Home / Informations / ਸ਼ਮਸ਼ਾਨ-ਘਾਟ ਚ ਦੇਹਾਂ ਫੂਕਣ ਵਾਲੇ ਦਾ ਹੋਇਆ ਦਿਮਾਗ ਖਰਾਬ ਪੁਲਿਸ ਵਾਲੇ ਵੀ ਇੱਕ ਵਾਰ ਤਾਂ

ਸ਼ਮਸ਼ਾਨ-ਘਾਟ ਚ ਦੇਹਾਂ ਫੂਕਣ ਵਾਲੇ ਦਾ ਹੋਇਆ ਦਿਮਾਗ ਖਰਾਬ ਪੁਲਿਸ ਵਾਲੇ ਵੀ ਇੱਕ ਵਾਰ ਤਾਂ

ਦੇਹਾਂ ਫੂਕਣ ਵਾਲੇ ਦਾ ਹੋਇਆ ਦਿਮਾਗ ਖਰਾਬ

ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਖਰੜ ਵਿੱਚ ਬੀਤੇ ਦਿਨੀਂ ਪੁਲਿਸ ਨੂੰ ਇੱਕ ਨੌਜਵਾਨ ਮਿਲਿਆ ਸੀ। ਜਿਸ ਦੇ ਸੱ-ਟਾਂ ਲੱਗੀਆਂ ਹੋਈਆਂ ਸਨ। ਬਾਅਦ ਵਿੱਚ ਪੀ.ਜੀ.ਆਈ. ਚੰਡੀਗੜ੍ਹ ਵਿੱਚ ਉਸ ਨੇ ਦਮ ਤੋੜ ਦਿੱਤਾ। ਕਾਫੀ ਜਾਂਚ ਕਰਨ ਪਿੱਛੋਂ ਉਸ ਦੀ ਪਹਿਚਾਣ ਕੀਤੀ ਜਾ ਸਕੀ ਹੈ। ਇਸ ਨੌਜਵਾਨ ਦਾ ਨਾਮ ਦੀਪਕ ਕੁਮਾਰ ਸੀ। ਪੁਲਿਸ ਨੇ ਘ-ਟ-ਨਾ ਨੂੰ ਅੰ-ਜਾ-ਮ ਦੇਣ ਵਾਲੇ ਦੋ-ਸ਼ੀ-ਆਂ ਸ਼ਿਬੂ ਰਾਮ ਅਤੇ ਰਾਜਾਂ ਨੂੰ ਕਾ-ਬੂ ਕਰ ਲਿਆ ਹੈ। ਇਹ ਦੋਵੇਂ ਸ਼ਮ-ਸ਼ਾਨ-ਘਾਟ ਵਿੱਚ ਮੁ-ਰ-ਦੇ ਸਾ-ੜ-ਨ ਦਾ ਕੰਮ ਕਰਦੇ ਹਨ। ਇਨ੍ਹਾਂ ਦਾ ਤੀਸਰਾ ਸਾਥੀ ਕੁਲਦੀਪ ਸਿੰਘ ਉਰਫ ਗੋਲੂ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 13 ਤਰੀਕ ਨੂੰ ਇੱਕ ਨੌਜਵਾਨ ਬੇ-ਹੋ-ਸ਼ੀ ਦੀ ਹਾਲਤ ਵਿੱਚ ਮਿਲਿਆ ਸੀ।

ਉਸ ਦੇ ਕਾਫ਼ੀ ਸੱ-ਟਾਂ ਲੱਗੀਆਂ ਹੋਈਆਂ ਸਨ ਅਤੇ ਸਿ-ਰ ਵਿੱਚ ਵੀ ਸੂ-ਏ ਆਦਿ ਵੱਜੇ ਹੋਏ ਸਨ। ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੇ ਉਸ ਨੂੰ ਪੀ.ਜੀ.ਆਈ. ਰੈ-ਫ-ਰ ਕਰ ਦਿੱਤਾ ਗਿਆ ਸੀ। ਉੱਥੇ ਉਸ ਨੇ ਦਮ ਤੋ-ੜ ਦਿੱਤਾ। 15 ਫਰਵਰੀ ਨੂੰ ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਉਸ ਦੀ ਪਹਿਚਾਣ ਲਈ ਜੱ-ਦੋਂ ਜ-ਹਿ-ਦ ਕੀਤੀ। ਪਤਾ ਲੱਗਾ ਕਿ ਮ੍ਰਤਕ ਦੀਪਕ ਕੁਮਾਰ ਪੁੱਤਰ ਜਸਪਾਲ ਸੀ ਅਤੇ ਉਹ ਰਾਮਬਾਗ ਕਾਲੋਨੀ ਖਰੜ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ਿਬੂ ਰਾਮ ਅਤੇ ਰਾਜਾ ਨੇ ਆਪਣੇ ਦੋਸਤ ਕੁਲਦੀਪ ਸਿੰਘ ਉਰਫ ਗੋਲੂ ਨਾਲ ਮਿਲ ਕੇ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਦੀ ਸ਼ਿੱਬੂ ਰਾਮ ਅਤੇ ਰਾਜਾ ਨਾਲ ਜਾਣ ਪਹਿਚਾਣ ਸੀ।

ਸ਼ਿਬੂ ਰਾਮ ਨੂੰ ਸ਼ੱ-ਕ ਸੀ ਕਿ ਦੀਪਕ ਕੁਮਾਰ ਨੇ ਉਸ ਦਾ 14000 ਰੁਪਏ ਦੀ ਕੀਮਤ ਦਾ ਮੋਬਾਇਲ ਚੁੱਕ ਲਿਆ ਹੈ। ਸ਼ਿੱਬੂ ਨੇ ਮ੍ਰਤਕ ਦੇ ਘਰ ਇਹ ਉ-ਲਾਂ-ਭਾ ਵੀ ਦਿੱਤਾ ਸੀ। ਜਦ ਕਿ ਮ੍ਰਤਕ ਮੋਬਾਈਲ ਚਲਾਉਣ ਦਾ ਸ਼ੌ-ਕ ਨਹੀਂ ਸੀ। ਸ਼ਿੱਬੂ ਅਤੇ ਰਾਜਾ ਸ਼ਮ-ਸ਼ਾਨ-ਘਾਟ ਵਿੱਚ ਮੁ-ਰ-ਦੇ ਸਾ-ੜ-ਨ ਦਾ ਕੰਮ ਕਰਦੇ ਹਨ। ਉਥੋਂ ਮਿਲਣ ਵਾਲੇ ਪੈਸੇ ਨਾਲ ਇਹ ਆਪਣਾ ਸਾਮਾਨ ਖਰੀਦ ਲੈਂਦੇ ਸਨ। ਇਨ੍ਹਾਂ ਨੇ ਆਪਣੇ ਇੱਕ ਹੋਰ ਸਾਥੀ ਕੁਲਦੀਪ ਸਿੰਘ ਗੋਲੂ ਨਾਲ ਮਿਲ ਕੇ ਦੀਪਕ ਦੀ ਜਾਨ ਲੈ ਲਈ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਸ਼ਿੱਬੂ ਅਤੇ ਰਾਜਾਂ ਨੂੰ ਫੜ੍ਹ ਲਿਆ ਹੈ। ਜਦਕਿ ਗੋਲੂ ਅਜੇ ਫੜਿਆ ਨਹੀਂ ਗਿਆ। ਦੋ-ਸ਼ੀ-ਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!