Home / Viral / ਸਾਹ ਚੜਣ ਦੀ ਬਿਮਾਰੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਬਸ ਖਾਣੀ ਸ਼ੁਰੂ ਕਰ ਦਿਓ ਆ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਸਾਹ ਚੜਣ ਦੀ ਬਿਮਾਰੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਬਸ ਖਾਣੀ ਸ਼ੁਰੂ ਕਰ ਦਿਓ ਆ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਪੰਜਾਬੀ ਖਾਣੇ ‘ਚ ਜਦੋਂ ਤਕ ਮਸਾਲਿਆਂ ਦਾ ਇਸਤੇਮਾਲ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਤੁਸੀਂ ਦੇਖਿਆ ਹੋਵੇਗਾ ਕਿ ਖਾਣਾ ਬਣਾਉਂਦੇ ਸਮੇਂ ਅਸੀਂ ਤੇਲ ਗਰਮ ਕਰ ਕੇ ਸਭ ਤੋਂ ਪਹਿਲਾਂ ਜ਼ੀਰੇ ਦਾ ਤੜਕਾ ਲਗਾਉਂਦੇ ਹਾਂ, ਕਿਉਂਕਿ ਇਸ ਨਾਲ ਸਬਜ਼ੀ ਦਾ ਸੁਆਦ ਕੁਝ ਵੱਖਰਾ ਹੀ ਹੋ ਜਾਂਦਾ ਹੈ। ਜ਼ੀਰਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਕਈ ਬਿਮਾਰੀਆਂ ਨਾਲ ਲੜਣ ‘ਚ ਮੱਦਦ ਕਰਦਾ ਹੈ। ਇਕ ਮਹੀਨੇ ਤੱਕ ਕਾਲੇ ਜ਼ੀਰੇ ਦਾ ਪਾਣੀ ਪੀਣ ਵਾਲਿਆਂ ਦਾ ਵਜ਼ਨ ਵੀ ਘੱਟਦਾ ਹੈ।

ਅੱਜ ਅਸੀਂ ਤੁਹਾਨੂੰ ਕਾਲੇ ਜ਼ੀਰੇ ਦੇ ਫਾਇਦੇ ਬਾਰੇ ਦੱਸਣ ਜਾ ਰਹੇ ਹਾਂ ਜ਼ੀਰੇ ਦੇ ਕਈ ਫਾਇਦੇ ਜੋ ਤੁਹਾਨੂੰ ਮੌਸਮ ਦੇ ਬਦਲਣ ਤੇ ਤੁਹਾਨੂੰ ਸਰਦੀ ਖਾਂਸੀ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਸਰਦੀਆਂ ‘ਚ ਜਾਂ ਜ਼ੁਕਾਮ ਹੋਣ ‘ਤੇ ਨੱਕ ਬੰਦ ਹੋਣਾ ਅਤੇ ਸਾਹ ਲੈਣ ‘ਚ ਮੁਸ਼ਕਿਲ ਆਉਣ ਤੇ ਤੁਸੀ ਜ਼ੀਰੇ ਦਾ ਇਸਤੇਮਾਲ ਕਰ ਸਕਦੇ ਹੋ। ਆਯੁਰਵੇਦ ਮੁਤਾਬਕ ਜ਼ੀਰਾ ਪੇਟ ਲਈ ਕਾਫੀ ਲਾਹੇਵੰਦ ਹੈ। ਐਸੀਡਿਟੀ ਵਰਗੀਆਂ ਸੱਮਸਿਆਵਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਜ਼ੀਰੇ ਦਾ ਚੂਰਨ ਖਾਣਾ ਸੱਭ ਤੋਂ ਬੈਸਟ ਹੈ। ਜੇਕਰ ਤੁਸੀ ਵੀ ਹੋਣਾ ਚਾਹੁੰਦੇ ਹੋ ਪਤਲੇ ਤਾਂ ਜਰੂਰ ਖਾਓ ਕਾਲਾ ਜ਼ੀਰਾ।

ਰੋਜ਼ ਇੱਕ ਮਹੀਨੇ ਤੱਕ ਇੱਕ ਚੁੱਟਕੀ ਜ਼ੀਰਾ ਗਰਮ ਪਾਣੀ ‘ਚ ਲੈਣ ਨਾਲ ਖੂਨ ਦਾ ਦੌਰਾ ਵੀ ਠੀਕ ਹੁੰਦਾ ਹੈ। ਇਸ ਨਾਲ ਕੋਲੈਸਟ੍ਰੋਲ ਦੀ ਮਾਤਰਾ ਵੀ ਘੱਟ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ। ਕਾਲਾ ਜ਼ੀਰਾ ਦਿਲ ਨਾਲ ਸਬੰਧਿਤ ਬਿਮਾਰੀਆਂ ਤੋਂ ਨਿਜਾਤ ਦਵਾਉਣ ਲਈ ਕਾਫੀ ਕਾਰਗਰ ਸਿੱਧ ਹੋਇਆ ਹੈ। ਕਿਹਾ ਜਾਂਦਾ ਹੈ ਕਿ ਕਾਲੇ ਜ਼ੀਰੇ ਦੇ ਸੇਵਨ ਨਾਲ ਚਮੜੀ ਸਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ ਜਿਵੇ ਕਿ ਕਿਸੇ ਨੂੰ ਐਲਰਜੀ ਹੋਵੇ ਤਾਂ ਕਾਲੇ ਜ਼ੀਰੇ ਦੇ ਸੇਵਨ ਨਾਲ ਇਹ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਕਾਲੇ ਜ਼ੀਰੇ ਨਾਲ ਹਾਜ਼ਮੇ ਸਬੰਧੀ ਪਰੇਸ਼ਾਨੀਆਂ ਨੂੰ ਵੀ ਬੜੀ ਆਸਾਨੀ ਨਾਲ ਠੀਕ ਕਰਦਾ । ਜੇਕਰ ਤੁਹਾਨੂੰ ਹਾਜ਼ਮੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਇਸ ਦੇ ਸੇਵਨ ਨਾਲ ਠੀਕ ਹੋ ਜਾਂਦੀ ਹੈ । ਕਾਲੇ ਜ਼ੀਰੇ ਨਾਲ ਸਾਹ ਸਬੰਧੀ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਜਿਵੇ ਕਿ ਬ੍ਰੌਨਕਾਈਟਸ ਅਤੇ ਦਮਾ ਆਦਿ ਵਰਗੀਆਂ ਬਿਮਾਰੀਆਂ ।

error: Content is protected !!