Home / Informations / ਸਾਊਦੀ ਚ ਮਾਂ ਦੇ ਲਾਡਲੇ ਪੁੱਤ ਦਾ ਸਿਰ ਕਲਮ ਕਰਨ ਦੀ ਚੱਲ ਰਹੀ ਤਿਆਰੀ ਤੇ ਹੁਣ ਆਈ ਇਹ ਵੀਡੀਓ

ਸਾਊਦੀ ਚ ਮਾਂ ਦੇ ਲਾਡਲੇ ਪੁੱਤ ਦਾ ਸਿਰ ਕਲਮ ਕਰਨ ਦੀ ਚੱਲ ਰਹੀ ਤਿਆਰੀ ਤੇ ਹੁਣ ਆਈ ਇਹ ਵੀਡੀਓ

ਸਿਰ ਕਲਮ ਕਰਨ ਦੀ ਚੱਲ ਰਹੀ ਤਿਆਰੀ ਤੇ ਹੁਣ ਆਈ ਇਹ ਵੀਡੀਓ

ਮੁਕਤਸਰ ਦੇ ਪਿੰਡ ਮੱਲ੍ਹਣ ਦੇ ਬਲਵਿੰਦਰ ਸਿੰਘ ਨੂੰ ਸਾਊਦੀ ਅਰਬ ਵਿੱਚ ਉਸ ਦਾ ਸਿ-ਰ ਕ-ਲ-ਮ ਕਰ ਦੇਣ ਦੀ ਸ-ਜ਼ਾ ਸੁਣਾਈ ਜਾ ਚੁੱਕੀ ਹੈ। ਉਸ ਦੀ ਜਾਨ ਬ-ਚਾ-ਉ-ਣ ਲਈ ਬ-ਲੱ-ਡ ਮਨੀ ਦੇ ਤੌਰ ਤੇ ਇੱਕ ਕਰੋੜ 90 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਉਸ ਦੀ ਜਾਨ ਬਚਾਉਣ ਲਈ ਰਕਮ ਇਕੱਠੀ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਦੀ ਮਾਂ ਮਨਜੀਤ ਕੌਰ ਨੇ ਆਪਣੇ ਪੁੱਤਰ ਦੀ ਜਾਨ ਬ-ਚਾ-ਉ-ਣ ਲਈ ਦਾਨੀ ਸੱਜਣਾਂ ਨੂੰ ਮ-ਦ-ਦ ਕਰਨ ਦੀ ਅਪੀਲ ਕੀਤੀ ਹੈ। ਮਨਜੀਤ ਕੌਰ ਦੇ ਪੇਕੇ ਪਿੰਡ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਤੋਂ ਬੈਲਜੀਅਮ ਗਏ ਨੌਜਵਾਨਾਂ ਨੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਮਿਲ ਕੇ 9 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਹਨ।

ਬਲਵਿੰਦਰ ਸਿੰਘ 2008 ਵਿੱਚ ਸਾਊਦੀ ਅਰਬ ਗਿਆ ਸੀ। ਉੱਥੇ ਉਹ ਟਰੱਕ ਚਲਾਉਂਦਾ ਸੀ। ਉੱਥੇ ਕਿਸੇ ਫੈਕਟਰੀ ਵਿੱਚ ਕੁੱਝ ਵਿਅਕਤੀਆਂ ਦਾ ਆਪਸ ਵਿਚ ਤ-ਕ-ਰਾ-ਰ ਹੋ ਗਿਆ ਅਤੇ ਬਲਵਿੰਦਰ ਸਿੰਘ ਕੁਝ ਵਿਅਕਤੀਆਂ ਦੀ ਮ-ਦ-ਦ ਲਈ ਉੱਥੇ ਚਲਾ ਗਿਆ। ਉੱਥੇ ਉਨ੍ਹਾਂ ਦੀ ਕੋਈ ਗੱਲਬਾਤ ਹੋ ਗਈ। ਬਲਵਿੰਦਰ ਸਿੰਘ ਦੁਆਰਾ ਡੰ-ਡਾ ਮਾ-ਰ-ਨ ਨਾਲ ਇੱਕ ਮਿਸਰੀ ਵਿਅਕਤੀ ਦੀ ਜਾਨ ਚਲੀ ਗਈ। ਬਲਵਿੰਦਰ ਦੇ ਜੇ-ਲ੍ਹ ਵਿੱਚ ਬੰਦ ਹੋਣ ਸਮੇਂ ਉਸ ਦੇ ਪਿਤਾ ਦਾ ਵੀ ਦੇ-ਹਾਂ-ਤ ਹੋ ਗਿਆ।

