜੇ ਹੋਏ ਬਦਾਮ ਦਾ ਸੇਵਨ ਕਰੋ। ਭਿੱਜੇ ਬਦਾਮ ਦੇ ਸੇਵਨ ਨਾਲ ਪੀਰੀਅਡਸ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਮਾਈਗ੍ਰੇਨ ਦੇ ਰੋਗੀ ਨੂੰ ਬਦਾਮ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀ ਕਿਸੇ ਸਿਹਤ ਸਮਸਿਆ ਦੇ ਕਾਰਨ ਐਂਟੀਬਾਉਟਿਕ ਦਵਾਈ ਲੈ ਰਹੇ ਹੋ ਤਾਂ ਬਦਾਮ ਖਾਣਾ ਬੰਦ ਕਰ ਦਿਓ।ਜੇਕਰ ਤੁਸੀਂ ਬਲੱਡ ਪ੍ਰੇਸ਼ਰ ਦੇ ਮਰੀਜ ਹੋ ਤਾਂ ਰੋਜ ਭਿੱਜੇ ਹੋਏ ਬਦਾਮ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਬਲੱਡ ਪ੍ਰੇਸ਼ਰ ਹਮੇਸ਼ਾ ਕੰਟਰੋਲ ਵਿੱਚ ਰਹੇਗਾ।

error: Content is protected !!