Home / Informations / ਸਵੇਰੇ ਕਾਹਲੀ ਕਾਹਲੀ ਉਠਦਿਆਂ ਹੀ ਇਕ ਕੈਦੀ ਨੇ ਕਰਤਾ ਇਹ ਕੰਮ – ਇਸ ਵੇਲੇ ਦੀ ਵੱਡੀ ਖਬਰ

ਸਵੇਰੇ ਕਾਹਲੀ ਕਾਹਲੀ ਉਠਦਿਆਂ ਹੀ ਇਕ ਕੈਦੀ ਨੇ ਕਰਤਾ ਇਹ ਕੰਮ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ। ਜਿਥੇ ਤਿਹਾੜ ਜੇਲ ਵਿਚ ਨਿਰਭਿਆ ਮਾਮਲੇ ਵਿਚ ਚਾਰ ਕੈ=ਦੀਆਂ ਨੂੰ ਕੈ–ਦ ਕੀਤਾ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਵੀਂ ਦਿੱਲੀ— ਨਿਰਭਯਾ ਦੇ ਦੋ ਸ਼ੀ ਆਂ ਨੂੰ ਇਕ ਫਰਵਰੀ ਨੂੰ ਫਾਂ ਸੀ ਦਿੱਤੀ ਜਾਣੀ ਹੈ। ਇਸ ਡਰ ‘ਚ ਰਹਿ ਰਹੇ ਇਹਨਾਂ ‘ਚੋਂ ਇਕ ਮੁਕੇਸ਼ ਨੇ ਅੱਜ ਸਵੇਰੇ ਉਠਦਿਆ ਹੀ ਜੇਲ ਅਧੀਕਾਰੀਆਂ ਨੂੰ ਆਪਣੇ ਸੈਲ ਵਿਚ ਬੁਲਾਇਆ ਅਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਰਾਸ਼ਟਰਪਤੀ ਤੋਂ ਦਯਾ ਪਟੀਸ਼ਨ ਖਾਰਜ ਹੋਣ ਵਿ ਰੁੱ ਧ ਦਾਇਰ ਪਟੀਸ਼ਨ ‘ਤੇ ਜਲਦ ਸੁਣਵਾਈ ਕਰੇ।

ਪਟੀਸ਼ਨ ‘ਤੇ ਸੁਣਵਾਈ ਪਹਿਲੀ ਪਹਿਲ
ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਮੰਗ ‘ਤੇ ਉਸ ਨੂੰ ਰਜਿਸਟਰੀ ਜਾਣ ਦਾ ਸੁਝਾਅ ਦਿੱਤਾ ਹੈ। ਖੁਦ ਚੀਫ ਜਸਟਿਸ ਐੱਸ.ਏ. ਬੋਬੜੇ ਨੇ ਮੰਨਿਆ ਕਿ ਮੁਕੇਸ਼ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ 1 ਫਰਵਰੀ ਨੂੰ ਫਾਂ ਸੀ ‘ਤੇ ਚੜ੍ਹਾਇਆ ਜਾਣਾ ਹੈ ਤਾਂ ਉਸ ਦੀ ਪਟੀਸ਼ਨ ‘ਤੇ ਸੁਣਵਾਈ ਪਹਿਲੀ ਪਹਿਲ ਹੈ।

17 ਜਨਵਰੀ ਨੂੰ ਖਾਰਜ ਹੋਈ ਸੀ ਦਯਾ ਪਟੀਸ਼ਨ
ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਯਾ ਮਾਮਲੇ ਦੇ ਦੋ ਸ਼ੀ ਮੁਕੇਸ਼ ਦੀ ਦਯਾ ਪਟੀਸ਼ਨ 17 ਜਨਵਰੀ ਨੂੰ ਖਾਰਜ ਕਰ ਦਿੱਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਭੇਜੇ ਜਾਣ ਦੇ ਤੁਰੰਤ ਬਾਅਦ ਰਾਸ਼ਟਰਪਤੀ ਨੇ ਇਸ ਨੂੰ ਖਾਰਜ ਕਰ ਦਿੱਤਾ। ਮੁਕੇਸ਼ ਨੇ ਕੁਝ ਦਿਨ ਪਹਿਲਾਂ ਹੀ ਦਯਾ ਪਟੀਸ਼ਨ ਦਾਇਰ ਕੀਤੀ ਸੀ। 16 ਦਸੰਬਰ 2012 ਨੂੰ ਦਿੱਲੀ ‘ਚ ਹੋਈ ਇਸ ਘ ਟ ਨਾ ਦੇ ਇਕ ਹੋਰ ਵਿਨੇ ਸ਼ਰਮਾ ਦੀ ਮੁਆਫ਼ੀ ਪਟੀਸ਼ਨ ਵੀ ਰਾਸ਼ਟਰਪਤੀ ਕੋਲ ਪਹੁੰਚੀ ਸੀ ਪਰ ਉਸ ਨੇ ਬਾਅਦ ‘ਚ ਇਹ ਕਹਿੰਦੇ ਹੋਏ ਅਰਜ਼ੀ ਵਾਪਸ ਲੈ ਲਈ ਸੀ ਕਿ ਇਸ ਲਈ ਉਸ ਦੀ ਰਾਏ ਨਹੀਂ ਲਈ ਗਈ ਸੀ।

error: Content is protected !!