ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਨਾਲ ਹਰ ਸਿੱਖ ਦਾ ਮਨ ਦੁਖੀ ਹੋਇਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਗੁਰੂ ਹਰਸਹਾਏ ਦੇ ਪਿੰਡ ਭੰ-ਡਾਂ ਵਾਲਾ ਵਿੱਚ ਗੁਰੂ ਘਰ ਵਿੱਚ ਰਾਤ ਦੇ ਢਾਈ ਵਜੇ ਦੇ ਲੱਗਭਗ ਕਿਸੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅ-ਦ-ਬੀ ਕੀਤੀ। ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਥੱਲੇ ਸੁੱ-ਟ ਦਿੱਤਾ। ਗੁਟਕਾ ਸਾਹਿਬ ਦੇ ਅੰਗ ਫਾ-ੜ ਦਿੱਤੇ। ਇਸ ਤੋਂ ਬਿਨਾਂ ਏ.ਸੀ. ਪੱਖੇ ਅਤੇ ਲਾਈਟਾਂ ਵੀ ਤੋ-ੜੀ-ਆਂ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਨੂੰ ਕਾ-ਬੂ ਕਰ ਲਿਆ ਅਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹ-ਵਾ-ਲੇ ਕਰ ਦਿੱਤਾ। ਇਹ ਵਿਅਕਤੀ ਤਰਨਤਾਰਨ ਦੇ ਪਿੰਡ ਕੁ-ਹਾ-ੜਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਦੇ ਵਿਅਕਤੀਆਂ ਦੇ ਦੱਸਣ ਅਨੁਸਾਰ ਗੁਰੂ ਘਰ ਦੇ ਨੇੜੇ ਰਹਿਣ ਵਾਲੇ ਘਰ ਵਾਲਿਆਂ ਨੂੰ ਰਾਤ ਸਮੇਂ ਗੁਰੂ ਘਰ ਵਿੱਚ ਹ-ਰ-ਕ-ਤ ਸੁਣਾਈ ਦਿੱਤੀ। ਗੁਰੂ ਘਰ ਦਾ ਸਪੀਕਰ ਚੱਲ ਰਿਹਾ ਸੀ। ਉਨ੍ਹਾਂ ਨੇ ਸੋਚਿਆ ਕਿ ਪਿੰਡ ਦਾ ਹੀ ਕੋਈ ਵਿਅਕਤੀ ਹੋਵੇਗਾ। ਜਦੋਂ ਕੋਲ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਗੁਰੂ ਘਰ ਵਿੱਚ ਇਹ ਸਭ ਕੰਮ ਕਰ ਰਿਹਾ ਸੀ। ਗੁਰੂ ਘਰ ਵਿੱਚ ਇੱਕ ਝੂ-ਮ-ਰ ਲੱਗਾ ਹੋਇਆ ਸੀ। ਉਸ ਨੇ ਝੂ-ਮ-ਰ ਵੀ ਤੋ-ੜ ਦਿੱਤਾ। ਉਨ੍ਹਾਂ ਨੇ ਫੋਨ ਕਰਕੇ ਪਿੰਡ ਵਾਸੀਆਂ ਨੂੰ ਇਕੱਠੇ ਕਰ ਲਿਆ। ਪਿੰਡ ਵਾਲਿਆਂ ਨੇ ਪੁਲਸ ਨੂੰ ਬੁਲਾ ਕੇ ਇਹ ਵਿਅਕਤੀ ਪੁਲਿਸ ਦੇ ਹ-ਵਾ-ਲੇ ਕਰ ਦਿੱਤਾ। ਇਸ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਜੋ ਕਿ ਤਰਨ ਤਾਰਨ ਦੇ ਪਿੰਡ ਕੁ-ਹਾ-ੜਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਪਿੰਡ ਵਾਸੀਆਂ ਦੀ ਮੰਗ ਹੈ ਕਿ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਵਿਅਕਤੀ ਇੰਨੀ ਦੂਰ ਤੋਂ ਇੱਥੇ ਕਿਵੇਂ ਪਹੁੰਚਿਆ ਅਤੇ ਇੱਥੇ ਆਉਣ ਦਾ ਉਸ ਦਾ ਉ-ਦੇ-ਸ਼ ਕੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਵਿਅਕਤੀ ਨਾ ਫ-ੜਿ-ਆ ਜਾਂਦਾ ਤਾਂ ਕਿਸੇ ਪਿੰਡ ਦੇ ਹੀ ਵਿਅਕਤੀ ਤੇ ਸ਼ੱ-ਕ ਹੋਣ ਲੱਗਾ ਸੀ। ਪੁਲੀਸ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਸੁਖਚੈਨ ਸ਼ਿੰਘ ਮਾ-ਨ-ਸਿ-ਕ ਤੌਰ ਤੇ ਠੀਕ ਨਹੀਂ ਹੈ। ਮਾਨਸਾ ਦੇ ਨੇੜੇ ਤੋਂ ਉਸ ਦਾ ਇ-ਲਾ-ਜ ਕਰਵਾਇਆ ਜਾ ਰਿਹਾ ਹੈ। ਸੁਖਚੈਨ ਦੇ ਪਿਤਾ ਦੇ ਥਾਣੇ ਪਹੁੰਚਣ ਤੇ ਹੀ ਮਾਮਲਾ ਸਾਫ ਹੋ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