ਅਦਾਲਤ ਨੇ ਬਲਵਿੰਦਰ ਨੂੰ ਸਿ-ਰ ਕ-ਲ-ਮ ਕਰ ਦੇਣ ਦੀ ਸ-ਜਾ ਸੁਣਾਈ ਹੈ। ਜੇਕਰ ਮ੍ਰਤਕ ਦੇ ਵਾਰਸ ਬ-ਲੱ-ਡ ਮਨੀ ਦੇ ਤੌਰ ਤੇ ਇੱਕ ਕਰੋੜ 90 ਲੱਖ ਰੁਪਏ ਲੈ ਕੇ ਫੈਸਲਾ ਕਰ ਲੈਣ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ। ਪੰਜਾਬ ਵਿੱਚ ਉਸ ਦੀ ਜਾਨ ਬਚਾਉਣ ਲਈ ਪੈਸੇ ਇਕੱਠੇ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਬਲਵਿੰਦਰ ਸਿੰਘ ਦੇ ਨਾਨਕੇ ਪਿੰਡ ਚੱਕ ਬ-ਖ-ਤੂ ਜ਼ਿਲ੍ਹਾ ਬਠਿੰਡਾ ਦੇ ਕੁਝ ਵਿਅਕਤੀ ਜਿਹੜੇ ਬੈਲਜੀਅਮ ਗਏ ਹੋਏ ਹਨ। ਉਨ੍ਹਾਂ ਨੇ ਤਰਨ ਤਾਰਨ ਦੇ ਵਿਅਕਤੀਆਂ ਸਮੇਤ ਮਿਲ ਕੇ 9 ਲੱਖ ਰੁਪਏ ਇਕੱਠੇ ਕਰਕੇ ਚੈੱਕ ਦਿੱਤਾ ਹੈ।

ਬਲਵਿੰਦਰ ਦੀ ਮਾਂ ਮਨਜੀਤ ਕੌਰ ਆਲ ਇੰਡੀਆ ਰੇਡੀਓ ਐਫਐਮ ਬਠਿੰਡਾ ਵਿੱਚ ਕੰਮ ਕਰਨ ਵਾਲੀ ਖੁ ਸ਼ ਬੀ ਰ ਸਿੱਧੂ ਅਤੇ ਬੈਲਜੀਅਮ ਤੋਂ ਆਏ ਵਿਅਕਤੀਆਂ ਨੇ ਹਰ ਕਿਸੇ ਨੂੰ ਬਲਵਿੰਦਰ ਦੀ ਜਾਨ ਬਚਾਉਣ ਲਈ ਆ-ਰ-ਥਿ-ਕ ਮ-ਦ-ਦ ਕਰਨ ਦੀ ਅਪੀਲ ਕੀਤੀ ਹੈ। ਬਲਵਿੰਦਰ ਸਿੰਘ ਦੀ ਮਾਂ ਦੇ ਦੱਸਣ ਅਨੁਸਾਰ 49 ਲੱਖ ਰੁਪਏ ਇਕੱਠੇ ਹੋ ਗਏ ਹਨ। ਜਦ ਕਿ ਇੱਕ ਕਰੋੜ 90 ਲੱਖ ਰੁਪਏ ਚਾਹੀਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!