Home / Informations / ਸਿਰਫ 20 ਰੁਪਏ ਲਈ ਮਾਰ ਦਿੱਤਾ ਮੁੰਡਾ ਧਾਹਾਂ ਮਾਰ ਮਾਰ ਰੋਇਆ ਸਾਰਾ ਪਰਿਵਾਰ

ਸਿਰਫ 20 ਰੁਪਏ ਲਈ ਮਾਰ ਦਿੱਤਾ ਮੁੰਡਾ ਧਾਹਾਂ ਮਾਰ ਮਾਰ ਰੋਇਆ ਸਾਰਾ ਪਰਿਵਾਰ

ਧਾਹਾਂ ਮਾਰ ਮਾਰ ਰੋਇਆ ਸਾਰਾ ਪਰਿਵਾਰ

ਇਹ ਖਬਰ ਫਾਜਿਲਕਾ ਤੋਂ ਸਾਹਮਣੇ ਆਈ ਹੈ ਜਿਥੇ ਕਿ ਸਿਰਫ 20 ਰੁਪਏ ਪਿੱਛੇ ਇੱਕ ਵਿਅਕਤੀ ਨੇ ਦੂਜੇ ਦੀ ਜਾਨ ਲੈ ਲਈ। ਸੁਖਵਿੰਦਰ ਮਸੀਹ ਨਾਮਕ ਵਿਅਕਤੀ ਨੇ ਮੌਕੇ ਤੇ ਹੀ ਦ ਮ ਤੋ-ੜ ਦਿੱਤਾ ਅਤੇ ਇਹ ਭਾ ਣਾ ਵ ਰ ਤਾ ਉ ਣ ਵਾਲਾ ਰੇਸ਼ਮ ਸਿੰਘ ਭੱਜ ਗਿਆ। ਇਹ ਦੋਨੋ ਹੀ ਇੱਕ ਦੂਜੇ ਦੇ ਗੁਆਂਢੀ ਦੱਸੇ ਜਾਂਦੇ ਹਨ ਅਤੇ ਦੋਵੇ ਹੀ ਮਿ ਹ ਨ ਤ ਮ ਜ ਦੂ ਰੀ ਕਰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਸੁਖਵਿੰਦਰ ਮਸੀਹ ਉਡਾਂ ਵਾਲੀ ਬਸਤੀ ਦਾ ਰਹਿਣ ਵਾਲਾ ਹੈ। ਉਹ ਚਾਰ ਭਰਾ ਅਤੇ ਇੱਕ ਭੈਣ ਸਨ। ਸੁਖਵਿੰਦਰ ਮਸੀਹ ਦੀ ਆਪਣੇ ਮੁਹੱਲੇ ਦੇ ਹੀ ਰੇਸ਼ਮ ਸਿੰਘ ਨਾਲ ਲਾਗ ਡਾਟ ਹੋ ਗਈ।

ਇਨ੍ਹਾਂ ਦੀ ਆਪਸ ਵਿੱਚ ਕਾਫੀ ਸਮੇਂ ਤੋਂ 20-25 ਰੁਪਏ ਪਿੱਛੇ ਰੰ-ਜਿ-ਸ਼ ਚੱਲ ਰਹੀ ਸੀ। ਜਿਸ ਕਰਕੇ ਰੇਸ਼ਮ ਸਿੰਘ ਮ੍ਰਤਕ ਨੂੰ ਧ-ਮ-ਕੀ-ਆਂ ਦਿੰਦਾ ਰਹਿੰਦਾ ਸੀ। ਮ੍ਰਤਕ ਦੇ ਭਰਾ ਦੇ ਦੱਸਣ ਅਨੁਸਾਰ ਸਵਾ ਸੱਤ ਵਜੇ ਰੇਸ਼ਮ ਸਿੰਘ ਆਇਆ। ਉਸ ਕੋਲ ਵਾਲਾ ਵੀ ਸੀ ਉਸ ਨੇ ਆ ਕੇ ਸੁਖਵਿੰਦਰ ਦੇ ਗੋਡਾ ਮਾ-ਰਿ-ਆ। ਜੋ ਲੱਗਣ ਕਰਕੇ ਸੁਖਵਿੰਦਰ ਮੌਕੇ ਤੇ ਹੀ ਡਿੱਗ ਪਿਆ। ਜਦੋਂ ਉਹ ਦੁਬਾਰਾ ਨਾ ਉੱਠਿਆ ਤਾਂ ਰੇਸ਼ਮ ਸਿੰਘ ਭੱਜ ਗਿਆ। ਉਸ ਦਾ ਕਹਿਣਾ ਹੈ ਕਿ ਉਹ ਸੁਖਵਿੰਦਰ ਨੂੰ ਚੁੱਕ ਕੇ ਹਸਪਤਾਲ ਲੈ ਗਏ। ਉੱਥੇ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਉਸ ਨੇ ਦੋ-ਸ਼ੀ ਤੇ ਸ-ਖ-ਤ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਤਰ੍ਹਾਂ ਇਸ ਨਿ-ਗੁ-ਣੀ ਜਿਹੀ ਰਕਮ ਪਿੱਛੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਇੱਕ ਤੇ ਇਸ ਦੋ-ਸ਼ ਵਿੱਚ ਮਾਮਲਾ ਦਰਜ ਹੋ ਗਿਆ। ਜਿਸ ਨੂੰ ਜੇ-ਲ੍ਹ ਦੀ ਹਵਾ ਖਾਣੀ ਪਵੇਗੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮ੍ਰਤਕ ਸੁਖਵਿੰਦਰ ਮਸੀਹ ਅਤੇ ਦੋ-ਸ਼ੀ ਰੇਸ਼ਮ ਸਿੰਘ ਦੋਵੇਂ ਹੀ ਉਡਾ ਵਾਲੀ ਬਸਤੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਮਾ-ਮੂ-ਲੀ ਰ-ਕ-ਮ ਕਾਰਨ ਤ-ਕ-ਰਾ-ਰ ਹੋ ਗਿਆ ਅਤੇ ਦੋ-ਸ਼ੀ ਨੇ ਮ੍ਰਤਕ ਦੇ ਗੋਡਾ ਮਾ-ਰਿ-ਆ। ਜਿਸ ਕਰਕੇ ਉਸ ਨੇ ਦਮ ਤੋ-ੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ-ਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!