Home / Informations / ਸਗੇ ਭਰਾ ਦੀ ਕਰਤੂਤ ਦੇਖ ਪੁਲਿਸ ਵਾਲੇ ਵੀ ਹੋਏ ਹੈਰਾਨ ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ

ਸਗੇ ਭਰਾ ਦੀ ਕਰਤੂਤ ਦੇਖ ਪੁਲਿਸ ਵਾਲੇ ਵੀ ਹੋਏ ਹੈਰਾਨ ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ

ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ

ਜਲੰਧਰ ਦੇ ਪਿੰਡ ਪੂਨੀਆਂ ਦੇ ਰਹਿਣ ਵਾਲੇ ਲਾਲ ਸਿੰਘ ਦੇ ਘਰ ਦੀ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਲੈਂਬਰ ਸਿੰਘ ਵੱਲੋਂ ਅ-ਣ-ਪ-ਛਾ-ਤੇ ਆਦਮੀ ਲਿਆ ਕੇ ਭੰ-ਨ-ਤੋ-ੜ ਕੀਤੀ ਗਈ। ਉਹ ਦੋ ਟਰੈਕਟਰ ਅਤੇ ਦੋ ਟਰਾਲੀਆਂ ਲੈ ਕੇ ਆਏ। ਉਨ੍ਹਾਂ ਨੇ ਘਰ ਨੂੰ ਢਾਹ-ਢੇਰੀ ਕਰਨ ਉਪਰੰਤ ਘਰ ਦਾ ਮਲਬਾ ਵੀ ਟਰਾਲੀਆਂ ਵਿੱਚ ਲੱ-ਦ ਲਿਆ। ਲਾਲ ਸਿੰਘ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਦੋ-ਸ਼ੀ-ਆਂ ਤੇ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕੋਈ ਗ੍ਰਿ-ਫ਼-ਤਾ-ਰੀ ਨਹੀਂ ਹੋਈ। ਪੁਲਿਸ ਦੋ-ਸ਼ੀ-ਆਂ ਦੀ ਭਾਲ ਕਰ ਰਹੀ ਹੈ। ਜਦ ਕਿ ਪੀੜਤ ਲਾਲ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ।

ਲਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਲੈਂਬਰ ਸਿੰਘ ਆਪਣੇ ਨਾਲ ਕੁਝ ਬ-ਦ-ਮਾ-ਸ਼ ਕਿਸਮ ਦੇ ਬੰਦੇ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ। ਉਨ੍ਹਾਂ ਨੇ ਲਾਲ ਸਿੰਘ ਦਾ ਮਕਾਨ ਢਾਹ ਦਿੱਤਾ ਅਤੇ ਸਾਮਾਨ ਦੀ ਵੀ ਭੰ-ਨ-ਤੋ-ੜ ਕੀਤੀ। ਇੱਥੋਂ ਤੱਕ ਕਿ ਉਹ ਮਕਾਨ ਦਾ ਮਲਬਾ ਵੀ ਟਰਾਲੀਆਂ ਵਿਚ ਪਾ ਕੇ ਲੈ ਗਏ। ਉਹ ਆਪਣੇ ਨਾਲ ਦੋ ਟਰੈਕਟਰ ਅਤੇ ਟਰਾਲੀਆਂ ਲੈ ਕੇ ਆਏ ਸਨ। ਉਨ੍ਹਾਂ ਦੀ ਇਸ ਹ-ਰ-ਕ-ਤ ਨਾਲ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਹਿੰ-ਮ-ਤ ਨਹੀਂ ਦਿਖਾਈ। ਕਿਉਂਕਿ ਉਹ ਗਲਤ ਕਿਸਮ ਦੇ ਆਦਮੀ ਦੱਸੇ ਜਾਂਦੇ ਹਨ। ਲਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਰ ਅਜੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ। ਅਜਿਹੇ ਅ-ਨ-ਸ-ਰਾਂ ਤੇ ਕਾ-ਰ-ਵਾ-ਈ ਹੋਣੀ ਚਾਹੀਦੀ ਹੈ ਤਾਂ ਕਿ ਹਰ ਕੋਈ ਸ਼ਾਂਤੀ ਨਾਲ ਰਹਿ ਸਕੇ। ਲਾਲ ਸਿੰਘ ਨੇ ਪ੍ਰਸ਼ਾਸਨ ਅੱਗੇ ਇ-ਨ-ਸਾ-ਫ ਦੀ ਗੁ-ਹਾ-ਰ ਲਗਾਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਲਾਲ ਸਿੰਘ ਨੇ ਆਪਣੇ ਭਰਾ ਦਰਸ਼ਨ ਸਿੰਘ ਅਤੇ ਉਸ ਦੇ ਸਾਥੀਆਂ ਤੇ ਘਰ ਤੇ ਕ-ਬ-ਜ਼ਾ ਕਰਨ ਅਤੇ ਘਰ ਢਾਉਣ ਦੀ ਦ-ਰ-ਖਾ-ਸ-ਤ ਦਿੱਤੀ ਹੈ। ਪੁਲਿਸ ਨੇ ਦੋ-ਸ਼ੀ-ਆਂ ਤੇ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕੋਈ ਵੀ ਫ-ੜਿ-ਆ ਨਹੀਂ ਗਿਆ। ਪੁਲਿਸ ਦੋ-ਸ਼ੀ-ਆਂ ਨੂੰ ਫ-ੜ-ਨ ਦੀ ਕੋ-ਸ਼ਿ-ਸ਼ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!