Home / Informations / ਵੱਡੀ ਤਾਜਾ ਖ਼ਬਰ ਅਮਰੀਕਾ ਨੇ ਦਿੱਤਾ ਵੱਡਾ ਝ ਟਕਾ ਜਹਾਜ ਭਰਕੇ ਵਾਪਿਸ ਭੇਜੇ 150 ਭਾਰਤੀ

ਵੱਡੀ ਤਾਜਾ ਖ਼ਬਰ ਅਮਰੀਕਾ ਨੇ ਦਿੱਤਾ ਵੱਡਾ ਝ ਟਕਾ ਜਹਾਜ ਭਰਕੇ ਵਾਪਿਸ ਭੇਜੇ 150 ਭਾਰਤੀ

ਅਮਰੀਕਾ ਨੇ ਦਿੱਤਾ ਵੱਡਾ ਝ ਟਕਾ

ਅਮਰੀਕਾ ਨੇ 150 ਭਾਰਤੀਆਂ ਨੂੰ ਡਿ ਪੋਰ ਟ ਕਰਕੇ ਭਾਰਤ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਯਾਤਰੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਹਨ ਅਤੇ 20-25 ਸਾਲ ਦੀ ਉਮਰ ਦੇ ਯਾਤਰੀ ਜ਼ਿਆਦਾ ਹਨ। ਇਨ੍ਹਾਂ ਤੇ ਕਈ ਦੋਸ਼ ਲੱਗੇ ਹਨ। ਜਿਸ ਕਰਕੇ ਇਨ੍ਹਾਂ ਨੂੰ ਡਿ-ਪੋ-ਰ-ਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੇ ਸ਼-ਖ਼-ਸ ਹਨ। ਜਿਨ੍ਹਾਂ ਨੂੰ ਮੈਕਸੀਕੋ ਦੀ ਹੱਦ ਤੋਂ ਅਮਰੀਕਾ ਵਿੱਚ ਦਾਖਿਲ ਹੁੰਦੇ ਫੜਿਆ ਗਿਆ ਸੀ। ਅੱਜ ਕੱਲ੍ਹ ਭਾਰਤੀਆਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਇਸ ਕੰਮ ਲਈ ਉਹ ਨਾ-ਜਾ-ਇ-ਜ਼ ਤਰੀਕੇ ਵੀ ਅਪਣਾਉਂਦੇ ਹਨ।

ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਸ਼-ਖ-ਸ ਕੈਮਰੇ ਸਾਹਮਣੇ ਗੱਲ ਕਰਨ ਤੋਂ ਗੁ-ਰੇ-ਜ਼ ਕਰਦੇ ਦੇਖੇ ਗਏ। ਇਨ੍ਹਾਂ ਨੂੰ ਅਮਰੀਕਾ ਵਿੱਚ ਫੜੇ ਜਾਣ ਤੋਂ ਬਾਅਦ ਕੈਂਪਾਂ ਵਿੱਚ ਰੱਖਿਆ ਗਿਆ। ਜਿਹੜੇ ਕਿ ਵੱਖ ਵੱਖ ਸੂਬਿਆਂ ਵਿੱਚ ਬਣੇ ਹੋਏ ਹਨ। ਫੇਰ ਇਨ੍ਹਾਂ ਨੂੰ ਵਾਪਸ ਭਾਰਤ ਭੇਜਣ ਲਈ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਭਾਰਤ ਸਰਕਾਰ ਦੁਆਰਾ ਇਨ੍ਹਾਂ ਨੂੰ ਆ-ਰ-ਜ਼ੀ ਪਾਸਪੋਰਟ ਬਣਾ ਕੇ ਦਿੱਤੇ ਗਏ ਤਾਂ ਇਨ੍ਹਾਂ ਦਾ ਵਾਪਸ ਭਾਰਤ ਆਉਣ ਦਾ ਰਾਹ ਪੱਧਰਾ ਹੋਇਆ। ਕੈਂਪਾਂ ਵਿੱਚ 6-7 ਮਹੀਨੇ ਰਹਿਣ ਤੋਂ ਬਾਅਦ ਇਹ ਯਾਤਰੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੇ।

ਇਨ੍ਹਾਂ ਯਾਤਰੀਆਂ ਵਿੱਚ ਇੱਕ ਅਜਿਹਾ ਸ਼-ਖ-ਸ ਵੀ ਹੈ। ਜੋ 15 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਸ ਦੇ ਮਾਤਾ ਪਿਤਾ ਅਤੇ ਪਤਨੀ ਵੀ ਉੱਥੇ ਹੀ ਰਹਿੰਦੇ ਸਨ। ਇਸ ਵਿਅਕਤੀ ਤੋਂ ਹ-ਥਿ-ਆ-ਰ ਮਿਲਣ ਕਾਰਨ ਉਸ ਨੂੰ ਡਿ-ਪੋ-ਰ-ਟ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਇੱਕ ਹੋਰ ਵਿਅਕਤੀ ਨੂੰ ਡਿ-ਪੋ-ਰ-ਟ ਕਰ ਦਿੱਤਾ ਗਿਆ ਹੈ। ਜੋ ਸੱਤ ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ।

ਇਸ ਵਿਅਕਤੀ ਨੂੰ ਦਾ-ਰੂ- ਦੀ ਲੋ-ਰ ਵਿੱਚ ਕਾਰ ਦੀ ਡਰਾਈਵਰੀ ਕਰਦੇ ਫ ੜ ਲਿਆ ਗਿਆ ਅਤੇ ਡਿ-ਪੋ-ਰ-ਟ ਕਰ ਦਿੱਤਾ ਗਿਆ। ਪਿਛਲੇ ਮਹੀਨੇ ਅਕਤੂਬਰ ਵਿੱਚ ਵੀ 311 ਭਾਰਤੀਆਂ ਨੂੰ ਅਮਰੀਕਾ ਵੱਲੋਂ ਡਿ-ਪੋ-ਰ-ਟ ਕੀਤਾ ਗਿਆ ਸੀ। ਇਨ੍ਹਾਂ ਨੂੰ ਵੀ ਇੱਕ ਹਵਾਈ ਜਹਾਜ਼ ਦਿੱਲੀ ਦੇ ਹਵਾਈ ਅੱਡੇ ਤੋਂ ਲੈ ਕੇ ਆਇਆ ਸੀ। ਪਤਾ ਲੱਗਾ ਹੈ ਕਿ ਅਜੇ ਵੀ ਅਮਰੀਕਾ ਵਿੱਚ ਕੈਂਪਾਂ ਵਿੱਚ ਹੋਰ ਵਿਅਕਤੀ ਬੈਠੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ।

error: Content is protected !!