Home / Informations / ਸਵਾ ਕਰੋੜ ਦੀ ਕਾਰ ਦਾ ਕੱਟਿਆ ਗਿਆ ਇੰਨਾ ਮਹਿੰਗਾ ਚਲਾਨ ਬਣ ਗਿਆ ਨਵਾਂ ਰਿਕਾਰਡ

ਸਵਾ ਕਰੋੜ ਦੀ ਕਾਰ ਦਾ ਕੱਟਿਆ ਗਿਆ ਇੰਨਾ ਮਹਿੰਗਾ ਚਲਾਨ ਬਣ ਗਿਆ ਨਵਾਂ ਰਿਕਾਰਡ

ਕੱਟਿਆ ਗਿਆ ਇੰਨਾ ਮਹਿੰਗਾ ਚਲਾਨ

ਕੇਂਦਰ ਸਰਕਾਰ ਵੱਲੋੰ ਵਿਚ ਜਦੋ ਤੋ ਨਵਾਂ ਮੋਟਰ ਵਹੀਲ ਐਕਟ ਲਾਗੂ ਕੀਤਾ ਗਿਆ ਹੈ ਆਏ ਦਿਨ ਕੋਈ ਨਾ ਕੋਈ ਚਲਾਨਾਂ ਦੀਆਂ ਕੀਮਤਾਂ ਨੂੰ ਲੈਕੇ ਖਬਰ ਸਾਹਮਣੇ ਆਉੰਦੀ ਰਹਿੰਦੀ ਹੈ ਹੁਣ ਜੋ ਖਬਰ ਸਹਮਣੇ ਆਈ ਹੈ ਉਹ ਹੈ ਸਭ ਤੋੰ ਮਹਿੰਗੇ ਚਲਾਨ ਦੀ। ਦੇਸ਼ ਦਾ ਸਭ ਤੋਂ ਭਾਰਾ ਕਾਰ ਚਲਾਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਕੀਤਾ ਗਿਆ ਹੈ। ਅਹਿਮਦਾਬਾਦ ਆਰਟੀਓ ਨੇ ਕਾਰ ਦੇ ਦਸਤਾਵੇਜ਼ਾਂ ਲਈ ਇੱਥੇ ਪੋਰਸ਼ ਕਾਰ ਦੇ ਮਾਲਕ ਨੂੰ 27.68 ਲੱਖ ਰੁਪਏ ਦਾ ਚਲਾਨ ਕੀਤਾ ਹੈ। ਇਸ ਕਾਰ ਦੀ ਕੀਮਤ 1.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ

ਅਗਸਤ 2019 ਤੋਂ ਨਵੇਂ ਟ੍ਰੈਫਿਕ ਨਿਯਮਾਂ ਦੀ ਆਮਦ ਤੋਂ ਬਾਅਦ ਲਗਾਇਆ ਜਾਣਾ ਇਹ ਸਭ ਤੋਂ ਵੱਡਾ ਕਾਰ ਚਲਾਨ ਹੈ। ਅਹਿਮਦਾਬਾਦ ਆਰਟੀਓ ਨੇ ਇਸ ਕਾਰ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਇਸ ਕਾਰ ਦਾ ਚਲਾਨ ਨੂੰ ਕੱਇਆ ਹੈ। ਦੱਸ ਦੇਈਏ ਕਿ ਅਹਿਮਦਾਬਾਦ ਟ੍ਰੈਫਿਕ ਵੇਸਟ ਪੁਲਿਸ ਨੇ ਬਕਾਇਦਾ ਚੈਕਿੰਗ ਅਭਿਆਨ ਚਲਾਇਆ ਹੋਇਆ ਸੀ, ਇਸ ਦੌਰਾਨ ਇਹ ਕਾਰ ਉਥੇ ਆਈ ਤੇ ਪੁੱਛਗਿੱਛ ਦੌਰਾਨ ਕਾਰ ਮਾਲਕ ਤੋਂ ਦਸਤਾਵੇਜ਼ ਮੰਗੇ ਗਏ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!