ਅੰਮ੍ਰਿਤਸਰ ਦੀ ਇਸ ਡਾਕਟਰ ਲਈ ਸਾਰੇ ਕਰੋ ਅਰਦਾਸ
ਅੰਮ੍ਰਿਤਸਰ ਦੀ ਇਸ ਡਾਕਟਰ ਲਈ ਕਰੋ ਅਰਦਾਸ – ਤੁਹਾਨੂੰ ਦੱਸ ਦੇਈਏ ਕਿ ਇਹ ਡਾਕਟਰ ਭੈਣ ਹਾ ਦਸਾ ਪੀ ੜ ਤ ਨੂੰ ਬਚਾਉਂਦੇ ਆਪਣੀ jan ਤੇ ਆ ਪਈ“ਇਸ ਭੈਣ ਲਈ ਅਰਦਾਸ ਕਰਿਓ ਪਰਸੋ ਅੰਮ੍ਰਿਤਸਰ ਧੁੰਦ ਕਾਰਨ ਹੋਏ ਭਇਆ ਨਕ ਭਾਣੇ ਵਿੱਚ ਇਕ ਸ਼ਖਸ਼ ਨੂੰ ਬਚਾ ਉਂਦੇ ਹੋਏ ਟਰਾਲੇ ਦੀ ਟੱਕਰ ਫੇਟ ਜਿਸ ਕਾਰਨ ਡਾ. ਅਨੂਪਮਾ ਦੀਆ ਦੋਵੇਂ ਲੱਤਾਂ ਕੱਟ ਣੀਆਂ ਪਈਆਂ ਤੇ ਆਪ ਅਜੇ ਵੀ ਖਤ ਰੇ ਤੋਂ ਬਾਹਰ ਨਹੀਂ। ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਯੂ-ਟਰਨ ਲੈ ਰਿਹਾ ਸੀ
ਕਿ ਪਿੱਛੋਂ ਆ ਰਹੇ ਟਰਾਲੇ ਨੂੰ ਧੂੰਦ ਕਾਰਨ ਅੱਗੇ ਕੁੱਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਟਰਾਲਾ ਸਿੱਧਾ ਟੱਕਰ ਵਿਚ ਜਾ ਵੱਜਾ ਅਤੇ ਦੇਖਦੇ ਹੀ ਦੇਖਦੇ ਪਿੱਛੋਂ ਆ ਰਹੀਆਂ 3 ਹੋਰ ਗੱਡੀਆਂ ਆਪਸ ਵਿਚ ਵੱਜ ਦੀਆਂ ਗਈਆਂ। ਡਾ. ਅਨੁਪਮਾ ਰੋਜ਼ ਦੀ ਤਰਾਂ ਫਰੀਦਕੋਟ ਡੈਂਟਲ ਕਾਲਜ, ਜਿੱਥੇ ਉਹ ਵਿਬਾਗ ਦੀ ਮੁਖੀ ਹੈ, ਜਾ ਰਹੀ ਸੀ ਤਾਂ ਭਾਣਾ ਵੇਖ ਕੇ ਰੁਕ ਗਈ। ਡਾ. ਅਨੁਪਮਾ ਨੇ ਸੜਕੀ ਭਾਣੇ ਵਿੱਚ jakhmi ਲੋਕਾਂ ਦੀ ਮਦਦ ਕਰਨ ਲਈ ਉਥੇ ਰੁਕੀ ਤਾਂ ਧੁੰਦ ਕਾਰਨ ਪਿੱਛੋਂ ਆ ਰਹੇ ਇਕ ਹੋਰ ਟਰਾਲੇ ਨੇ ਟੱਕਰ
ਮਾਰ ਦਿੱਤੀ ਜਿਸ ਨਾਲ ਉਹ ਬੇਹੱਦ gambir ਰੂਪ ਵਿੱਚ jahkmi ਹੋ ਗਈ ਤੇ ਉਨ੍ਹਾਂ ਦੀ jan ਬਚਾਉਣ ਲਈ ਦੋਨੌ ਲੱਤਾਂ ਕੱਟ ਣੀਆਂ ਪਈਆਂ। ਡਾਕਟਰਾਂ ਦੀ ਪੂਰੀ ਟੀਮ ਇਸ ਵੇਲੇ ਡਾ. ਅਨੁਪਮਾ ਨੂੰ ਬਚਾ ਉਣ ਵਿੱਚ ਜੁਟੀ ਹੋਈ ਹੈ ਤੁਹਾਨੂੰ ਦੱਸ ਦੇਈਏ ਕਿ ਉਥੇ ਹੀ ਕੁੱਝ ਲੋਕਾਂ ਨੂੰ ਮਾਮੂਲੀ satan ਆਈਆਂ ਹਨ,ਜਿਨ੍ਹਾਂ ਡਾ ਇਲਾਜ ਚਲ ਰਿਹਾ ਹੈ। ਆਉ ਸਭ ਰਲ ਕੇ ਇਸ ਨੇਕ ਦਿਲ ਭੈਣ ਲਈ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਨ੍ਹਾਂ ਦੀ jan ਬਚ ਜਾਵੇ ਤਾਂ ਜੋ ਪਰਿਵਾਰ ਨਾਲ ਆਪਣੀ ਜਿੰਦਗੀ ਬਤੀਤ ਕਰ ਸਕਣ ਵਾਹਿਗੁਰੂ ਜੀ ਮਿਹਰ ਕਰੀ ਭੈਣ ਤੇ ।
