Home / Informations / ਵੱਡਿਆਂ ਘਰਾਂ ਦੇ ਕਾਕੇ ਕਰ ਗਏ ਵੱਡਾ ਕਾਂਡ ਪੁਲਿਸ ਨੇ ਕੀਤਾ ਫਾਰਚੂਨਰ ਦਾ ਪਿੱਛਾ ਪਰ

ਵੱਡਿਆਂ ਘਰਾਂ ਦੇ ਕਾਕੇ ਕਰ ਗਏ ਵੱਡਾ ਕਾਂਡ ਪੁਲਿਸ ਨੇ ਕੀਤਾ ਫਾਰਚੂਨਰ ਦਾ ਪਿੱਛਾ ਪਰ

ਪੁਲਿਸ ਨੇ ਕੀਤਾ ਫਾਰਚੂਨਰ ਦਾ ਪਿੱਛਾ ਪਰ

ਪਟਿਆਲਾ ਦੀ ਲੱਕੜ ਮੰਡੀ ਵਿੱਚ ਚਿੱਟੇ ਰੰਗ ਦੀ ਇੱਕ ਫਾਰਚੂਨਰ ਕਾਰ ਡਰਾਈਵਰ ਦੇ ਕਾ-ਬੂ ਵਿੱਚ ਨਾ ਹੋਣ ਕਾਰਨ ਲੱਕੜਾਂ ਦੇ ਢੇਰ ਤੇ ਜਾ ਚੜੀ। ਇਸ ਕਾਰ ਦੇ ਡਰਾਈਵਰ ਨੇ ਦਾ-ਰੂ ਪੀ-ਤੀ ਹੋਈ ਸੀ। ਜਦ ਕਿ ਗੱਡੀ ਵਿੱਚ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਸੁਖਮਨ ਦੱਸਿਆ ਜਾਂਦਾ ਹੈ। ਦਾ-ਰੂ ਪੀ-ਣ ਕਾਰਨ ਬੇ-ਹੋ-ਸ਼ ਸੀ। ਕਾਰ ਚਾਲਕ ਮੌਕੇ ਤੋਂ ਖਿ-ਸ-ਕ ਗਿਆ, ਜਦ ਕਿ ਬੇ-ਹੋ-ਸ਼ ਸੁਖਮਨ ਨੂੰ ਪਟਿਆਲਾ ਦੇ ਮਾਤਾ ਕੁ ਸ਼ੱ ਲਿ ਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਕਿਤੇ ਹੋਰ ਕੋਈ ਨੁ-ਕ-ਸਾ-ਨ ਤਾਂ ਨਹੀਂ ਕੀਤਾ। ਸੁਖਮਨ ਪਟਿਆਲੇ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਕਾਰਨ ਆਵਾਜਾਈ ਦੇ ਨਿਯਮਾਂ ਦੀ ਉ-ਲੰ-ਘ-ਣਾ ਕਰਨ ਵਾਲਿਆਂ ਦੇ ਚ-ਲਾ-ਨਾਂ ਦੀ ਰਕਮ ਬਹੁਤ ਜ਼ਿਆਦਾ ਵਧ ਗਈ ਹੈ। ਦਾ-ਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਮੋਟੀ ਰਕਮ ਜੁ-ਰ-ਮਾ-ਨੇ ਵਜੋਂ ਭਰਨੀ ਪੈਂਦੀ ਹੈ। ਪਰ ਫਿਰ ਵੀ ਚਾਲਕ ਲਾ-ਪ-ਰ-ਵਾ-ਹੀ ਕਰਨ ਤੋਂ ਨਹੀਂ ਛੱਡਦੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇ-ਤ-ਲਾ-ਹ ਮਿਲੀ ਸੀ। ਕਿ ਚਿੱਟੇ ਰੰਗ ਦੀ ਇੱਕ ਫਾਰਚੂਨਰ ਗੱਡੀ ਨੂੰ ਸ਼ਹਿਰ ਵਿੱਚ ਬੜੀ ਲਾ-ਪ-ਰ-ਵਾ-ਹੀ ਨਾਲ ਚਲਾਇਆ ਜਾ ਰਿਹਾ ਹੈ। ਇਸ ਗੱਡੀ ਨਾਲ ਕਿਸੇ ਦਾ ਨੁ-ਕ-ਸਾ-ਨ ਹੋ ਸਕਦਾ ਹੈ। ਪੁਲਿਸ ਨੇ ਇਸ ਗੱਡੀ ਦੇ ਪਿੱਛੇ ਆਪਣੀ ਗੱਡੀ ਲਗਾ ਲਈ ਤਾਂ ਕਿ ਕੋਈ ਹਾ-ਦ-ਸਾ ਨਾ ਵਾਪਰ ਸਕੇ।

ਚਾਲਕ ਨੇ ਇਹ ਗੱਡੀ ਲੱਕੜ ਮੰਡੀ ਵਿੱਚ ਲਿਜਾ ਕੇ ਲੱਕੜਾਂ ਦੇ ਇੱਕ ਢੇਰ ਤੇ ਚੜ੍ਹਾ ਦਿੱਤੀ। ਇਸ ਤੋਂ ਬਾਅਦ ਗੱਡੀ ਦਾ ਡਰਾਈਵਰ ਤਾਂ ਖਿ-ਸ-ਕ ਗਿਆ। ਪਰ ਡਰਾਈਵਰ ਦੇ ਨਾਲ ਬੈਠੇ 18 ਸਾਲ ਦੇ ਲੜਕੇ ਸੁਖਮਨ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਸੁਖਮਨ ਬੇ-ਹੋ-ਸ਼ੀ ਦੀ ਹਾਲਤ ਵਿੱਚ ਸੀ। ਪੁਲਿਸ ਨੇ ਉਸ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਜੇ ਇਸ ਗੱਡੀ ਦੁਆਰਾ ਕਿਸੇ ਦਾ ਕੋਈ ਵੀ ਨੁ-ਕ-ਸਾ-ਨ ਹੋਇਆ ਹੈ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਮੈਡੀਕਲ ਰਿਪੋਰਟ ਆਉਣ ਤੇ ਹੀ ਪਤਾ ਲੱਗ ਸਕੇਗਾ ਕਿ ਸੁਖਮਨ ਬੇ-ਹੋ-ਸ਼ੀ ਦੀ ਹਾਲਤ ਵਿੱਚ ਕਿਉਂ ਸੀ। ਕੀ ਉਸ ਨੇ ਸੱਚਮੁੱਚ ਹੀ ਦਾ-ਰੂ ਪੀ-ਤੀ ਹੋਈ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!